We will bring some explosive on this channel very soon so stay tuned ✌️✌️


Bhatti brothers

“ਆਕੜ ਤੇ ਹੰਕਾਰ”
ਇੱਕ ਮਾਨਸਿਕ ਬਿਮਾਰੀ ਹੈ, ਜਿਸਦਾ ਇਲਾਜ ‘ਵਕਤ ਅਤੇ ਕੁਦਰਤ’ ਕਰਦੀ ਹੈ..!

3 years ago | [YT] | 2

Bhatti brothers

ਖ਼ੂਬਸੂਰਤ ਤਾਂ ਕੋਈ ਨੀ ਹੁੰਦਾ,
ਖ਼ੂਬਸੂਰਤ ਸਿਰਫ ਖਿਆਲ ਹੁੰਦਾ ਏ,
ਸ਼ਕਲ ਸੂਰਤ ਤਾਂ ‘ਰੱਬ’ ਦੀਆਂ ਦਾਤਾਂ ਨੇ,
ਦਿਲ ਮਿਲਿਆਂ ਦਾ ਸਵਾਲ ਹੁੰਦਾ ਏ..!

3 years ago | [YT] | 3

Bhatti brothers

ਸਾਰਾ ਕੁੱਝ ਕਿਸਮਤ ਤੇ ਪੈਸੇ ਨਾਲ ਨਹੀਂ ਮਿਲਦਾ,
ਕੁੱਝ ਚੀਜ਼ਾਂ ਅਜਿਹੀਆਂ ਨੇ,
ਜੋ ਸਿਰਫ ਪਰਮਾਤਮਾ ਦੀ ਮੇਹਰ ਤੇ ਦੁਆ ਨਾਲ ਹੀ ਮਿਲਦੀਆਂ ਹਨ..!

4 years ago | [YT] | 5

Bhatti brothers

ਜਰੂਰਤ ਨਾਲੋਂ ਜਿਆਦਾ ਪਾਲੇ ਹੋਏ,
ਸ਼ੋਂਕ ਤੇ ਖਵਾਇਸ਼ਾਂ,
ਅਕਸਰ ‘ਸਕੂਨ’ ਖੋਹ ਲੈਂਦੇ ਨੇ..! ‪@bhattibrothers3863‬

4 years ago | [YT] | 8

Bhatti brothers

Kal vlog aw reha kon kon support karu

4 years ago | [YT] | 3