right talk better than fake money

Farmer youtuber and writer…….many more…

YouTube Instagram Instagram.com/satti.mavi/
Facebook www.facebook.com/mavivlog07/


Satti Mavi Vlog

ਕਣਕ ਦੀ ਫ਼ਸਲ ਖ਼ਤਰੇ ਚ ਜੇ ਮੀਹ ਨਾ ਪਿਆ ਗਰਮੀ ਅਗੇਤੀ ਆ ਗਈ!

8 months ago |[YT] | 0

Satti Mavi Vlog

Sade wale te ohna walea nu lgda jung koi video game e pushu 65 71 84 ch ki hoyea Jo jiaunde ne

1 year ago |[YT] | 1

Satti Mavi Vlog

ਪੰਜਾਬ ਚ ਇੱਕ 27 ਤਰੀਕ ਨੂੰ ਪਰੇਡ ਹੋਣ ਜਾ ਰਹੀ ਏ।
ਸੋਚਣ ਵਾਲੀ ਗੱਲ ਏ ਪੰਜਾਬ ਹੀ ਕਿਉ?
ਤੇ ਅੰਮ੍ਰਿਤਸਰ ਸਾਹਿਬ ਹੀ ਕਿਉ?
ਬਾਹਰੀ ਸੂਬਿਆਂ ਤੋਂ ਲਿਆ ਕੇ ਬੰਦਿਆ ਨੂੰ ਸਰਕਾਰੀ ਨੌਕਰੀਆਂ ਦੇਣੀਆਂ ਫਿਰ ਆ ਕੁਝ ਵੀ ਹੋਣਾ ਕੀਤੇ ਪੰਜਾਬ ਚ ਪੰਜਾਬੀਆਂ ਨੂੰ ਖ਼ਤਮ ਤਾਨੀ ਕਰਨਾ।
ਜਿਦ੍ਹਾ ਪਹਿਲਾ ਗੋਰੇ ਲੋਕਾਂ ਨੇ new zealand australia canada usa ਦੇ ਨਮੂਲ ਨਿਵਾਸੀਆ ਨੂੰ ਨਸ਼ਾ ਤੇ ਲਾਕੇ ਗੋਲੀਆ ਮਾਰਕੇ ਸੋਚਣ ਵਾਲੀ ਗੱਲ ਏ ਸੋਚੋ।
✍🏻 ਸੱਤੀ ਮਾਵੀ

1 year ago |[YT] | 4

Satti Mavi Vlog

ਕਰਦੇ ਆ ਚੈਨਲ ਫਿਰ ਤੋਂ stat ਬਹੁਤ ਵੀਰਾਂ ਦੇ msg ਆਏ ਨੇ ਮੈ ਚੈਨਲ ਬੰਦ ਕਰਤਾ ਸੀ ਬਾਕੀ ਆਉਂਦੇ ਪੈਸੇ ਕਿਸ ਨੂੰ ਮਾੜੇ ਲਗਦੇ ਨੇ

2 years ago |[YT] | 20

Satti Mavi Vlog

ਮੇਰੇ ਨਿਆਣੇ ❤️

3 years ago |[YT] | 4

Satti Mavi Vlog

ਮੁੰਡਾ ਅੱਜ ਦਾ ਏ ਪਾਸ਼ ਨੀ। ❤️

3 years ago |[YT] | 3

Satti Mavi Vlog

ਜਦ ਤੁਹਾਡਾ ਮੂਬਾਕਲਾ ਨਹੀ ਕਰ ਹੁੰਦਾ ਤੁਹਾਨੂੰ ਮਾਰ ਦਿੱਤਾ ਜਾਂਦਾ ਏ ਅਵਤਾਰ ਪਾਸ਼ ਨਾਲ ਵੀ ਏਦਾ ਈ ਹੋਇਆ ਸੀ।

3 years ago |[YT] | 4