sab phela kabar dekhn layi subscribe and like karo


Post Daily

ਪੰਜਾਬ ਨੂੰ ਆਫ਼ਤ ਪ੍ਰਭਾਵਿਤ ਸੂਬਾ ਐਲਾਨਿਆ ਗਿਆ

ਲਗਾਤਾਰ ਹੋ ਰਹੀ ਬਾਰਿਸ਼ ਤੇ ਹੜ੍ਹਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਲਿਆ ਫੈਸਲਾ
'ਆਉਣ ਵਾਲੇ ਦਿਨਾਂ 'ਚ ਸਥਿਤੀ ਹੋਰ ਵਿਗੜ ਸਕਦੀ ਹੈ'- ਸਰਕਾਰ
'ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤੀ ਗਈ ਕਾਰਵਾਈ'
#punjab #floodedvillages #PunjabWeather #PunjabMinister #CropDamage

4 months ago | [YT] | 0

Post Daily

ਪੰਜਾਬ 'ਚ ਹੜ੍ਹਾਂ ਦੀ ਮਾਰ ਵਿਚਾਲੇ ਜਲੰਧਰ ਵਾਸੀਆਂ ਲਈ DC ਡਾ. ਹਿਮਾਂਸ਼ੂ ਅਗਰਵਾਲ ਦੀ ਸਖ਼ਤ ਚਿਤਾਵਨੀ
ਜ਼ਰੂਰੀ ਵਸਤੂਆਂ ਦੀ ਜਮ੍ਹਾਖੋਰੀ ਤੇ ਮੁਨਾਫ਼ਾਖੋਰੀ ਨਹੀਂ ਹੋਵੇਗੀ ਬਰਦਾਸ਼ਤ
ਕੁਝ ਦੁਕਾਨਦਾਰ ਹੜ੍ਹਾਂ ਦਾ ਹਵਾਲਾ ਦਿੰਦੇ ਹੋਏ ਕਰਿਆਨੇ, ਸਬਜ਼ੀਆਂ, ਫਲ ਅਤੇ ਹੋਰ ਜ਼ਰੂਰੀ ਵਸਤੂਆਂ ਮਹਿੰਗੇ ਭਾਅ ’ਤੇ ਵੇਚ ਰਹੇ ਹਨ
ਅਜਿਹੇ ਦੁਕਾਨਦਾਰਾਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ
#Punjab #jalandhar #flood #flood2025 #DC #postdaily

4 months ago | [YT] | 0

Post Daily

ਪੰਜਾਬ ਦੇ ਸਕੂਲਾ ਤੇ
ਕਾਲਜਾਂ ਦੀਆਂ ਵਧੀਆਂ ਛੁੱਟੀਆਂ
#schoolclose #holiday #postdaiy #harjotsinghbains

4 months ago | [YT] | 0

Post Daily

ਪੰਜਾਬ ਦੇ ਸਕੂਲਾ ਤੇ
ਕਾਲਜਾਂ ਦੀਆਂ ਵਧੀਆਂ ਛੁੱਟੀਆਂ
#schoolclose #holiday #postdaiy #harjotsinghbains

4 months ago | [YT] | 0

Post Daily

ਕਾਂਗਰਸ ਨੇ ਹੜ੍ਹ ਪੀੜਤਾਂ ਲਈ ਇਕੱਠੇ ਕੀਤੇ 40 ਲੱਖ ਰੁਪਏ

ਫਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ ਸਾਹਿਬ ਵਿਚ ਹੋਵੇਗੀ ਮਦਦ
ਤਿੰਨ ਜ਼ਿਲ੍ਹਿਆਂ ਦੀ ਮੀਟਿੰਗ ਵਿਚ ਪੈਸੇ ਕੀਤੇ ਇਕੱਠੇ
ਹੜ੍ਹ ਰਾਹਤ ਕੋਆਰਡੀਨੇਸ਼ਨ ਕਮੇਟੀ ਦਾ ਵੀ ਕੀਤਾ ਗਠਨ
ਕਮੇਟੀ ਵਿਚ ਜ਼ੀਰਾ, ਦਵਿੰਦਰ ਗੁਬਾਇਆ ਸਮੇਤ ਹੋਰ ਮੈਂਬਰ ਸ਼ਾਮਲ
ਜਲਦ ਹੋਰ ਜ਼ਿਲ੍ਹਿਆਂ ਵਿੱਚ ਵੀ ਕੀਤੀ ਜਾਵੇਗੀ ਮਦਦ
#Congress #postdaily #flood #FloodAlert #Donate

4 months ago | [YT] | 0

Post Daily

ਕਾਂਗਰਸ ਨੇ ਹੜ੍ਹ ਪੀੜਤਾਂ ਲਈ ਇਕੱਠੇ ਕੀਤੇ 40 ਲੱਖ ਰੁਪਏ

ਫਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ ਸਾਹਿਬ ਵਿਚ ਹੋਵੇਗੀ ਮਦਦ
ਤਿੰਨ ਜ਼ਿਲ੍ਹਿਆਂ ਦੀ ਮੀਟਿੰਗ ਵਿਚ ਪੈਸੇ ਕੀਤੇ ਇਕੱਠੇ
ਹੜ੍ਹ ਰਾਹਤ ਕੋਆਰਡੀਨੇਸ਼ਨ ਕਮੇਟੀ ਦਾ ਵੀ ਕੀਤਾ ਗਠਨ
ਕਮੇਟੀ ਵਿਚ ਜ਼ੀਰਾ, ਦਵਿੰਦਰ ਗੁਬਾਇਆ ਸਮੇਤ ਹੋਰ ਮੈਂਬਰ ਸ਼ਾਮਲ
ਜਲਦ ਹੋਰ ਜ਼ਿਲ੍ਹਿਆਂ ਵਿੱਚ ਵੀ ਕੀਤੀ ਜਾਵੇਗੀ ਮਦਦ
#Congress #postdaily #flood #FloodAlert #Donate

4 months ago | [YT] | 0

Post Daily

ਕੀ ਤੁਹਾਡੇ ਘਰ ਦੀ ਵੀ ਛੱਤ ਚੋ ਰਹੀ ਹੈ?
ਸਾਡੇ ਤਾਂ ਬਹੁਤ ਬੁਰੇ ਹਾਲ ਨੇ
ਕੁਮੈਂਟ ਕਰਕੇ ਦੱਸੇ ਕੋਈ ਹੱਲ

#comment #flood #FloodAlert #postdaily #whether #rainfall

4 months ago | [YT] | 0

Post Daily

ਬਲਰਾਮਪੁਰ
ਮੋਟਰਸਾਈਕਲ ਸਵਾਰ ਨੂੰ ਬਚਾਉਂਦੇ ਸਮੇਂ ਵਾਪਰਿਆ ਹਾਦਸਾ
ਪਾਣੀ ਨਾਲ ਭਰੀ ਖੱਡ 'ਚ ਡਿੱਗੀ ਬੇਕਾਬੂ ਹੋਈ ਜੀਪ
ਦੋ ਲੋਕਾਂ ਦੀ ਮੌਤ, ਦੋ ਜ਼ਖ਼ਮੀ
#caraccident #people #bike #punjabflood #postdaily

4 months ago | [YT] | 0

Post Daily

ਕਰੰਟ ਲੱਗਣ ਨਾਲ ਦੋ ਭਰਾਵਾਂ ਦੀ ਮੌਤ
ਛੋਟੇ ਨੂੰ ਬਚਾਉਂਦਿਆਂ ਗਈ ਵੱਡੇ ਭਰਾ ਦੀ ਵੀ ਜਾਨ

ਤੇਜਵੰਤ ਸਿੰਘ ਤੇ ਮਨਜੋਤ ਸਿੰਘ
ਪਿੰਡ ਸੰਗੋਵਾਲ (ਲੁਧਿਆਣਾ)
#punjabflood #cruit #Punjab #twobrothers #postdaily

4 months ago | [YT] | 0

Post Daily

ਹੜ੍ਹਾਂ ਦੇ ਸੰਕਟ ਵਿਚਾਲੇ ਪੰਜਾਬ ਨਾਲ ਖੜ੍ਹੇ ਪੰਜਾਬੀ ਗਾਇਕ Guru Randawa
ਰੈਸਕਿਊ ਟੀਮ ਭੇਜ ਕੇ ਲੋਕਾਂ ਦੀ ਕਰ ਰਹੇ ਮਦਦ
ਕਿਸੇ ਵੀ ਮਦਦ ਲਈ ਨੰਬਰ+9177196-54739 ਕੀਤਾ ਜਾਰੀ
ਡੇਰਾ ਬਾਬਾ ਨਾਨਕ 'ਚ ਮੈਡੀਕਲ ਤੇ ਐਮਰਜੈਂਸੀ ਸਪਲਾਈ ਦਾ ਕੀਤਾ ਪ੍ਰਬੰਧ
#flood #gururandhawa #PunjabNews #punjabflood #postdaily

4 months ago | [YT] | 0