Welcome to NTTV News — your primary source for verified, real-time news and in-depth reporting. We deliver accurate coverage of breaking stories, regional politics, business trends, sports, and world events as they happen.
Driven by journalistic integrity, NTTV News brings you unbiased reporting, expert analysis, and live updates to keep you informed every day.
NTtv
ਮਨੀਸ਼ ਸਿਸੋਦੀਆ ਦੀ ਸਚਿਨ ਪਾਇਲਟ ਨੂੰ ਖੁੱਲ੍ਹੀ ਚੁਣੌਤੀ
ਸਚਿਨ ਜੀ, ਅਸੀਂ ਅਜਿਹੇ 1,000 ਸ਼ਾਨਦਾਰ ਸਕੂਲ ਦਿਖਾ ਸਕਦੇ ਹਾਂ; ਕੀ ਤੁਸੀਂ ਸਾਨੂੰ ਹਿਮਾਚਲ ਪ੍ਰਦੇਸ਼ ਵਿੱਚ ਅਜਿਹੇ 1,000 ਸਕੂਲ ਦਿਖਾ ਸਕਦੇ ਹੋ?
ਆਓ, ਆਪਾਂ ਮਿਲ ਕੇ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਸਰਕਾਰੀ ਸਕੂਲਾਂ ਦਾ ਆਡਿਟ ਕਰੀਏ।
ਦੱਸੋ! ਕੀ ਇਹ ਚੁਣੌਤੀ ਮਨਜ਼ੂਰ ਹੈ?
2 days ago | [YT] | 2
View 0 replies
NTtv
ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਰਵਾਏ ਜਾ ਰਹੇ ਵਿਸ਼ੇਸ਼ ਸਮਾਗਮ 'ਜਸ਼ਨ-ਏ-ਇਨਕਲਾਬ' ਦਾ ਅੱਜ ਪੋਸਟਰ ਜਾਰੀ ਕੀਤਾ...
ਇਹ ਵਿਸ਼ਾਲ ਸਮਾਗਮ 28 ਸਤੰਬਰ 2026 ਨੂੰ ਪੀ.ਏ.ਯੂ. (PAU) ਗਰਾਊਂਡ, ਲੁਧਿਆਣਾ ਵਿਖੇ ਕਰਵਾਇਆ ਜਾ ਰਿਹਾ ਹੈ। ਸਾਡੀ ਸਰਕਾਰ ਸ਼ਹੀਦ ਭਗਤ ਸਿੰਘ ਜੀ ਦੇ ਸੁਪਨਿਆਂ ਦਾ 'ਰੰਗਲਾ ਪੰਜਾਬ' ਸਿਰਜਣ ਲਈ ਲਗਾਤਾਰ ਕੰਮ ਕਰ ਰਹੀ ਹੈ...
ਆਓ, 28 ਸਤੰਬਰ ਨੂੰ ਵੱਡੀ ਗਿਣਤੀ ਵਿੱਚ ਲੁਧਿਆਣਾ ਪਹੁੰਚ ਕੇ ਆਪਣੇ ਮਹਾਨ ਸ਼ਹੀਦ ਨੂੰ ਨਤਮਸਤਕ ਹੋਈਏ ਅਤੇ ਉਨ੍ਹਾਂ ਦੀ ਸੋਚ 'ਤੇ ਪਹਿਰਾ ਦੇਣ ਦਾ ਵਾਅਦਾ ਕਰੀਏ...
ਇਨਕਲਾਬ ਜ਼ਿੰਦਾਬਾਦ!
3 days ago | [YT] | 1
View 0 replies
NTtv
ਪੰਜਾਬ ਸਰਕਾਰ ਦੀ ‘ਸਮਾਇਲ ਸਕੀਮ’ ਬਣੀ ਭਿਖਿਆ ਤੋਂ ਸਨਮਾਨਜਨਕ ਜੀਵਨ ਵੱਲ ਨਵੀਂ ਉਮੀਦ
ਅੰਮ੍ਰਿਤਸਰ ਵਿੱਚ 422 ਅਤੇ ਪਟਿਆਲਾ ਵਿੱਚ 168 ਭਿਖਿਆ ਵਿੱਚ ਸ਼ਾਮਲ ਵਿਅਕਤੀਆਂ ਦੀ ਪਛਾਣ; ਪੁਨਰਵਾਸ ਲਈ ਤੇਜ਼ੀ ਨਾਲ ਚੱਲ ਰਹੀ ਕਾਰਵਾਈ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹਰ ਲੋੜਵੰਦ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਜੋੜਨ ਲਈ ਪੰਜਾਬ ਸਰਕਾਰ ਵਚਨਬੱਧ : ਡਾ. ਬਲਜੀਤ ਕੌਰ
4 days ago | [YT] | 1
View 0 replies
NTtv
ਅੰਮ੍ਰਿਤਸਰ 'ਚ ਦੋ ਏ.ਕੇ.-47 ਰਾਈਫਲਾਂ ਅਤੇ 50 ਜ਼ਿੰਦਾ ਕਾਰਤੂਸਾਂ ਸਮੇਤ ਤਿੰਨ ਕਾਬੂ
— ਗ੍ਰਿਫ਼ਤਾਰ ਮੁਲਜ਼ਮ ਵਿਦੇਸ਼ ਅਧਾਰਤ ਹਥਿਆਰ ਤਸਕਰ ਦੇ ਸੰਪਰਕ 'ਚ ਸਨ: ਡੀ.ਜੀ.ਪੀ. ਗੌਰਵ ਯਾਦਵ
— ਬਰਾਮਦ ਗ਼ੈਰ-ਕਾਨੂੰਨੀ ਹਥਿਆਰ ਪੰਜਾਬ ਦੇ ਅਪਰਾਧਿਕ ਅਨਸਰਾਂ ਨੂੰ ਸਪਲਾਈ ਕੀਤੇ ਜਾਣੇ ਸਨ : ਸੀ.ਪੀ. ਅੰਮ੍ਰਿਤਸਰ ਹਰਮਨਬੀਰ ਗਿੱਲ
4 days ago | [YT] | 1
View 0 replies
NTtv
ਦੁਖਦਾਈ ਖ਼ਬਰ
ਕੈਬਨਿਟ ਮੰਤਰੀ, ਪੰਜਾਬ ਮੋਹਿੰਦਰ ਭਗਤ ਦੇ ਪਿਤਾ ਸ੍ਰੀ ਚੁੰਨੀ ਲਾਲ ਭਗਤ (ਸਾਬਕਾ ਕੈਬਨਿਟ ਮੰਤਰੀ) ਨਹੀਂ ਰਹੇ।
ਅੰਤਿਮ ਸੰਸਕਾਰ ਅੱਜ 10 ਸਤੰਬਰ 2026 ਨੂੰ ਸ਼ਾਮ 5:00 ਵਜੇ
ਮਾਡਲ ਹਾਊਸ ਰੋਡ ਸ਼ਮਸ਼ਾਨ ਘਾਟ, ਬਸਤੀ ਸ਼ੇਖ ਵਿਖੇ ਕੀਤਾ ਜਾਵੇਗਾ।
ਪੰਜਾਬ ਸਰਕਾਰ ਵੱਲੋਂ ਅੱਧੇ ਦਿਨ ਦੀ ਛੁੱਟੀ ਦਾ ਐਲਾਨ
4 days ago | [YT] | 0
View 0 replies
NTtv
youtube.com/live/CR4MetuEjA8?si=JhwdslkHHmA0q4-b
Fundraising Sikh Society Calgary
8 months ago | [YT] | 0
View 0 replies
NTtv
https://youtu.be/JtqjEtnSVPk
1 year ago | [YT] | 0
View 0 replies
NTtv
1 year ago | [YT] | 0
View 0 replies
NTtv
Nepali Mela Calgary
1 year ago | [YT] | 0
View 0 replies
NTtv
https://www.instagram.com/reel/DLAuIOHSE-c/?igsh=dmh1YmdrOWVjY3h3
1 year ago | [YT] | 1
View 0 replies
Load more