Charanjeet Tahlian

Welcome Your Youtube channel


Charanjeet Tahlian

ਸਾਡੇ ਪਿਆਰੇ ਸਰੋਤਿਆਂ ਨੂੰ ਸਤਿ ਸ਼੍ਰੀ ਆਕਾਲ ਜੀ ।
ਗੀਤਕਾਰ ਚਰਨਜੀਤ ਟਾਹਲੀਆਂ
ਗਾਇਕ ਚਰਨਜੀਤ ਟਾਹਲੀਆਂ
ਗਾਇਕਾ ਗੀਤਇੰਦਰ ਕੌਰ
ਸਟਾਰ ਕਾਸਟ ਚਰਨਜੀਤ ਟਾਹਲੀਆਂ, ਸੁਮਨਦੀਪ ਮਾਨ, ਤੇਜਵਿੰਦਰ ( ਤੇਜਾ ਅਮਲੀ ) ਮੈਡਮ ਪ੍ਰੀਤ ।
ਤੁਹਾਡੀ ਕਚਹਿਰੀ ਦੇ ਵਿਚ ਦੁਆਰਾ ਫਿਰ ਨਵਾ ਡਿਊਟ ਗੀਤ 1 ਅਪ੍ਰੈਲ ਨੂੰ ਸਵੇਰੇ 7 ਵਜੇ ਲੈਕੇ ਹਾਜ਼ਿਰ ਹੋ ਰਹੇ ਆ ਜੀ ਜਿਸਦੇ ਵਿਚ ਮਿਊਜ਼ਿਕਲ ਹਰ ਵਾਰ ਦੀ ਤਰ੍ਹਾਂ - B.singhz ਵੀਡਿਓ Simran media production । ਉਮੀਦ ਹੈ ਹਰ ਵਾਰ ਦੀ ਤਰ੍ਹਾਂ ਬਹਮੁਲਾ ਪਿਆਰ ਨਿਭਾਓਗੇ । ਵੱਧ ਤੋਂ ਵੱਧ ਸ਼ੇਅਰ , ਲਾਈਕ ਅਤੇ ਕਮੈਂਟ ਕਰਨਾ । CT music ਗਰੁੱਪ ਵਲੋਂ ਸਾਰੀਆ ਦਾ ਦਿਲੋਂ ਧੰਨਵਾਦ ਜੀ ।

3 weeks ago | [YT] | 39

Charanjeet Tahlian

Singer - Charnjeet Talhian ft Geetinder kaur
Song Sidhu Moose wala drop 1-9-24
7am

8 months ago | [YT] | 113