TV Punjab provides authentic and credible news and high-quality entertainment content featuring Punjabi language. Television Punjab content is designed to reflex the various cultural elements of Punjab.

TV Punjab is available worldwide on iOS and Android Mobile apps. TV Punjab is also available on Apple TV, Amazon Fire TV, Roku TV, Android TV.


TV Punjab

"ਪੰਜਾਬ ਦੇ ਬੌਡੀ ਬਿਲਡਰ ਅਤੇ ਬਾਲੀਵੁੱਡ ਅਦਾਕਾਰ ਵਰਿੰਦਰ ਸਿੰਘ ਘੁੰਮਣ ਦਾ ਅੱਜ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਦੌਰਾਨ ਦੇਹਾਂਤ ਹੋ ਗਿਆ ਹੈ। ਬੁੱਧਵਾਰ ਨੂੰ ਤਬੀਅਤ ਵਿਗੜਨ ਕਾਰਨ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਵਰਿੰਦਰ ਸਿੰਘ ਘੁੰਮਣ ਜਲੰਧਰ ਦੇ ਰਹਿਣ ਵਾਲੇ ਸਨ।

ਘੁੰਮਣ ਨੇ 2027 ਵਿੱਚ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਸੀ। ਇਸ ਸਬੰਧੀ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵੀ ਪਾਈ ਸੀ। ਘੁੰਮਣ ਨੇ ਆਪਣੇ ਪ੍ਰਸ਼ੰਸਕਾਂ ਤੋਂ ਪੁੱਛਿਆ ਸੀ ਕਿ ਕੀ ਉਨ੍ਹਾਂ ਨੂੰ 2027 ਵਿੱਚ ਕਿਸੇ ਪਾਰਟੀ ਵੱਲੋਂ ਚੋਣ ਲੜਨੀ ਚਾਹੀਦੀ ਹੈ ਜਾਂ ਇੱਕ ਆਜ਼ਾਦ ਉਮੀਦਵਾਰ ਵਜੋਂ।

ਇਸ ਦੇ ਨਾਲ ਹੀ ਘੁੰਮਣ ਨੇ ਲਿਖਿਆ ਸੀ ਕਿ ਚੋਣਾਂ ਜਿੱਤ ਕੇ ਉਹ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨਗੇ, ਜਿਸ ਨਾਲ ਨੌਜਵਾਨ ਪੀੜ੍ਹੀ ਨੂੰ ਰੁਜ਼ਗਾਰ ਵੀ ਮਿਲੇਗਾ। ਖੇਡਾਂ ਵਿੱਚ ਨੌਜਵਾਨਾਂ ਦੀ ਵਧਦੀ ਰੁਚੀ ਨਸ਼ੇ ਦੀ ਆਦਤ ਨੂੰ ਖਤਮ ਕਰ ਸਕਦੀ ਹੈ।"

1 week ago (edited) | [YT] | 182

TV Punjab

ਅਲਵਿਦਾ ਰਾਜਵੀਰ ਜਵੰਦਾ

2 weeks ago | [YT] | 288

TV Punjab

2.5 ਲੱਖ ਕਿਊਸਿਕ ਪਾਣੀ ਨੇ ਵਧਾਈ ਚਿੰਤਾ! ਰਾਤੋ-ਰਾਤ ਪਾਣੀ ਨੇ ਘੇਰੇ ਕਈ ਪਿੰਡ! Punjab Floods

1 month ago | [YT] | 16

TV Punjab

ਪੰਜਾਬੀ ਸਿਨੇਮਾ ਜਗਤ ਨੂੰ ਵੱਡਾ ਘਾਟਾ! ਨਹੀਂ ਰਹੇ ਮਸ਼ਹੂਰ ਅਦਾਕਾਰ ਤੇ ਕਮੇਡੀਅਨ ਜਸਵਿੰਦਰ ਭੱਲਾ

2 months ago | [YT] | 429

TV Punjab

Sanjeev Arora ਨੂੰ MLA ਬਣਨ 'ਤੇ AAP Punjab
ਇੰਚਾਰਜ Manish Sisodia ਤੇ ਸਪੀਕਰ Kultar Singh
Sandhwan ਨੇ ਗੁਲਦਸਤਾ ਦੇ ਦਿੱਤੀ ਵਧਾਈ, ਨਾਲ AAP ਪੰਜਾਬ
ਪ੍ਰਧਾਨ Aman Arora ਤੇ ਮੰਤਰੀ Harpal Cheema ਮੌਜੁਦ



#Election2025Results #LudhianaWest #ByPollResults
#TVPunjab

3 months ago | [YT] | 130

TV Punjab

ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦਾਂ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਦੀਦਾਰੇ, ਵਾਹਿਗੁਰੂ ਵਾਹਿਗੁਰੂ...

#AnokheShaheedBabaDeepSinghJi #ShahidanSahib #TVPunjab

3 months ago | [YT] | 2,754

TV Punjab

ਸ੍ਰੀ ਦਰਬਾਰ ਸਾਹਿਬ ਜੀ ਦੇ ਕਰੋ ਦਰਸ਼ਨ, ਵਾਹਿਗੁਰੂ ਲਿਖ ਕੇ ਤੁਸੀਂ ਵੀ ਲਵਾਓ ਆਪਣੀ ਹਾਜ਼ਰੀ ... | TV Punjab

#SriDarbarSahib #Amritsar #TVPunjab

3 months ago | [YT] | 1,692

TV Punjab

Ludhiana West By Poll Trends !!
7507 ਵੋਟਾਂ ਦੇ ਮਰਜਿਨ ਤੋਂ ਭਾਰਤ ਭੂਸ਼ਣ ਆਸ਼ੂ ਤੋਂ ਅੱਗੇ ਨਿਕਲੇ ਆਪ ਦੇ ਸੰਜੀਵ ਅਰੋੜਾ...



#SanjivArora #LudhianaWest #BharatBhushanAashu #JiwanGupta #ParupkarGhumman #TVPunjab

3 months ago | [YT] | 72

TV Punjab

ਕਮਲ ਕੌਰ ਕ.ਤ/ਲ ਮਾਮਲਾ :
ਰਿਮਾਂਡ ਖਤਮ ਹੋਣ ਮਗਰੋਂ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਕੋਰਟ 'ਚ ਕੀਤਾ ਗਿਆ ਪੇਸ਼


#kamalkaur #punjab #punjabpolice

4 months ago | [YT] | 4,099

TV Punjab

PM ਮੋਦੀ ਨੇ ਕੈਨੇਡਾ ਦੇ Kananaskis 'ਚ 51ਵੇਂ G7 Summit 'ਚ ਊਰਜਾ ਸੁਰੱਖਿਆ 'ਤੇ ਆਊਟਰੀਚ ਸੈਸ਼ਨ 'ਚ ਲਿਆ ਹਿੱਸਾ


#PMNarendraModi #G7Summit #canada #TvPunjab

4 months ago | [YT] | 21