"Music can change the world".
"PM MUSIC" is a musical commercial company situated in Jalandhar, Punjab, India.
The main motive of this channel is about spread the love, joy, entertainment.

Email:- pintumasih456@gmail.com
DM:- +91 7009701885


PM MUSIC

ॐ ਜੈ ਬਾਬੇ ਦੀ ਜੀ ਸਾਰੇ ਭਗਤਾਂ ਨੂੰ ਜੀ ॐ
ਆਪ ਸਭ ਨੂੰ ਬਾਬਾ ਜੀ ਦੇ ਚੇਤ ਮਹੀਨੇ ਦੇ ਮੇਲੇ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ!
ਸ਼੍ਰੀ ਬਾਬਾ ਬਾਲਕ ਨਾਥ ਜੀ ਦੇ ਆਸ਼ੀਰਵਾਦ ਤੇ ਕ੍ਰਿਪਾ ਨਾਲ, ਸਾਡਾ ਬਹੁਤ ਹੀ ਪਿਆਰਾ ਭਜਨ "CHET DA MAHINA ਚੇਤ ਦਾ ਮਹੀਨਾ" ਰਿਲੀਜ਼ ਹੋ ਗਿਆ ਹੈ ਜੀ | ਇਹ ਭਜਨ ਸਾਡੇ ਛੋਟੇ ਵੀਰ ਅਮਨ ਦੁੱਗਲ ਜੀ ਦੁਆਰਾ ਲਿਖਿਆ ਗਿਆ ਹੈ| ਅਤੇ ਸਾਡੇ ਵੱਡੇ ਤੇ ਬਹੁਤ ਹੀ ਸੁਰੀਲੇ ਭਰਾ "ਗੌਤਮ ਜਲੰਧਰੀ" ਜੀ ਦੁਆਰਾ ਸਾਨੂੰ ਬਹੁਤ ਹੀ ਪਿਆਰ ਤੇ ਆਸ਼ੀਰਵਾਦ ਮਿਲਿਆ ਜੀ| ਇਸ ਭਜਨ ਨੂੰ ਲਾਇਕ 👍, ਕਮੈਂਟਸ ✍️ ਅਤੇ ਸ਼ੇਅਰ ਜ਼ਰੂਰ ਕਰਨਾ ਜੀ ❤️

ॐ ਜੈ ਬਾਬੇ ਦੀ ਜੀ ਸਾਰੇ ਭਗਤਾਂ ਨੂੰ ਜੀ ॐ

#music #insta #instagram #trending #devtional

4 months ago | [YT] | 25

PM MUSIC

ॐ ਜੈ ਬਾਬੇ ਦੀ ਜੀ ਸਾਰੇ ਭਗਤਾਂ ਨੂੰ ਜੀ ॐ

ਸ਼੍ਰੀ ਬਾਬਾ ਬਾਲਕ ਨਾਥ ਜੀ ਦੇ ਆਸ਼ੀਰਵਾਦ ਤੇ ਕ੍ਰਿਪਾ ਨਾਲ, ਸਾਡਾ ਬਹੁਤ ਹੀ ਪਿਆਰਾ ਭਜਨ "ਚੇਤ ਦਾ ਮਹੀਨਾ" ਜਲਦ ਹੀ ਆ ਰਿਹਾ ਹੈ ਜੀ | ਆਪਣਾ ਪਿਆਰ ਤੇ ਆਸ਼ੀਰਵਾਦ ਦਿਓ ਜੀ|

ॐ ਜੈ ਬਾਬੇ ਦੀ ਜੀ ਸਾਰੇ ਭਗਤਾਂ ਨੂੰ ਜੀ ॐ

COMING SOON.......

Song - Chet Da Mahina
ਚੇਤ ਦਾ ਮਹੀਨਾ

SINGER - PINTU MASIH & RAMAN NIMANA
LYRICS & COMP. - AMAN DUGGAL
MUSIC & MIX MASTER - K- KULDEEP
D.O.P - VIJAY BIRDI
PUBLICITY DESIGN - BEDI DESIGN & PRINT
DIRECTOR - ISHAV

LABEL - PM MUSIC
YEAR - 2026

5 months ago | [YT] | 21

PM MUSIC

ॐ ਜੈ ਬਾਬੇ ਦੀ ਜੀ ਸਾਰੇ ਭਗਤਾਂ ਨੂੰ ਜੀ ॐ

ਸ਼੍ਰੀ ਬਾਬਾ ਬਾਲਕ ਨਾਥ ਜੀ ਦੇ ਆਸ਼ੀਰਵਾਦ ਤੇ ਕ੍ਰਿਪਾ ਨਾਲ, ਸਾਡਾ ਬਹੁਤ ਹੀ ਪਿਆਰਾ ਭਜਨ "ਚੇਤ ਦਾ ਮਹੀਨਾ" ਜਲਦ ਹੀ ਆ ਰਿਹਾ ਹੈ ਜੀ | ਜਿਸਦਾ ਵੀਡਿਓ ਸ਼ੂਟ ਬਾਬਾ ਜੀ ਦੀ ਰਹਿਮਤ ਨਾਲ ਮੁਕੰਮਲ ਹੋ ਗਿਆ ਹੈ ਜੀ | ਅਸੀਂ ਬਹੁਤ ਹੀ ਜਲਦ ਇਸਦਾ ਪੋਸਟਰ ਰਿਲੀਜ਼ ਕਰਾਂਗੇ| ਇਹ ਭਜਨ ਸਾਡੇ ਬਹੁਤ ਹੀ ਪਿਆਰੇ ਬ੍ਰਦਰ ਅਮਨ ਦੁੱਗਲ ਜੀ ਨੇ ਲਿਖਿਆ ਤੇ compose ਕੀਤਾ ਹੈ ਜੀ| ਆਪਣਾ ਪਿਆਰ ਤੇ ਆਸ਼ੀਰਵਾਦ ਦਿਓ ਜੀ|

ॐ ਜੈ ਬਾਬੇ ਦੀ ਜੀ ਸਾਰੇ ਭਗਤਾਂ ਨੂੰ ਜੀ ॐ

#music #trending #artist #singing #instagarm

5 months ago | [YT] | 8

PM MUSIC

❤️ਨਿਮਾਣੇ ਬ੍ਰਦਰਜ਼❤️

🎙️ ਗਾਇਕ - ਪਿੰਟੂ ਮਸੀਹ ਤੇ ਰਮਨ ਨਿਮਾਣਾ
🔴Live ਲਾਈਵ ਪ੍ਰੋਗਰਾਮਾਂ ਲਈ ਸੰਪਰਕ ਕਰੋ - +91-7009701885 , +91-8198828376

#live
#instagram
#music #livesinging #trendingpostchallenge

5 months ago | [YT] | 6

PM MUSIC

New Official Song "OHH BANDE" Poster is out now.
..........................................

Credit

Title - OHH BANDE
Singer - Bagha
Lyrics & Comp. - Bagha
Music & Mix Master - Rehmat Studio
Poster - Precious Raj
Label - PM MUSIC
Year - 2026
..........................................

Subscribe to "PM MUSIC" Channel for latest updates👇👇👇
www.youtube.com/channel/UCPRf...

5 months ago | [YT] | 1

PM MUSIC

ਧੰਨ ਧੰਨ ਸਤਿਗੁਰੂ ਰਵਿਦਾਸ ਜੀ ਮਹਾਰਾਜ 🙏
ਧੰਨ ਧੰਨ ਸਤਿਗੁਰੂ ਰਵਿਦਾਸ ਜੀ ਮਹਾਰਾਜ 🙏

ਜੈ ਗੁਰੂਦੇਵ ਜੀ 🙏❤️ ਧੰਨ ਗੁਰੂਦੇਵ ਜੀ 🙏❤️

ਮੈਂ ਆਪਣੇ ਆਪ ਨੂੰ ਬਹੁਤ ਹੀ ਭਾਗਾਂ ਵਾਲਾ ਸਮਝਦਾ ਹਾਂ, ਕਿ ਅੱਜ ਮੈਨੂੰ ਡੇਰਾ ਸੱਚਖੰਡ ਬੱਲਾਂ ਵਿਖੇ ਜਾਣ ਦਾ ਮੌਕਾ ਮਿਲਿਆ | ਜਿੱਥੇ ਗਦੀ ਨਸ਼ੀਨ ਆਵਾਜ਼ 'ਏ ਕੌਮ ਸਤਿਗੁਰੂ ਨਿਰੰਜਨ ਦਾਸ ਜੀ ਮਹਾਰਾਜ ਜੀ ਦੁਆਰਾ ਸਾਡੇ ਸ਼ਬਦ "ਮੇਰੇ ਸਤਿਗੁਰ" MERE SATGUR ਨੂੰ ਬਹੁਤ ਹੀ ਪਿਆਰ ਤੇ ਅਸ਼ੀਰਵਾਦ ਪ੍ਰਾਪਤ ਹੋਇਆ ਜੀ |

ਸਤਿਗੁਰੂ ਰਵਿਦਾਸ ਮਹਾਰਾਜ ਜੀ ਇਸੀ ਤਰ੍ਹਾਂ ਆਪਣੀ ਕਿਰਪਾ ਬਣਾਈ ਰੱਖਣ ਜੀ |

ਗੁਰੂ ਪਿਆਰੀ ਸਾਧ-ਸੰਗਤ ਜੀ ਸ਼ਬਦ ਨੂੰ ਲਾਈਕ👍, ਕਮੈਂਟ✍️ ਅਤੇ ਸ਼ੇਅਰ ਜ਼ਰੂਰ ਕਰੋ ਜੀ |

ਵਲੋਂ - ਰਮਨ ਨਿਮਾਣਾ ਤੇ ਪਿੰਟੂ ਮਸੀਹ |

ਜੈ ਗੁਰੂਦੇਵ ਜੀ 🙏 ਧੰਨ ਗੁਰੂਦੇਵ ਜੀ 🙏

#trending #reel #gururavidasmaharaji🙏🏻❤️😍 #instagram #gurudev #ਚਹੇੜੂ #bootanmandi

6 months ago | [YT] | 26

PM MUSIC

ਧੰਨ ਧੰਨ ਸਤਿਗੁਰੂ ਰਵਿਦਾਸ ਜੀ ਮਹਾਰਾਜ 🙏
ਧੰਨ ਧੰਨ ਸਤਿਗੁਰੂ ਰਵਿਦਾਸ ਜੀ ਮਹਾਰਾਜ 🙏

ਜੈ ਗੁਰੂਦੇਵ ਜੀ 🙏❤️ ਧੰਨ ਗੁਰੂਦੇਵ ਜੀ 🙏❤️

ਮੈਂ ਆਪਣੇ ਆਪ ਨੂੰ ਬਹੁਤ ਹੀ ਭਾਗਾਂ ਵਾਲਾ ਸਮਝਦਾ ਹਾਂ, ਕਿ ਅੱਜ ਮੈਨੂੰ ਡੇਰਾ ਸੰਤ ਬਾਬਾ ਫੂਲ ਨਾਥ ਜੀ, ਚਹੇੜੂ ਵਿਖੇ ਜਾਣ ਦਾ ਮੌਕਾ ਮਿਲਿਆ | ਜਿੱਥੇ ਗੱਦੀ ਨਸ਼ੀਨ ਆਵਾਜ਼ 'ਏ ਕੌਮ ਸੰਤ ਸ਼੍ਰੀ ਕ੍ਰਿਸ਼ਨ ਨਾਥ ਜੀ ਮਹਾਰਾਜ ਜੀ ਦੁਆਰਾ ਸਾਡੇ ਸ਼ਬਦ "ਮੇਰੇ ਸਤਿਗੁਰ" MERE SATGUR ਨੂੰ ਬਹੁਤ ਹੀ ਪਿਆਰ ਤੇ ਅਸ਼ੀਰਵਾਦ ਪ੍ਰਾਪਤ ਹੋਇਆ ਜੀ |

ਇਹ ਸਾਰਾ ਕੁੱਝ ਸਾਡੇ ਵੱਡੇ ਬ੍ਰਦਰ ਲਵਲੀ ਜੀ ਦੁਆਰਾ ਸੰਭਵ ਹੋ ਪਾਇਆ ਜੀ | ਅਸੀਂ ਬ੍ਰਦਰ ਲਵਲੀ ਜੀ ਤੇ ਬ੍ਰਦਰ ਸਤੀਸ਼ ਜੀ ਤੇ ਮੇਰੇ ਪਿਤਾ ਜੀ ਸ਼੍ਰੀ ਗਰੀਬ ਦਾਸ ਜੀ ਦੇ ਵੀ ਬਹੁਤ ਧੰਨਵਾਦੀ ਹਾਂ |

ਸਤਿਗੁਰੂ ਰਵਿਦਾਸ ਮਹਾਰਾਜ ਜੀ ਇਸੀ ਤਰ੍ਹਾਂ ਆਪਣੀ ਕਿਰਪਾ ਬਣਾਈ ਰੱਖਣ ਜੀ |

ਗੁਰੂ ਪਿਆਰੀ ਸਾਧ-ਸੰਗਤ ਜੀ ਸ਼ਬਦ ਨੂੰ ਲਾਈਕ👍, ਕਮੈਂਟ✍️ ਅਤੇ ਸ਼ੇਅਰ ਜ਼ਰੂਰ ਕਰੋ ਜੀ |

ਵਲੋਂ - ਰਮਨ ਨਿਮਾਣਾ ਤੇ ਪਿੰਟੂ ਮਸੀਹ |

ਜੈ ਗੁਰੂਦੇਵ ਜੀ 🙏 ਧੰਨ ਗੁਰੂਦੇਵ ਜੀ 🙏

#trending #reel #gururavidasmaharaji🙏🏻❤️😍 #instagram #gurudev #ਚਹੇੜੂ #bootanmandi

6 months ago | [YT] | 14

PM MUSIC

ਧੰਨ ਧੰਨ ਸਤਿਗੁਰੂ ਰਵਿਦਾਸ ਜੀ ਮਹਾਰਾਜ 🙏
ਧੰਨ ਧੰਨ ਸਤਿਗੁਰੂ ਰਵਿਦਾਸ ਜੀ ਮਹਾਰਾਜ 🙏

ਅੱਜ ਸਤਿਗੁਰੂ ਰਵਿਦਾਸ ਧਾਮ, ਬੂਟਾ ਮੰਡੀ ਵਿਖੇ ਆਦਰਣੀਯ "ਸਵਾਮੀ ਬਲਰਾਮ ਰਾਏ ਵਿਰਦੀ ਮਹਾਰਾਜ ਜੀ" ਦੁਆਰਾ ਸਾਡੇ ਸ਼ਬਦ "ਮੇਰੇ ਸਤਿਗੁਰ" MERE SATGUR ਨੂੰ ਅਸ਼ੀਰਵਾਦ ਦਿੱਤਾ ਗਿਆ | ਮੈਂ ਆਪਣੇ ਆਪ ਨੂੰ ਬਹੁਤ ਭਾਗਾਂ ਵਾਲਾ ਸਮਝਦਾ ਹਾਂ, ਜੋ ਕਿ ਗੁਰੂ ਮਹਾਰਾਜ ਜੀ ਦਾ ਅਸ਼ੀਰਵਾਦ ਮਿਲਿਆ ਜੀ ਅਤੇ ਸਮੂਹ ਸੰਗਤਾਂ ਨੇ ਵੀ ਬਹੁਤ ਪਿਆਰ ਦਿੱਤਾ ਜੀ |

ਗੁਰੂ ਪਿਆਰੀ ਸਾਧ-ਸੰਗਤ ਜੀ ਸ਼ਬਦ ਨੂੰ ਲਾਈਕ👍, ਕਮੈਂਟ✍️ ਅਤੇ ਸ਼ੇਅਰ ਜ਼ਰੂਰ ਕਰੋ ਜੀ |

ਜੈ ਗੁਰੂਦੇਵ ਜੀ 🙏 ਧੰਨ ਗੁਰੂਦੇਵ ਜੀ 🙏

#trending #reel #gururavidasmaharaji🙏🏻❤️😍 #instagram #gurudev #bootanmandi

6 months ago | [YT] | 7

PM MUSIC

ਜੈ ਗੁਰੂਦੇਵ ਜੀ🙏 ਧੰਨ ਗੁਰੂਦੇਵ ਜੀ 🙏

ਅੱਜ ਅਸੀਂ ਜਗਤਗੁਰੂ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਕਿਰਪਾ ਨਾਲ, ਪਿੰਡ ਢਿੱਲਵਾਂ ਦੀ ਗੁਰੂ ਦੀ ਨਿਵਾਜ਼ੀ ਸਾਧ-ਸੰਗਤ ਜੀ ਨਾਲ ਤੇ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਪ੍ਰਬੰਧਕ ਕਮੇਟੀ ਨਾਲ ਗੁਰੂ ਜੀ ਦੇ ਚਰਨਾਂ 'ਚ ਪੋਸਟਰ ਰਿਲੀਜ਼ ਕੀਤਾ | ਸਭ ਵਲੋਂ ਬਹੁਤ ਪਿਆਰ ਮਿਲਿਆ ਜੀ 🙏

ਅਸੀਂ ਬਹੁਤ ਹੀ ਜਲਦ ਪੂਰਾ ਸ਼ਬਦ "ਮੇਰੇ ਸਤਿਗੁਰ" ਸਾਡੇ official YouTube Channel "PM MUSIC" ' ਤੇ ਰਿਲੀਜ਼ ਕਰਾਂਗੇ ਜੀ |

Stay Tunned 😇🙏❤️

#gururavidasmaharaji🙏🏻❤️😍 #gururavidassji #insta #new #trending

6 months ago | [YT] | 11

PM MUSIC

ਜੈ ਗੁਰੂਦੇਵ ਜੀ🙏 ਧੰਨ ਗੁਰੂਦੇਵ ਜੀ 🙏

ਜਗਤ ਗੁਰੂ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਕਿਰਪਾ ਨਾਲ, ਅਸੀਂ ਬਹੁਤ ਹੀ ਪਿਆਰਾ ਸ਼ਬਦ "ਮੇਰੇ ਸਤਿਗੁਰ" MERE SATGUR ਜਲਦ ਹੀ ਰਿਲੀਜ਼ ਕਰਾਂਗੇ | ਸਾਧ-ਸੰਗਤ ਜੀ ਆਪਣਾ ਪਿਆਰ 'ਤੇ ਅਸ਼ੀਰਵਾਦ ਦਿਓ ਜੀ |

COMING SOON

Song - MERE SATGUR
ਮੇਰੇ ਸਤਿਗੁਰ

SINGER - RAMAN NIMANA & PINTU MASIH
LYRICS & COMP. - YASH LAHORIA
MUSIC & MIX MASTER - JASSI NIHALUWAL
D.O.P - KULDEEP KUNDAL
POST PRODUCTION - EDIT ROOM SHAHKOT
EDITOR - KULDEEP SINGH
A FILM BY - MJP

LABEL - PM MUSIC
YEAR - 2026

6 months ago | [YT] | 31