STAIRS TO SUCCESS (MGP)

Welcome to STAIRS TO SUCCESS (MGP)

Government Exams Preparation Channel. Prepare For Punjab Police, Punjab Police Constable, Punjab Police Sub-Inspector (SI), Punjab State Cooperative Bank, PSPCL, PPSC, PSPCL, PSSSB.


Instagram User ID- Stairs to Success (MGP)


STAIRS TO SUCCESS (MGP)

ਪ੍ਰਸ਼ਨ: 19ਵੀਂ ਸਦੀ ਦੇ ਅੱਧ ਵਿੱਚ ਪੰਜਾਬ ਵਿੱਚ ਸ਼ੁਰੂ ਹੋਈ 'ਨਾਮਧਾਰੀ ਲਹਿਰ' (ਕੂਕਾ ਅੰਦੋਲਨ) ਦੇ ਸਬੰਧ ਵਿੱਚ ਹੇਠ ਲਿਖੇ ਕਥਨਾਂ 'ਤੇ ਵਿਚਾਰ ਕਰੋ:
1. ਇਸ ਲਹਿਰ ਦਾ ਮੁੱਢ ਬਾਬਾ ਬਾਲਕ ਸਿੰਘ ਜੀ ਨੇ ਬੰਨ੍ਹਿਆ ਸੀ।
2. ਬਾਬਾ ਰਾਮ ਸਿੰਘ ਜੀ ਨੇ ਭਾਰਤ ਵਿੱਚ ਪਹਿਲੀ ਵਾਰ ਅੰਗਰੇਜ਼ਾਂ ਵਿਰੁੱਧ 'ਨਾ-ਮਿਲਵਰਤਨ' (Non-cooperation) ਅਤੇ ਵਿਦੇਸ਼ੀ ਵਸਤੂਆਂ ਦੇ ਬਾਈਕਾਟ ਦੀ ਨੀਤੀ ਅਪਣਾਈ ਸੀ।

14 hours ago | [YT] | 5

STAIRS TO SUCCESS (MGP)

ਪ੍ਰਸ਼ਨ: ਦਿੱਲੀ ਸਲਤਨਤ ਦੇ ਕਿਸ ਸ਼ਾਸਕ ਨੇ ਪੰਜਾਬ ਵਿੱਚ ਨਹਿਰੀ ਸਿੰਚਾਈ ਪ੍ਰਣਾਲੀ ਦਾ ਵਿਸਤਾਰ ਕਰਨ ਵਿੱਚ ਸਭ ਤੋਂ ਮਹੱਤਵਪੂਰਨ ਯੋਗਦਾਨ ਪਾਇਆ ਅਤੇ ਦੀਪਾਲਪੁਰ ਦੇ ਖੇਤਰ ਨੂੰ ਵਿਕਸਤ ਕੀਤਾ?#punjabgovtexam #mastercadre #psssb

1 day ago | [YT] | 10

STAIRS TO SUCCESS (MGP)

ਸਤਿ ਸ਼੍ਰੀ ਅਕਾਲ ਜੀ
ਜੋ students Master Cadre SST ਦੀ Preparation ਕਰ ਰਹੇ ਹਨ ਉਹਨਾ ਲਈ ਆਪਣੇ ਚੈਨਲ ਉੱਪਰ Political ਅਤੇ Geography ਦੀ ਕਲਾਸਾਂ ਸੁਰੂ ਹੋ ਚੁੱਕੀਆ ਹਨ ।
Daily Classes time -
Political - 11:30 a.m
Geography - 6 :00 p.m
ਧੰਨਵਾਦ ਜੀ।

5 days ago | [YT] | 3

STAIRS TO SUCCESS (MGP)

Master cadre Polity mcq #updates #mastercadre #Polity

1 week ago | [YT] | 12

STAIRS TO SUCCESS (MGP)

Punjab Lecturer Cadre History Exam ਲੈਵਲ ਕਿਹੋ ਜਿਹਾ ਸੀ?

1 week ago | [YT] | 17

STAIRS TO SUCCESS (MGP)

Punjab Govt Exams Preparation

1 week ago | [YT] | 19

STAIRS TO SUCCESS (MGP)

Master Cadre SST PREPARATION

1 week ago | [YT] | 15

STAIRS TO SUCCESS (MGP)

All the best 👍 Students , ਵਾਹਿਗੁਰੂ ਮਿਹਰ ਕਰੇ

2 weeks ago | [YT] | 31