☬ ਕਿਰਤ ਕਰੋ, ਨਾਮ ਜਪੋ, ਵੰਡ ਛਕੋ ☬
☬ Kirat karo, naam japo, vaṇḍ chakkō ☬
ਵਾਹਿਗੁਰੂ ਦੇ ਨਾਮ ਨੂੰ ਸਮਰਪਿਤ ਸਾਡਾ ਚੈਨਲ, ਜਿੱਥੇ ਤੁਸੀਂ ਰੂਹ ਨੂੰ ਸਕੂਨ ਦੇਣ ਵਾਲੇ ਸ਼ਬਦ, ਕੀਰਤਨ ਅਤੇ ਸਿਮਰਨ ਸੁਣ ਸਕਦੇ ਹੋ। ਆਓ, ਰੂਹਾਨੀਅਤ ਦੇ ਇਸ ਸਫ਼ਰ 'ਤੇ ਇਕੱਠੇ ਚੱਲੀਏ।
: ਵਾਹਿਗੁਰੂ ਦੇ ਰੰਗਾਂ ਵਿੱਚ ਰੰਗੀ ਰੂਹਾਨੀਅਤ। ਸੱਚੇ ਸ਼ਬਦ, ਰਸ ਭਿੰਨੇ ਕੀਰਤਨ, ਅਤੇ ਅਰਦਾਸ ਨਾਲ ਜੁੜੋ।