Divine Waheguru is a sacred space for peace, remembrance, and spiritual reflection.
This channel is devoted to Naam Simran, Waheguru Ji Jaap, calm meditative visuals, and respectful storytelling inspired by Sikh history and Shaheedi of the Sahibzade.
Our content is created with utmost reverence — using symbolic visuals, silence, light, and soothing soundscapes — without depicting Guru Sahib’s faces or hurting sentiments.
🌸 What you’ll find here:
• Waheguru Ji Naam Simran
• Deep peace & calm meditation videos
• Respectful Shaheedi stories
• Sikh spirituality for global sangat
May this space bring Shanti, Faith, and Chardi Kala into your life.
Waheguru Ji Ka Khalsa, Waheguru Ji Ki Fateh 🙏
Divine Waheguru
🚀 Help Me Decide!
What language would you prefer for my upcoming videos?
Vote below and let me know! 👇
2 months ago | [YT] | 1
View 0 replies
Divine Waheguru
ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ।
ਦਸਮ ਪਿਤਾ ਜੀ ਦੀ ਬਖ਼ਸ਼ੀਸ਼ ਸਾਡੇ ਸਭ ਦੇ ਜੀਵਨ ਵਿੱਚ ਚੜ੍ਹਦੀ ਕਲਾ, ਚਰਦੀ ਰਹੇ।
ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏
7 months ago | [YT] | 34
View 0 replies
Divine Waheguru
ਕੀ ਮਹਾਰਾਜਾ ਰਣਜੀਤ ਸਿੰਘ ਅਤੇ ਹਰੀ ਸਿੰਘ ਨਲਵਾ ਦੀ ਕਹਾਣੀ ‘ਤੇ ਕੰਮ ਕਰਨਾ ਚਾਹੀਦਾ ਹੈ?
ਆਪਣੇ ਵਿਚਾਰ ਰੱਖੋ।
7 months ago | [YT] | 11
View 0 replies
Divine Waheguru
ਅੱਜ ਦੇ ਦਿਨ…
ਅਨੰਦਪੁਰ ਸਾਹਿਬ ਛੱਡਣ ਤੋਂ ਬਾਅਦ
ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਵਿਛੁੜ ਗਿਆ ਸੀ।
ਸਰਸਾ ਨਦੀ ਦੇ ਕੰਢੇ
ਦਰਦ ਸੀ, ਪਰ ਧਰਮ ਅਟੱਲ ਸੀ।
ਵਿਛੋੜਾ ਸੀ, ਪਰ ਵਿਸ਼ਵਾਸ ਕਦੇ ਟੁੱਟਿਆ ਨਹੀਂ।
ਇਹ ਦਿਨ ਸਾਨੂੰ ਯਾਦ ਦਿਲਾਉਂਦਾ ਹੈ
ਕਿ ਸੱਚ ਦੇ ਰਾਹ ’ਤੇ ਚੱਲਣਾ ਕਿੰਨਾ ਔਖਾ ਹੁੰਦਾ ਹੈ,
ਪਰ ਓਹੀ ਰਾਹ ਸਹੀ ਹੁੰਦਾ ਹੈ।
ਵਾਹਿਗੁਰੂ ਜੀ ਕਾ ਖਾਲਸਾ ॥
ਵਾਹਿਗੁਰੂ ਜੀ ਕੀ ਫਤਹ ॥ 🙏
8 months ago | [YT] | 11
View 2 replies
Divine Waheguru
2 years ago | [YT] | 13
View 0 replies
Divine Waheguru
2 years ago | [YT] | 69
View 1 reply
Divine Waheguru
2 years ago | [YT] | 100
View 1 reply
Divine Waheguru
2 years ago | [YT] | 114
View 0 replies
Divine Waheguru
2 years ago | [YT] | 111
View 0 replies
Divine Waheguru
2 years ago | [YT] | 107
View 2 replies
Load more