Harjeet Noorwalia

Official Channel Of Punjabi Singer Harjeet Noorwalia

Instagram - : //www.instagram.com/harjeet_noorwalia
Facebook - www.facebook.com/HarjeetNoorwalia
SnapChat - www.snapchat.com/add/Refugee_jatt13
Team contact : 9996555804


Harjeet Noorwalia

ਮੈਂ ਬੈਠਾ ਸੋਚੀ ਜਾਂਦਾ ਸੀ ਕਿ ਆਪ ਕਿ ਨਵਾਂ ਲੈ ਕੇ ਆਈਏ ਕਿ ਲੋਕ ਸਾਡੀਆਂ ਵੀਡੀਓ ਨੂੰ ਵੱਧ ਵੇਖਣ ਕੋਈ ਮੇਰੀ ਇਸ ਟੌਪਿਕ ਤੇ ਹੈਲਪ ਕਰੂਗਾ ?

1 day ago | [YT] | 1

Harjeet Noorwalia

SUITCASE (AI Official Video) | Jeet B ft. Gurjit Rania & Harjeet Noorwalia | New Punjabi Song 2026

3 weeks ago | [YT] | 5

Harjeet Noorwalia

Sat shri akal ji nave project nal nave channel te Harjeet talk And walk te bout jaldi so tuc sare channel nu subscribe jarur kr leyo te aun wale project nu apna pyar bakesho

2 months ago | [YT] | 1

Harjeet Noorwalia

Harjeet Noorwalia

8 months ago | [YT] | 4

Harjeet Noorwalia

https://youtu.be/8Uh23UPvarM?si=crny-...

Shaddi Hoyi Aan”
Singer : Manpreet Manna
Lyrics : Deep Arraicha
Music : Johnyy Vick
Project : Kamal Johal


Get ready to experience the soulful vibes of “Shaddi Hoyi Aan”, a heartfelt Punjabi track that captures emotions like never before. Sung by the talented Manpreet Manna, penned by Deep Arraicha, and brought to life with powerful music by Johnyy Vick, this song will surely touch your heart.

Don’t forget to Like, Share, Comment & Subscribe for more amazing Punjabi music!

#ShaddiHoyiAan #ManpreetManna #DeepArraicha #JohnyyVick #punjabisong2025

10 months ago | [YT] | 3

Harjeet Noorwalia

ਕੱਲ ਮਿਤੀ 20-07-2024
ਕਰਤਾਰ ਪੁਰ ਕੋਰੀਡੋਰ ਤੇ ਜਾਣਾ ਹੋਇਆ ਪਰਿਵਾਰ ਨਾਲ
ਨਾਲ ਹੀ ਸ਼੍ਰੀ ਕਰਤਾਰ ਪੁਰ ਸਾਹਿਬ ਦੇ ਦੂਰੋਂ ਹੀ ਦਰਸ਼ਨ ਕੀਤੇ
ਮੌਸਮ ਸਾਫ ਨਾ ਹੋਣ ਕਾਰਨ ਗੁਰੂਦਵਾਰਾ ਸਾਹਿਬ ਸਾਫ ਨਹੀਂ ਸੀ ਦਿੱਖ ਰਹੇ ਪਰ ਪਾਕਿਸਤਾਨ ਦਾ ਕੋਰੀਡੋਰ ਤੇ ਓਥੋਂ ਦੇ ਲੋਗ ਮੇਰੇ ਕੈਮਰੇ ਵਿੱਚ ਸਾਫ਼ ਦਿਸ ਰਹੇ ਸੀ , ਬੋਰਡਰ ਵੀ ਨੇੜੇ ਹੋਣ ਕਰਕੇ ਸਨੈਪਚੈਟ ਤੇ ਪਾਕਿਸਤਾਨ ਦੀ ਲੋਕਸ਼ਨ ਆ ਰਹੀ ਸੀ
ਦਿਲ ਨੂੰ ਇਕ ਅਜੀਬ ਜੀ ਖੁਸ਼ੀ ਹੋਇ ਨਾਲੇ ਲਹਿੰਦੇ ਵੱਲ ਜਾਣ ਦੀ ਖਿੱਚ ਜਹੀ ਹੋਣ ਲੱਗੀ , ਜਾਂਦਾ ਦੇਰ ਤਾਂ ਨਹੀਂ ਰੁੱਕੇ ਪਰ ਜਿਨ੍ਹਾਂ ਚਿਰ ਰੁੱਕੇ ਮੈ ਓਥੇ ਖੜਾ ਓਧਰ ਹੀ ਵੇਖਦਾਂ ਰਿਹਾ ਖੋਰੇ ਕੁੱਜ ਵੱਖਰਾ ਦਿਸ ਜੇ , ਪੰਛੀ ਵੀ ਬਿਨਾਂ ਕਿਸੇ ਰੋਕ ਟੋਕ ਤੋਂ ਅਜਾਦ ਲਹਿੰਦੇ ਤੋਂ ਚੜਦੇ ਵੱਲ ਆ ਰਹੇ ਸੀ ਜਾ ਰਹੇ ਸੀ , ਫੋਜ਼ੀ ਵੀਰ ਅਪਣੀ ਡਿਊਟੀ ਤੇ ਤੈਨਾਤ ਸੀ ਉਨ੍ਹਾਂ ਤੋਂ ਮੈ ਦੂਰਬੀਨ ਦੀ ਮੰਗ ਕੀਤੀ ਤਾਕੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਸਾਫ਼ ਹੋ ਸਕਣ ਪਰ ਕਿਸੇ ਖਰਾਬੀ ਕਰ ਕੇ ਓਨਾ ਕੋਲ ਦੂਰਬੀਨ ਨਹੀਂ ਸੀ . ਮੈਂ ਓਥੋਂ ਹੀ ਮਥਾ ਟੇਕ ਮਿਟੀ ਨੂੰ ਮੱਥੇ ਲਾਇਆ ਤੇ ਵਾਹਿਗੁਰੂ ਦਾ ਸ਼ੁਕਰ ਕੀਤਾ ਤੇ ਵਾਪਿਸ ਗੱਡੀ ਵੱਲ ਆ ਗਿਆ , ਜਿੱਥੇ ਗੱਡੀ ਪਾਰਕ ਕੀਤੀ ਉਥੇ ਫੋਜ਼ੀ ਵੀਰਾ ਵਲੋਂ 2002 ਵਿੱਚ ਇੱਕ ਇੱਟਾ ਦਾ ਗੁਰੂਦਵਾਰਾ ਬਣਾਇਆ ਗਿਆ ਸੀ ਜੋ ਅੱਜ ਬੌਤ ਸੋਣਾ ਬਣਇਆ ਹੋਇਆ ਜਿੱਥੇ ਲੰਗਰ ਦਾ ਪੂਰਾ ਪ੍ਰਬੰਧ ਹੈ ਨਾਲ ਹੀ ਚਾਅ ਪਾਣੀ 24 ਘੰਟੇ ਚੱਲਦਾ ਓਥੇ ਮੱਥਾ ਟੇਕ ਆਪਾ ਡੇਰੇ ਵਾਪੀਸ ਆ ਗਏ |
ਹਰਜੀਤ ਨੂਰਵਾਲੀਆਂ

1 year ago | [YT] | 3

Harjeet Noorwalia

Gurudwara shri Hemkunt sahib 2024

1 year ago | [YT] | 3

Harjeet Noorwalia

Video nu vekh k comment jarur kreyo

1 year ago | [YT] | 4

Harjeet Noorwalia

ਔਖੇ ਵੇਲੇ ਵਿੱਚ ਸਾਥ ਕੌਣ ਦਿੰਦਾ ?

1 year ago | [YT] | 2