Sandhu Farm

ਸੂਆ ਪੈ ਰਿਹਾ ਵੱਛੀਆਂ ਆ ਰਹੀਆਂ ਤੇ ਹੁਣ ਆਪਾਂ ਦਾਗਣੇ ਆ ਸਿੰਗ ਤੇ ਆਪਾਂ ਕਰਤਾ ਤੁਹਾਡਾ ਮਸਲਾ ਹੱਲ ਆ ਪੇਸਟ ਆਈ ਆ ਇਮਪੋਰਟਡ ਸਿੰਗ ਦਾਗਨ ਦੇ ਕੱਮ ਆਉਂ ਚਾਹੀਦੀ ਆ ਤੁਹਾਨੂੰ ਕਰਲੋ ਫੋਨ 9876455268

2 months ago | [YT] | 2

Sandhu Farm

"" *ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ ਜਿਉ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ"",,,*
" ਜਗਤ ਗੁਰੂ,, ਸੰਸਾਰ ਦੇ ਮਾਰਗਦਰਸ਼ਕ, ਸਿੱਖ ਧਰਮ ਦੇ ਬਾਨੀ, ਵਹਿਮਾਂ -ਭਰਮਾਂ ਦੇ ਨਾਸ਼ਕ, ਸੌਖੇ ਸਿਧਾਂਤਾਂ ਰਾਹੀਂ ਜੀਵਨ ਜਾਂਚ ਸਿਖਾਉਣ ਵਾਲੇ, ਸੱਚੇ ਰਹਿਬਰ,, ਆਪ ਨਿਰੰਕਾਰ,, ਧੰਨ -ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਗਮਨ ਪੁਰਬ ਦੀਆਂ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ ਹੋਵਣ ਜੀ 🎉🎉🎉🎊🎊🎊🎉🎉

2 months ago | [YT] | 2

Sandhu Farm

ਗੁਰਦੁਆਰਾ ਗੋਦੜੀ ਸਾਹਿਬ ਫਰੀਦਕੋਟ |

2 months ago | [YT] | 3

Sandhu Farm

ਸਾਡੇ ਸੰਦ ਵਿਸ਼ਕਰਮਾ ਦਿਵਸ ਮੁਬਾਰਕ

3 months ago | [YT] | 3

Sandhu Farm

ਨਸਲ ਸੁਧਾਰ ਮਾਡਲ ਮੇਲੇ ਤੇ

4 months ago | [YT] | 2

Sandhu Farm

ਕਿਸਾਨ ਮੇਲਾ ਯੂਨੀਵਰਸਿਟੀ

4 months ago | [YT] | 5

Sandhu Farm

ਨਿਰਦੇਸ਼ਾਲਾ ਪਸਾਰ ਸਿੱਖਿਆ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ ਯੂਨੀਵਰਸਿਟੀ ਲੁਧਿਆਣਾ,
ਦੀ ਟੀਮ ਵਲੋਂ ਅੱਜ ਮਿਤੀ 16/9/25 ਨੂੰ ਜੂਮ ਮੀਟਿੰਗ ਕੀਤੀ ਵਿਸ਼ਾ ਸੀ 👇

ਸੂਣ ਵੇਲੇ ਪਸ਼ੂਆਂ ਦਾ ਖੁਰਾਕੀ ਪ੍ਰਬੰਧ

ਸੂਣ ਵਾਲੇ ਪਸ਼ੂ ਵਿੱਚ ਅੰਦਰੂਨੀ ਤਬਦੀਲੀਆਂ|
ਸੂਣ ਵਾਲੇ ਪਸ਼ੂ ਨੂੰ ਕੀ ਖਵਾਈਏ|
ਸੱਜਰ ਸੂਏ ਪਸ਼ੂ ਦਾ ਖੁਰਾਕੀ ਪ੍ਰਬੰਧ |
ਵਿਸ਼ੇ ਨਾਲ ਜੁੜੇ ਹੋਰ ਕਾਫੀ ਮੁੱਦਿਆਂ ਤੇ ਵਿਚਾਰ ਚਰਚਾ ਹੋਈ |
ਪਰ ਇਸ ਜੂਮ ਮੀਟਿੰਗ ਦਾ ਲਾਭ ਸਿਰਫ 35 ਕੁ ਡੇਅਰੀ ਕਿਸਾਨਾਂ ਨੇ ਹੀ ਲਿਆ | ਮੁਫ਼ਤ ਵਿੱਚ ਵੱਡਮੁਲੀ ਜਾਣਕਾਰੀ ਲੈਣ ਲਈ ਅਜਿਹੀਆਂ ਮੀਟਿੰਗਾਂ ਚ ਆਓ ਅਤੇ ਸਫਲ ਡੇਅਰੀ ਕਿਸਾਨ ਬਣੋ |
ਧੰਨਵਾਦ ਤੁਹਾਡਾ ਆਪਣਾ ਚੈਨਲ ਸੰਧੂ ਫਾਰਮ
ਅਗਲੇਰੀ ਮੀਟਿੰਗ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਜੁੜੇ ਰਹਿਓ

4 months ago | [YT] | 2

Sandhu Farm

ਮਾਝੇ ਦੀ ਸ਼ਾਨ (ਐਡਮ )

4 months ago | [YT] | 10

Sandhu Farm

☎️ 9876455268

5 months ago | [YT] | 1

Sandhu Farm

☎️ 9876455268

5 months ago | [YT] | 1