Daily Public News



Daily Public News

ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਜੀ ਨੂੰ ਲੱਖ ਲੱਖ ਵਧਾਈਆਂ

#dailypublicnews #gurugobindsinghji #waheguruji

2 years ago | [YT] | 4

Daily Public News

ਵਿਜੀਲੈਂਸ ਬਿਊਰੋ ਵੱਲੋਂ ਸਟੇਟ ਫਾਰਮੇਸੀ ਕੌਂਸਲ ਦੇ ਰਜਿਸਟਰਾਰਾਂ ਦੀ ਮਿਲੀਭੁਗਤ ਨਾਲ ਘਪਲੇਬਾਜ਼ੀ ਕਰਕੇ ਡੀ-ਫਾਰਮੇਸੀ ਚ ਦਾਖਲੇ ਦੇਣਤ ਡਿਗਰੀਆਂ ਜਾਰੀ ਕਰਨ ਦੇ ਦੋਸ਼ ਹੇਠ 4 ਹੋਰ ਵਿਅਕਤੀਆਂ ਗ੍ਰਿਫ਼ਤਾਰ
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਤਿੰਨ ਪ੍ਰਿੰਸੀਪਲ ਤੇ ਇੱਕ ਨਿੱਜੀ ਫਾਰਮੇਸੀ ਕਾਲਜ ਦਾ ਮਾਲਕ ਸ਼ਾਮਲ
ਡੀ-ਫਾਰਮੇਸੀ ਡਿਗਰੀ ਘੁਟਾਲੇ ਵਿੱਚ ਹੁਣ ਤੱਕ ਕੁੱਲ 17 ਮੁਲਜ਼ਮ ਗ੍ਰਿਫ਼ਤਾਰ

#dailypublicnews

2 years ago | [YT] | 5

Daily Public News

ਲੁਧਿਆਣਾ ਪੁਲਿਸ ਵੱਲੋਂ ਮੁਸ਼ਤੈਦੀ ਨਾਲ ਕਾਰਵਾਈ ਕਰਦੇ ਹੋਏ ਅੱਜ ਟਾਟਾ ਕੰਪਨੀ ਦਾ ਫਰਜੀ ਡਿਵੈਲਪਮੈਂਟ ਮੈਨੇਜਰ ਬਣ ਕੇ 20 ਲੱਖ ਰੁਪਏ ਦੀ ਸਾਈਬਰ ਠੱਗੀ ਕਰਨ ਵਾਲੇ ਗੈਂਗ ਦੇ 04 ਦੋਸ਼ੀਆਂ ਨੂੰ ਗਿਰਫਤਾਰ ਕੀਤਾ ਗਿਆ। ਜਿਹਨਾਂ ਕੋਲੋਂ 01 ਫਿੰਗਰਪ੍ਰਿੰਟ ਸਕੈਨਰ, 01 ਬਾਈਓਮੈਟ੍ਕ ਡਿਵਾਈਸ, 01 ਆਈ ਸਕੈਨਰ, 01 ਐਸ.ਬੀ.ਆਈ ਬੈਂਕ ਰਜਿਸਟਰ, 07 ਜਾਅਲੀ ਮੋਹਰਾਂ, 47 ਅਧਾਰ ਕਾਰਡ, 13 ਪੈਨ ਕਾਰਡ, 03 ਖਾਲੀ ਆਰ.ਸੀ, 01 ਡੈਸਕਟਾਪ, 02 ਲੈਪਟਾਪ ਬ੍ਰਾਮਦ ਕੀਤੇ ਗਏ।

2 years ago | [YT] | 2

Daily Public News

ਸਾਂਝੀ ਕਰੋ ਅਪਣੀ ਰਾਇ

2 years ago | [YT] | 4

Daily Public News

ਖੰਨਾ ਪੁਲਿਸ ਨੂੰ ਘੇਰਾਬੰਦੀ ਅਤੇ ਸਰਚ ਆਪ੍ਰੇਸ਼ਨ (CASO) ਦੌਰਾਨ ਮਿਲੀ ਸਫਲਤਾ, ਗੁਰਿੰਦਰ ਸਿੰਘ ਢਿੱਲੋਂ IPS. ਵਧੀਕ ਡਾਇਰੈਕਟਰ ਜਨਰਲ ਪੁਲਿਸ, ਲਾਅ ਐਂਡ ਆਰਡਰ ਦੀ ਰਹਿਨੁਮਾਈ ਹੇਠ ਅਮਨੀਤ ਕੌਂਡਲ IPS, ਸੀਨੀਅਰ ਪੁਲਿਸ ਕਪਤਾਨ ਪੁਲਿਸ, ਖੰਨਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮਾੜੇ ਅਨਸਰਾਂ ਖਿਲਾਫ ਵਿੱਡੀ ਪੁਲਿਸ ਕਪਤਾਨ ਚੈਕਿੰਗ ਦੌਰਾਨ ਖੰਨਾ ਪੁਲਿਸ ਵੱਲੋਂ 01 ਭਗੌ|ੜੇ ਅਪ|ਰਾਧੀ ਨੂੰ ਗ੍ਰਿਫ|ਤਾਰ ਕੀਤਾ ਗਿਆ ਅਤੇ 06 ਮੁਕੱਦਮੇ ਦਰ|ਜ ਕਰਕੇ ਹੇਠ ਲਿਖੇ ਅਨੁਸਾਰ ਬ੍ਰਾਮਦਗੀ ਕੀਤੀ ਹੈ।

#dailypublicnews #khanna #caso

2 years ago | [YT] | 4

Daily Public News

ਗਣਤੰਤਰ ਦਿਵਸ ਨੂੰ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਉਣ ਲਈ ਪ੍ਰਸ਼ਾਸਨ ਪੱਬਾਂ ਭਾਰ
ਲੁਧਿਆਣਾ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ 26 ਜਨਵਰੀ ਨੂੰ ਕੌਮੀ ਝੰਡਾ ਲਹਿਰਾਉਣਗੇ
ਪ੍ਰਸਾਸਨ ਨੇ ਤਿਆਰੀਆਂ ਕੀਤੀਆਂ ਮੁਕੰਮਲ ਡਿਪਟੀ ਕਮਿਸ਼ਨਰ ਸੁਰਬੀ ਮਲਕ ਨੇ ਅਧਿਕਾਰੀਆਂ ਨਾਲ ਕੀਤੀ ਵਿਸ਼ੇਸ਼ ਮੀਟਿੰਗ

#dailypublicnews #bhagwantmaan

2 years ago | [YT] | 4