ੴ ਨਾਦੀ ਖਾਲਸਾ ☬


ਬ੍ਰਹਮ ਗਿਆਨ ਅਕਥ ਕਥਾ ਵਿਚਾਰ..
ਸਗਲ ਦੁਆਰ ਕਉ ਛਾਡਿ ਕੈ ਗਹਿਓ ਤੁਹਾਰੋ ਦੁਆਰ ॥
ਬਾਂਹਿ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ॥
KHALSA MERI JAAN KI JAAN ...☬
ONE DAY SIKH will RULE THE WHOLE WORLD
(khande di Pol shako guru Wale bano☬
I promise my channel shows you true sikh history.. brahm di katha ✓
Waheguru ji ka Khalsa waheguru ji ki Fateh 🚩
instagram./gobind_ke_das


ੴ ਨਾਦੀ ਖਾਲਸਾ ☬

ਸਿਮਰਨ ਕਰਨ ਤੋਂ ਬਾਅਦ ਜਦ ਸਾਡਾ ਮਨ ਵਿਚਾਰਾ ਤੋਂ ਰਹਿਤ ਹੋਣ ਲੱਗ ਪਏ ਉਦੋਂ ਸਾਡੀ ਇਹ ਅਵਸਥਾ ਬਣ ਜਾਂਦੀ ਹੈ ਸਾਡੇ ਇਸ ਤਰ੍ਹਾਂ ਰੱਖਿਆ ਹੁੰਦੀ ਹੈ

2 weeks ago | [YT] | 110

ੴ ਨਾਦੀ ਖਾਲਸਾ ☬

Dhan guru amardas ji prakash purab

2 weeks ago | [YT] | 83

ੴ ਨਾਦੀ ਖਾਲਸਾ ☬

NARK HELL 🌋😔☠️
ਦੁਬਿਧਾ ਨ ਪੜਉ ਹਰਿ ਬਿਨੁ ਹੋਰੁ ਨ ਪੂਜਉ ਮੜੈ ਮਸਾਣਿ ਨ ਜਾਈ ॥
ਤ੍ਰਿਸਨਾ ਰਾਚਿ ਨ ਪਰ ਘਰਿ ਜਾਵਾ ਤ੍ਰਿਸਨਾ ਨਾਮਿ ਬੁਝਾਈ ॥
..
ਘਰ ਭੀਤਰਿ ਘਰੁ ਗੁਰੂ ਦਿਖਾਇਆ ਸਹਜਿ ਰਤੇ ਮਨ ਭਾਈ ॥
ਤੂ ਆਪੇ ਦਾਨਾ ਆਪੇ ਬੀਨਾ ਤੂ ਦੇਵਹਿ ਮਤਿ ਸਾਈ ॥੧॥
ਮਨੁ ਬੈਰਾਗਿ ਰਤਉ ਬੈਰਾਗੀ ਸਬਦਿ ਮਨੁ ਬੇਧਿਆ ਮੇਰੀ ਮਾਈ ॥
ਅੰਤਰਿ ਜੋਤਿ ਨਿਰੰਤਰਿ ਬਾਣੀ ਸਾਚੇ ਸਾਹਿਬ ਸਿਉ ਲਿਵ ਲਾਈ ॥ ਰਹਾਉ ॥
..Guru Arjan Dev ji ate bhai majj di katha sunn lna.

sikh kdi ik akal purakh waheguru nu Chad k kabar di Pooja nhi karda , nark 84 lakh junna

2 weeks ago | [YT] | 10

ੴ ਨਾਦੀ ਖਾਲਸਾ ☬

ਏਕੁ ਸਬਦੁ ਮੇਰੈ ਪ੍ਰਾਨਿ ਬਸਤੁ ਹੈ ਬਾਹੁੜਿ ਜਨਮਿ ਨ ਆਵਾ ॥੧॥
ਇੱਕ ਸ਼ਬਦ ਮੇਰੇ ਮਨ ਵਿੱਚ ਵੱਸਦਾ ਹੈ; ਮੈਂ ਦੁਬਾਰਾ ਜਨਮ ਨਹੀਂ ਲਵਾਂਗਾ। ||. Wahe guru swas giras simran

3 weeks ago (edited) | [YT] | 261

ੴ ਨਾਦੀ ਖਾਲਸਾ ☬

ਕਿਨਕਾ ਏਕ ਜਿਸੁ ਜੀਅ ਬਸਾਵੈ ॥
ਤਾ ਕੀ ਮਹਿਮਾ ਗਨੀ ਨ ਆਵੈ ॥

3 weeks ago | [YT] | 64

ੴ ਨਾਦੀ ਖਾਲਸਾ ☬

ਸੋ ਗੁਰੁ ਕਰਉ ਜਿ ਸਾਚੁ ਦ੍ਰਿੜਾਵੈ ॥
ਅਕਥੁ ਕਥਾਵੈ ਸਬਦਿ ਮਿਲਾਵੈ ॥

3 weeks ago | [YT] | 215

ੴ ਨਾਦੀ ਖਾਲਸਾ ☬

Guru nanak dev ji, bala ji, mardana ji..

1 month ago | [YT] | 189

ੴ ਨਾਦੀ ਖਾਲਸਾ ☬

ਖ਼ਾਲਸਾ ਅਕਾਲ ਪੁਰਖ ਕੀ ਫ਼ੌਜ ॥
ਪ੍ਰਗਟਿਓ ਖ਼ਾਲਸਾ ਪ੍ਰਮਾਤਮ ਕੀ ਮੌਜ ॥
ਜਬ ਲਗ ਖ਼ਾਲਸਾ ਰਹੇ ਨਿਆਰਾ
ਤਬ ਲਗ ਤੇਜ ਦੀਉ ਮੈਂ ਸਾਰਾ ॥
ਜਬ ਇਹ ਗਹੈ ਬਿਪਰਨ ਕੀ ਰੀਤ॥
ਮੈਂ ਨ ਕਰੋਂ ਇਨ ਕੀ ਪ੍ਰਤੀਤ ॥

1 month ago | [YT] | 139

ੴ ਨਾਦੀ ਖਾਲਸਾ ☬

Khalsa sajna diwas di lakh lakh vadhiyan

1 month ago | [YT] | 114

ੴ ਨਾਦੀ ਖਾਲਸਾ ☬

ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ ॥
ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ ॥੧॥

1 month ago | [YT] | 115