Gurwinder Kaur 41k

Gurwinder kaur 41k channel te swagat hai ji

Sat Shri Akal ji sab nu ☺️

Waheguru Ji ka Khalsa waheguru ji ki Fateh 🙏🏻🙏🏻🙏🏻🙏🏻🙏🏻🙏🏻



Namaste 🙏🏻 aur welcome hai apka
humare cooking aur gardening channel par! Hum yahan par aapke liye swadisht aur asaan recipe lekar aate hain, jo aapke kitchen mein zaroor pasand kiye jayenge.
👉🏻Humare channel par aapko milegi:

- Desi aur videshi recipe
- Asaan aur jaldi banane wale recipe
- Swadisht aur healthy khana
- Kitchen ke liye upyogi tips aur tricks
- Sath mein laenge gardening aur
Dharmik video 🙏🏻

Hum aapke saath judne ke liye utsahit hain aur aapke liye naye aur romanchak recipe lekar aate rahenge. 😇 Humare channel ko subscribe karein aur humari videos ko
watch karein 🙏🏻
Thanku so much everyone 😊

@gurwinderkaur41k 👍🏻🥰

Please subscribe my channel 🙏


Gurwinder Kaur 41k

ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਵਸ ਤੇ ਕੋਟਿ ਕੋਟਿ ਪ੍ਰਣਾਮ 🙏🚩⚔️📿

1 week ago | [YT] | 32

Gurwinder Kaur 41k

Sat shri akal ji sab nu 🙏 aaj 12 wje live te karniyan kuch jaruri gallan , please 10 mint di hazari jarur lagwana 👍😇

1 week ago | [YT] | 1

Gurwinder Kaur 41k

A Diwali full of peace, joy, contentment and love — may all your troubles burn away with the candles. 🎉 Wishing you a fantastic year ahead! 🙏 Happy Diwali 🎇

1 month ago | [YT] | 16

Gurwinder Kaur 41k

Auto dubbed wali problem nu thik kive kariye 👍👍https://youtu.be/Ou6jH2aurzY?si=RxPBg...

1 month ago | [YT] | 3

Gurwinder Kaur 41k

ਦੁਨੀਆਂ ਵਿੱਚ ਆ ਕੇ ਤੁਸੀਂ ਕੀ ਕਮਾਇਆ, ਇਹ ਹੁੰਦੀ ਹੈ ਕਮਾਈ ਦੇਖੋ ਜੋ ਰਾਜਵੀਰ ਜਵੰਦੇ ਵੀਰ ਨੇ ਕੀਤੀ ਏ ਕਮਾਈ , ਚੰਗੇ ਕਰਮ ਇਨਸਾਨ ਨੂੰ ਹਮੇਸ਼ਾ ਯਾਦ ਰੱਖਦੇ ਨੇ ਤਾਂ ਹੀ ਅੱਜ ਪੂਰੀ ਦੁਨੀਆ ਯਾਦ ਕਰਕੇ ਰੋ ਰਹੀ ਹੈ ਵੀਰ ਨੂੰ 🙏 ਵਾਹਿਗੁਰੂ ਵੀਰ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ 🙏😢 Rip

1 month ago | [YT] | 11

Gurwinder Kaur 41k

ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ 🙏

1 month ago | [YT] | 22

Gurwinder Kaur 41k

youtube.com/shorts/JswTYjDVG_... yummy and healthy 👍

1 month ago | [YT] | 4

Gurwinder Kaur 41k

ਇਸ ਪੰਜੀਰੀ ਨੂੰ ਤੁਸੀਂ ਗਰਮੀ ਸਰਦੀ ਵਿੱਚ ਖਾ ਸਕਦੇ ਹੋ ਇਸ ਦੇ ਬਹੁਤ ਸਾਰੇ ਹੈਲਥ ਬੈਨੀਫਿਟ ਨੇ, ਇਹ ਭੁਜੇ ਛੋਲੇ ਅਤੇ ਡਰਾਈ ਫਰੂਟਸ ਨਾਲ ਤਿਆਰ ਕੀਤੀ ਗਈ ਹੈ, ਇਸਨੂੰ ਤੁਸੀਂ ਘਰ ਬੈਠੇ ਹੀ ਆਰਡਰ ਕਰਕੇ ਮੰਗਵਾ ਸਕਦੇ ਹੋ 👍

2 months ago | [YT] | 10

Gurwinder Kaur 41k

Please is video nu honestly wad ton wad support kro 🙏 is de badle main tuhdiyan 2 video watch karngi 👍https://youtu.be/QTi91OnuGIE?si=vgtn7...

2 months ago | [YT] | 4