ਹਰਵਿੰਦਰ ਸਿੰਘ ਜਮਸ਼ੇਦਪੁਰੀ

ਭਾਈ ਹਰਵਿੰਦਰ ਸਿੰਘ ਜਮਸ਼ੇਦਪੁਰੀ ਪ੍ਰਚਾਰਕ ਗੁਰਮਤਿ ਪ੍ਰਚਾਰ ਕੇਂਦਰ ਜਮਸ਼ੇਦਪੁਰ ਝਾਰਖੰਡ


ਹਰਵਿੰਦਰ ਸਿੰਘ ਜਮਸ਼ੇਦਪੁਰੀ

JZTV Media ਵੱਲੋਂ ਭਾਈ ਹਰਵਿੰਦਰ ਸਿੰਘ ਜਮਸ਼ੇਦਪੁਰੀ ਜੀ ਨੂੰ ਦਿਲੋਂ ਵਧਾਈਆਂ ਅਤੇ ਸ਼ੁਭ ਕਾਮਨਾਵਾਂ।
ਕੁਆਲਾ ਲੰਪੁਰ, ਮਲੇਸ਼ੀਆ ਵਿੱਚ ਹੋ ਰਹੀ ਇਹ ਪ੍ਰਚਾਰ ਫੇਰੀ ਸਿਰਫ਼ ਇੱਕ ਯਾਤਰਾ ਨਹੀਂ, ਬਲਕਿ ਸਿੱਖੀ ਦੇ ਸਰਬੱਤ ਲਈ ਸੁਨੇਹੇ ਨੂੰ ਵਿਸ਼ਵ ਪੱਧਰ ‘ਤੇ ਪਹੁੰਚਾਉਣ ਵੱਲ ਇੱਕ ਮਜ਼ਬੂਤ ਕਦਮ ਹੈ।
ਸਿੱਖੀ ਦੇ ਸਿਧਾਂਤ, ਸੰਸਕਾਰ ਅਤੇ ਚੜ੍ਹਦੀ ਕਲਾ ਦੇ ਸੁਨੇਹੇ ਨੂੰ ਸਰਹੱਦਾਂ ਤੋਂ ਪਾਰ ਲਿਜਾਣ ਦੀ ਇਹ ਸੇਵਾ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਬਣੇ ,ਇਹੀ ਅਰਦਾਸ ਹੈ।
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ, ਚੰਗੀ ਸਿਹਤ ਅਤੇ ਸੇਵਾ ਵਿੱਚ ਸਫਲਤਾ ਬਖ਼ਸ਼ਣ।

— From JZTV Media Team
To,
ਹਰਵਿੰਦਰ ਸਿੰਘ ਜਮਸ਼ੇਦਪੁਰੀ

#malaysia #kualalumpur #kualalumpurcity #traveldiaries #tours #prachar #sikhi #international #jztvmediaunfiltered

youtube.com/post/UgkxGyBYv-X5_cPwBdlJ9FentpvRZgfiZ…

1 month ago | [YT] | 4

ਹਰਵਿੰਦਰ ਸਿੰਘ ਜਮਸ਼ੇਦਪੁਰੀ

Jammu Beadbi Shocking Truth | ਗੁਰੂ ਸਾਹਿਬ ਦੀ ਬੇਅਦਬੀ ’ਤੇ ਸਿੱਖ ਕੌਮ ਦਾ ਗੁੱਸਾ | JZTVMEDIA
https://youtu.be/PauRBXkRv7o

ਜਰੂਰ ਵੇਖੋ ! #jammu #beadbi #news #podcast #gurugranthsahibji

5 months ago | [YT] | 0

ਹਰਵਿੰਦਰ ਸਿੰਘ ਜਮਸ਼ੇਦਪੁਰੀ

ਖਾਲਸਾ ਪ੍ਰਗਟ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ #khalsapanth #gurugobindsinghji

11 months ago | [YT] | 6

ਹਰਵਿੰਦਰ ਸਿੰਘ ਜਮਸ਼ੇਦਪੁਰੀ

https://youtu.be/NIbP3km8NUo?si=P_2XX...

ਜ਼ਰੂਰ ਵੇਖੋ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਸਾਡੇ ਵੀਰ ਦੇ ਚੈਨਲ ਨੂੰ ਅਤੇ ਸੁਪੋਰਟ ਵੀ ਕਰੋ ਬਾਇ ਥੈਂਕਸ ਜ਼ਰੀਏ.

11 months ago | [YT] | 2

ਹਰਵਿੰਦਰ ਸਿੰਘ ਜਮਸ਼ੇਦਪੁਰੀ

https://youtu.be/GWk4UiqYG_8?si=EWIFz...

ਜ਼ਰੂਰ ਵੇਖੋ ਮੇਰਾ ਪੌਡਕਾਸਟ ਤੇ ਵੀਰ ਦੇ ਚੈਨਲ ਨੂੰ ਸੁਪੋਰਟ ਕਰੋ ਜੀ

11 months ago | [YT] | 15

ਹਰਵਿੰਦਰ ਸਿੰਘ ਜਮਸ਼ੇਦਪੁਰੀ

ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ #happynewyear2025

1 year ago | [YT] | 1

ਹਰਵਿੰਦਰ ਸਿੰਘ ਜਮਸ਼ੇਦਪੁਰੀ

🛫 ਸਿੱਖਾਂ ਨਾਲ ਏਵਿਏਸ਼ਨ ਇੰਡਸਟਰੀ ’ਚ ਹੋ ਰਹੇ ਭੇਦਭਾਵ ਬਾਰੇ ਆਪਣੀ ਆਵਾਜ਼ ਬੁਲੰਦ ਕਰੋ! 📝 ਫਾਰਮ ਭਰਣ ਲਈ ਕਲਿੱਕ ਕਰੋ docs.google.com/forms/d/e/1FAIpQLSe8f3h2vK0kybVG4h…

ਸਿੱਖ ਹੋਣ ਕਰਕੇ ਤੁਹਾਨੂੰ ਏਵਿਏਸ਼ਨ ਇੰਡਸਟਰੀ ਵਿੱਚ ਕਿਸੇ ਤਰ੍ਹਾਂ ਦੇ ਭੇਦਭਾਵ ਦਾ ਸਾਹਮਣਾ ਕਰਨਾ ਪਿਆ? ਜਾਂ ਤੁਸੀਂ ਕਿਸੇ ਹੋਰ ਭਰਾ-ਭੈਣ ਦੀ ਅਜਿਹੀ ਕਹਾਣੀ ਸੁਣੀ ਹੈ?

ਅਸੀਂ ਇੱਕ ਅਵੇਅਰਨੈੱਸ ਫਾਰਮ ਤਿਆਰ ਕੀਤਾ ਹੈ, ਜਿਸ ਰਾਹੀਂ ਤੁਸੀਂ ਆਪਣੇ ਤਜ਼ਰਬੇ ਸਾਂਝੇ ਕਰ ਸਕਦੇ ਹੋ। ਇਹ ਫਾਰਮ ਭਵਿੱਖ ਵਿੱਚ ਇਨਸਾਫ਼ ਅਤੇ ਬਰਾਬਰੀ ਦੀ ਲੜਾਈ ਵਿੱਚ ਇੱਕ ਮਜ਼ਬੂਤ ​​ਕਦਮ ਬਣ ਸਕਦਾ ਹੈ।

👉 ਆਪਣੀ ਆਵਾਜ਼ ਪਹੁੰਚਾਉਣ ਲਈ ਹੁਣੇ ਫਾਰਮ ਭਰੋ!

🙏 ਸ਼ੇਅਰ ਕਰੋ, ਤਾਂ ਜੋ ਇਹ ਸੁਨੇਹਾ ਵਧ ਤੋਂ ਵਧ ਲੋਕਾਂ ਤੱਕ ਪਹੁੰਚ ਸਕੇ! #JusticeForSikhsInAviation #SikhRights #EndDiscrimination

1 year ago | [YT] | 3

ਹਰਵਿੰਦਰ ਸਿੰਘ ਜਮਸ਼ੇਦਪੁਰੀ

ਲਾਸ ਐਂਜਲਸ (LA) ਦੇਰ ਰਾਤ ਲੱਗੀ ਭਿਆਨਕ ਅੱਗ!
ਇਹ ਅੱਗ ਨੇ ਕਈ ਇਲਾਕਿਆਂ ਨੂੰ ਪ੍ਰਭਾਵਿਤ ਕੀਤਾ।
ਜਾਣੋ ਕੀ ਕਾਰਨ ਸੀ ਤੇ ਅੱਗ ਬੁਝਾਉਣ ਲਈ ਕੀ ਕਾਰਵਾਈ ਕੀਤੀ ਗਈ।

@jaagdizameertv

➡️ ਅਜੇ ਵੀਡੀਓ ਦੇਖੋ ਅਤੇ ਆਪਣੇ ਵਿਚਾਰ ਸਾਂਝੇ ਕਰੋ।
🔗 Watch the latest news updates here: youtube.com/shorts/WZhCmuAOrY...

#losangeles #wildfire #america #breakingnews #news #california #punjabinews #disaster #wmk #shortsfeed #viralshorts #short

1 year ago | [YT] | 2

ਹਰਵਿੰਦਰ ਸਿੰਘ ਜਮਸ਼ੇਦਪੁਰੀ

ਸਾਕਾ ਚਮਕੌਰ ਸਾਹਿਬ ਵੱਡੇ ਸਾਹਿਬਜ਼ਾਦੇ #chamkaursahib #gurugobindsinghji

youtube.com/shorts/O8opM7MsZo...

1 year ago | [YT] | 13