ISRU ALA 2.O

ਕੇਤਿਆ ਦੂਖ ਭੂਖ ਸਦ ਮਾਰ ॥ ਏਹਿ ਭਿ ਦਾਤਿ ਤੇਰੀ ਦਾਤਾਰ ॥ 🙏🏼

ਹੈ ਅਕਾਲ ਪੁਰਖ ਪਰਮਾਤਮਾ ਜੋ ਤੂੰ ਦੇ ਰਿਹਾ ਜਾਂ ਜੋ ਤੂੰ ਦਿੱਤਾ ਤੇ ਜੋ ਤੂੰ ਦੇਵੇਗਾ ਉਹ ਸਭ ਤੇਰਾ ਹੈ ॥
ਤੇ ਹਰ ਰੂਪ ਚ ਸਵੀਕਾਰ ਹੈ ॥ ੴ

3 months ago | [YT] | 3

ISRU ALA 2.O

30/09/2025 ਨੂੰ ਮੇਰੇ ਪਿਤਾ ਜੀ ਸਰਦਾਰ ਜਗਮੇਲ ਸਿੰਘ (ਸੋਹਣ ਈਸੜੂ ) ਜੀ ਦੀ ਅਚਾਨਕ Accident ਕਾਰਨ ਮੋਤ (ਅਕਾਲ ਚਲਾਣਾ) ਹੋ ਗਈ ।
ਬੇਨਤੀ ਹੈ ਕਿ 10/10/2025 ਦਿਨ ਸ਼ੁੱਕਰਵਾਰ ਦੁਪਹਿਰ 12 :30 ਤੋ 1:30 ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਈਸੜੂ
ਉਹਨਾਂ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਿਲ ਹੋਣਾ
ਧੰਨਵਾਦ 🙏🏼

3 months ago | [YT] | 3

ISRU ALA 2.O

30/09/2025 ਨੂੰ ਮੇਰੇ ਪਿਤਾ ਜੀ ਸਰਦਾਰ ਜਗਮੇਲ ਸਿੰਘ (ਸੋਹਣ ਈਸੜੂ ) ਜੀ ਦੀ ਅਚਾਨਕ Accident ਕਾਰਨ ਮੋਤ (ਅਕਾਲ ਚਲਾਣਾ) ਹੋ ਗਈ ।
ਬੇਨਤੀ ਹੈ ਕਿ 10/10/2025 ਦਿਨ ਸ਼ੁੱਕਰਵਾਰ ਦੁਪਹਿਰ 12 :30 ਤੋ 1:30 ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਈਸੜੂ
ਉਹਨਾਂ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਿਲ ਹੋਣਾ
ਧੰਨਵਾਦ 🙏🏼

3 months ago | [YT] | 1

ISRU ALA 2.O

ਅਸੀਂ ਚਲੋ ਅਨਪੜ ਬੰਦੇ ਆ ਜੋ ਮਨ ਚ ਆਉਂਦਾ ਓਹ ਕਹਿ ਦਿੰਦੇ ਆ ਵੀਡੀਓ ਰਾਹੀ ਤੇ ਸਾਡੇ ਤੋ ਕੋਈ ਸ਼ਬਦ ਘੱਟ ਵੱਧ ਬੋਲਿਆ ਜਾਵੇ ਤਾ ਲੋਕ ਕਹਿ ਦੇਣਗੇ ਵੀ ਇਹ ਤਾ ਆਪ ਮੁਹਾਰੇ ਬਣੇ ਫੇਸਬੁੱਕੀ ਜਾ Yuotuber ਨੇ ਪਤਾ ਹੈ ਨੀ ਕੁਝ ਇਹਨਾਂ ਨੂੰ ਤੇ ਮੈ ਇਸ ਗੱਲ ਸਹਿਮਤ ਵੀ ਹਾਂ ।

ਪਰ ਕਈ ਵੀਰ ਭੈਣਾਂ ਜੋ ਪੱਤਰਕਾਰ ਦਾ ਟੈਗ ਆਪਣੇ ਨਾਲ ਲਾਈ ਫਿਰਦੇ ਨੇ ਜਿਨਾ ਨੇ ਪੱਤਰਕਾਰ ਬਣਨ ਲਈ ਪੜਾਈ ਕੀਤੀ ਆ , ਉਹ ਸ਼ਬਦਾਂ ਵਿੱਚ ਨਿਪੁੰਨ ਨਾ ਹੋਣ ਇਹ ਤਾ ਮਾੜੀ ਗੱਲ ਹੈ ਕਿ ਨਹੀ ….

ਉਹ ਮੂਰਖੋ - ਹੈ ਤੇ ਸੀ , ਦੋਨਾ ਚ ਬਹੁਤ ਵੱਡਾ ਫਰਕ ਹੁੰਦਾ …

ਕੱਲ ਦਾ ਚੱਲ ਰਿਹਾ ਰਾਜਵੀਰ ਜਵੰਦਾ ਬਹੁਤ ਵਧੀਆ ਗਾਇਕ ਸੀ ਉਸ ਨੂੰ ਘੁੰਮਣ ਦਾ ਸ਼ੌਕ ਸੀ ੳਹ Bike Ride ਕਰਨ ਦਾ ਸ਼ੋਕ ਰੱਖਦਾ ਸੀ ॥

ਪੱਤਰਕਾਰੋ ਜੀ ਉਹ ਹੈ ਤੇ ਅਜੇ ਵੀ ਸਭ ਕੁਝ ਕਰਨ ਦਾ ਦਮ ਰੱਖਦਾ ਹੈ ॥

ਬਾਕੀ ਇੱਕ ਵੀਰ ਕਹਿੰਦਾ ਕਿ ਜਦੋਂ ਨਿਹੰਗ ਸਿੰਘਾ ਨੇ ਪਟਿਆਲੇ ਵਾਲੀ ਜੋ ਘਟਨਾ ਹੋਈ ਸੀ ਉਸ ਵਿੱਚ ਇਸ ਨੇ ਪੁਲਸ ਦਾ ਸਾਥ ਦਿੱਤਾ ਸੀ , ਤੇ ਜਿਸ ਨੇ ਇਹ ਲਿਖਿਆ ਸੀ ਉਹ ਆਪ ਕਾਂਗਰਸ ਦਾ ਪੱਕਾ ਹਮਾਇਤੀ ਆ ,

ਉਹ ਕੀ ਬੋਲਾ ਮੈਂ ਇਹਨਾਂ ਪੰਜਾਬੀਆਂ ਵਾਰੇ ….ਬੱਸ ਗਾਲਾਂ ਹੀ ਨੀ ਕੱਡ ਸਕਦਾ ਜੇ ਇਹੀ ਹਾਲ ਰਿਹਾ ਥੋਡਾ ਤੁਸੀਂ ਮੈਨੂੰ ਉਹ ਵੀ ਕੱਡਣ ਲਾ ਦੇਣਾ !

#rajvirjawanda
#wmk

3 months ago | [YT] | 1

ISRU ALA 2.O

ਸਤਿਨਾਮ ਸ਼੍ਰੀ ਵਾਹਿਗੁਰੂ 🙏🏼

4 months ago | [YT] | 1

ISRU ALA 2.O

ਕੀ ਭਾਰਤੀ ਸਿੱਖ ਅੱਜ ਵੀ ਗੁਲਾਮ ਹੈ ॥ 1947 ਦੀ ਵੰਡ ਦੇ ਅੱਣਸੁਣੇ ਕਿੱਸੇ ॥ 15 AUGUST INDEPENDENCE DAY ॥ISRUALA
https://youtu.be/Aldk4R90wDU

5 months ago | [YT] | 2

ISRU ALA 2.O

ਕੀ ਕੋਈ ਦੱਸ ਸਕਦਾ ਹੈ ਇਹ ਤਸਵੀਰ ਕਿੱਥੇ ਦੀ ਹੈ ?

5 months ago | [YT] | 3

ISRU ALA 2.O

ਤੇਰਾ ਦਰ ਮੇਰਾ ਘਰ 🙏🏻
ੴੴੴੴੴ

1 year ago | [YT] | 6