ਸਮੇਂ ਦਾ ਕੰਮ ਹੈ ਗੁਜਰਨਾ, ਜੇਕਰ ਮਾੜਾ ਹੈ ਤਾਂ ਸਬਰ ਕਰੋ, ਜੇਕਰ ਚੰਗਾ ਹੈ ਤਾਂ ਸ਼ੁਕਰ ਕਰੋ |


TRUTH LIFE 1313

ਦਵੋ ਆਪਣੇ ਵਿਚਾਰ
ਗੁਰੂ ਗੋਬਿੰਦ ਸਿੰਘ ਜੀ ਵੱਲੋਂ ਕਲਗੀ ਕਿਸਨੂੰ ਭੇਟ ਕੀਤੀ ਗਈ,ਭਾਈ ਸੰਗਤ ਸਿੰਘ ਜੀ ਜਾਂ ਫਿਰ ਬਾਬਾ ਜੀਵਨ ਸਿੰਘ ਜੀ comment ਕਰਕੇ ਦੱਸੋ ਕਿਉਂਕਿ ਕੁੱਝ ਇਤਿਹਾਸਕਾਰ ਬਾਬਾ ਜੀਵਨ ਤੇ ਕੁੱਝ ਭਾਈ ਸੰਗਤ ਜੀ ਕਹਿੰਦੇ ਸਨ

1 day ago | [YT] | 2,091

TRUTH LIFE 1313

ਇਹ ਦ੍ਰਿਸ਼ ਉਸ ਸਮੇਂ ਨੂੰ ਦਰਸਾਉਂਦਾ ਹੈ ਜਦੋਂ ਗੰਗੂ ਪਾਪੀ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜ਼ਰ ਕੌਰ ਜੀ ਨੂੰ ਆਪਣੇ ਪਿੰਡ ਲੈਕੇ ਜਾ ਰਿਹਾ ਹੁੰਦਾ ਹੈ

2 days ago | [YT] | 1,717

TRUTH LIFE 1313

ਸ਼ਹੀਦੀ ਦਿਵਸ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ🙏🙏

2 days ago | [YT] | 2,272

TRUTH LIFE 1313

ਦੋ ਮੁਗ਼ਲ ਸਿਪਾਹੀ ਮੁਗ਼ਲ ਹਕੂਮਤ ਤੇ ਪਹਾੜੀ ਰਾਜਿਆਂ ਵੱਲੋਂ ਕੁਰਾਨ ਤੇ ਗਊ ਦੀ ਸੌਂਹ ਖਾਣ ਦਾ ਫ਼ਰਮਾਨ ਲੈਕੇ ਆਏ

4 days ago | [YT] | 1,453

TRUTH LIFE 1313

6 ਪੋਹ ਅੱਜ ਦਾ ਦਿਨ ਗੁਰੂ ਗੋਬਿੰਦ ਸਿੰਘ ਜੀ ਨੇਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ

5 days ago | [YT] | 2,078

TRUTH LIFE 1313

ਸੁਣੋ ਸਾਖੀ ਗੁਰੂ ਨਾਨਕ ਦੇਵ ਜੀ ਦੇ ਨਾਨਕੇ ਕਿੱਥੇ ਸਨyoutube.com/shorts/lHYMtboFQW...

6 days ago | [YT] | 1,927

TRUTH LIFE 1313

ਸੁਣੋ ਸਾਖੀ ਬ੍ਰਾਹਮਣੀ ਦੇ ਪੁੱਤਰ ਨੂੰ ਬਚਾਇਆyoutube.com/shorts/T6vQwrVbMp...

1 week ago | [YT] | 1,563

TRUTH LIFE 1313

ਪੋਹ ਮਹੀਨੇ ਦੀ ਸੰਗਰਾਂਦ,ਹੁਕਮਨਾਮਾ ਸਾਹਿਬ ਜੀ ਬਾਬਾ ਬੁੱਢਾ ਸਾਹਿਬ ਜੀ ਕੱਥੂਨੰਗਲ🙏🙏🙏

1 week ago | [YT] | 856

TRUTH LIFE 1313

ਸਾਹਿਬਜ਼ਾਦਾ ਬਾਬਾ ਫ਼ਤਹਿ ਸਿੰਘ ਜੀ🙏🙏

1 week ago | [YT] | 3,145

TRUTH LIFE 1313

ਤੂ ਆਪੇ ਕਰਤਾ ਤੇਰਾ ਕੀਆ ਸਭੁ ਹੋਇ🙏

1 week ago | [YT] | 2,154