ਸਤਿ ਸ੍ਰੀ ਅਕਾਲ ਦੋਸਤੋ...🙏
ਮੇਰਾ ਨਾਂ ਮਨਿੰਦਰ ਸਿੰਘ ਭੱਟੀ ਤੇ ਮੇਰੇ "ਫਰਜ਼ੰਦ" ਨਾਂ ਦੇ ਇਸ ਯੂਟੀਊਬ ਚੈਨਲ ਉੱਤੇ ਆਪ ਸਭ ਦਾ ਸੁਆਗਤ ਹੈ।
ਇਸ ਚੈਨਲ ਉੱਤੇ ਸਿੱਖ ਇਤਿਹਾਸ, ਪੰਜਾਬ ਇਤਿਹਾਸ ਦੇ ਯੋਧੇ,ਜਰਨੈਲਾਂ,ਬਹਾਦਰ ਸਿੰਘਣੀਆਂ ਬਾਰੇ ਵੇਖਣ ਸੁਣਨ ਦਾ ਮੌਕਾ ਮਿਲੇਗਾ।
ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ subscribe ਕਰਕੇ ਆਪਣਾ ਪਿਆਰ ਦੇਕੇ ਮੈਨੂੰ ਹੱਲਾ ਸ਼ੇਰੀ ਦੇਵੋਂ...💐
Follow me on:-
📍Facebook-
📍Instagram -
📍Twitter -
📍Telegram -
🌹ਵਾਹਿਗੁਰੂ ਜੀ ਕਾ ਖਾਲਸਾ🌹
🌹ਵਾਹਿਗੁਰੂ ਜੀ ਕੀ ਫ਼ਤਹਿ 🌹
The Farzand
1 ਮਈ 2024 ਨੂੰ ਛੋਟੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਸਮਰਪਿਤ ਇਕ short video ਅਪਲੋਡ ਕਰਨ ਜਾ ਰਹੇ ਹਾਂ...✍️
ਖਾਲਸਾ ਜੀ ਚੈਨਲ ਫਰਜ਼ੰਦ_Farzand ਨੂੰ subscribe ਕਰਕੇ ਸਾਡਾ ਹੌਸਲਾ ਵਧਾਓ ਤਾਂ ਜੋ ਅਸੀਂ ਆਪਣੇ ਵਿਰਸੇ ਬਾਰੇ ਮਹੱਤਵਪੂਰਨ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਸਕੀਏ 💐
ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫ਼ਤਹਿ 🙏
1 year ago | [YT] | 2
View 0 replies