Sangeen Talk
ਜ਼ਿੰਦਗੀ ਦੀ ਜੰਗ ਹਾਰਿਆ 4 ਸਾਲਾ Nirvair Singh | Sangeen Talk#nirvairsingh #breakingnews #Borewell #RescueOperation #4YearOldChild #LiveRescue #Ambala #Haryana #PunjabBreaking #ChildRescue #NDRF #Army #sangeentalk #punjabnews
2 months ago | [YT] | 3
View 1 reply
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ 'ਤੇ ਕਾਰਵਾਈ | Sangeen Talk#SriAkalTakhtSahib #BhagwantMann #PunjabPolitics #SikhPanth #PanjSinghSahiban #Jathedar #PunjabNews #BreakingNews #AkalTakht #GuruDokhi #PanthVirodhi #SikhCommunity #PunjabUpdate #LatestNews #KhalsaPanth #ReligiousAffairs #PunjabCurrentAffairs #AmritsarNews #ViralNews
3 months ago | [YT] | 2
View 0 replies
ਦੁਨੀਆ ਭਰ 'ਚ ਧੱਕ ਪਾਉਂਦਾ ਇਹ ਨਵੀਂ ਉਮਰ ਦਾ ਪੰਜਾਬੀ ਗੱਭਰੂ ਕਹਿੰਦਾ 'ਮੇਰੇ 'ਤੇ ਨਜ਼ਰ ਰੱਖਿਓ' ! ਆਸਟ੍ਰੇਲੀਆ ਦੀ ਘਰੇਲੂ ਕ੍ਰਿਕਟ 'ਚ ਜੋ ਕੰਮ ਵੱਡੇ-ਵੱਡੇ ਧੁਰੰਦਰ ਨਹੀਂ ਕਰ ਸਕੇ, ਉਹ ਕਰ ਵਿਖਾਇਆ ਮੁੰਡੇ ਨੇ। ਪੰਜਾਬੀ ਮੂਲ ਦਾ ਹਰਜਸ ਸਿੰਘ ਸੀਮਤ ਓਵਰਾਂ ਦੇ ਗ੍ਰੇਡ ਕ੍ਰਿਕਟ ਵਿੱਚ ਤੀਹਰਾ ਸੈਂਕੜਾ ਜੜ੍ਹਨ ਵਾਲਾ ਪਹਿਲਾ ਖਿਡਾਰੀ ਬਣਿਆ ਹੈ। 141 ਗੇਂਦਾਂ ਦੀ ਇਸ ਧਮਾਕੇਦਾਰ ਪਾਰੀ 'ਚ ਹਰਜਸ ਨੇ 314 ਦੌੜਾਂ ਬਣਾਈਆਂ, ਜਿਸ 'ਚ 35 ਛੱਕੇ ਅਤੇ 14 ਚੌਕੇ ਸ਼ਾਮਿਲ ਸਨ। ਹਰੇਕ ਗੇਂਦਬਾਜ਼ ਦੀ ਸ਼ਾਮਤ ਲਿਆਉਣ ਮਗਰੋਂ ਗੱਲ ਤਾਂ ਇਹ ਵੀ ਸਾਹਮਣੇ ਆ ਰਹੀ ਹੈ ਕਿ ਚੋਬਰ ਨੇ 2000 ਡਾਲਰ ਦੀਆਂ ਗੇਂਦਾਂ ਹੀ ਗੁਆ ਦਿੱਤੀਆਂ। ਅਜਿਹੀ ਸ਼ਾਨਦਾਰ ਪਾਰੀ ਖੇਡਣੀ, ਉਹ ਵੀ ਧਮਾਕੇਦਾਰ ਅੰਦਾਜ਼ 'ਚ... ਦਰਸਾਉਂਦਾ ਹੈ ਕਿ ਅਭਿਸ਼ੇਕ, ਸ਼ੁਭਮਨ ਤੇ ਅਰਸ਼ਦੀਪ ਸਿੰਘ ਵਰਗੇ (ਅਜੋਕੇ) ਖਿਡਾਰੀਆਂ ਵਾਂਗ ਹਰਜਸ ਵੀ ਦੁਨੀਆ ਨੂੰ ਦੱਸੇਗਾ ਕਿ 'ਅਸੀਂ ਕੌਣ ਹੁੰਨੇ ਆਂ'#harjassingh #australia #australiacricket #punjabi
11 months ago | [YT] | 2
Sangeen Talk
ਜ਼ਿੰਦਗੀ ਦੀ ਜੰਗ ਹਾਰਿਆ 4 ਸਾਲਾ Nirvair Singh | Sangeen Talk
#nirvairsingh #breakingnews #Borewell #RescueOperation #4YearOldChild #LiveRescue #Ambala #Haryana #PunjabBreaking #ChildRescue #NDRF #Army #sangeentalk #punjabnews
2 months ago | [YT] | 3
View 1 reply
Sangeen Talk
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ 'ਤੇ ਕਾਰਵਾਈ | Sangeen Talk
#SriAkalTakhtSahib #BhagwantMann #PunjabPolitics #SikhPanth #PanjSinghSahiban #Jathedar #PunjabNews #BreakingNews #AkalTakht #GuruDokhi #PanthVirodhi #SikhCommunity #PunjabUpdate #LatestNews #KhalsaPanth #ReligiousAffairs #PunjabCurrentAffairs #AmritsarNews #ViralNews
3 months ago | [YT] | 2
View 0 replies
Sangeen Talk
ਦੁਨੀਆ ਭਰ 'ਚ ਧੱਕ ਪਾਉਂਦਾ ਇਹ ਨਵੀਂ ਉਮਰ ਦਾ ਪੰਜਾਬੀ ਗੱਭਰੂ ਕਹਿੰਦਾ 'ਮੇਰੇ 'ਤੇ ਨਜ਼ਰ ਰੱਖਿਓ' ! ਆਸਟ੍ਰੇਲੀਆ ਦੀ ਘਰੇਲੂ ਕ੍ਰਿਕਟ 'ਚ ਜੋ ਕੰਮ ਵੱਡੇ-ਵੱਡੇ ਧੁਰੰਦਰ ਨਹੀਂ ਕਰ ਸਕੇ, ਉਹ ਕਰ ਵਿਖਾਇਆ ਮੁੰਡੇ ਨੇ। ਪੰਜਾਬੀ ਮੂਲ ਦਾ ਹਰਜਸ ਸਿੰਘ ਸੀਮਤ ਓਵਰਾਂ ਦੇ ਗ੍ਰੇਡ ਕ੍ਰਿਕਟ ਵਿੱਚ ਤੀਹਰਾ ਸੈਂਕੜਾ ਜੜ੍ਹਨ ਵਾਲਾ ਪਹਿਲਾ ਖਿਡਾਰੀ ਬਣਿਆ ਹੈ। 141 ਗੇਂਦਾਂ ਦੀ ਇਸ ਧਮਾਕੇਦਾਰ ਪਾਰੀ 'ਚ ਹਰਜਸ ਨੇ 314 ਦੌੜਾਂ ਬਣਾਈਆਂ, ਜਿਸ 'ਚ 35 ਛੱਕੇ ਅਤੇ 14 ਚੌਕੇ ਸ਼ਾਮਿਲ ਸਨ। ਹਰੇਕ ਗੇਂਦਬਾਜ਼ ਦੀ ਸ਼ਾਮਤ ਲਿਆਉਣ ਮਗਰੋਂ ਗੱਲ ਤਾਂ ਇਹ ਵੀ ਸਾਹਮਣੇ ਆ ਰਹੀ ਹੈ ਕਿ ਚੋਬਰ ਨੇ 2000 ਡਾਲਰ ਦੀਆਂ ਗੇਂਦਾਂ ਹੀ ਗੁਆ ਦਿੱਤੀਆਂ। ਅਜਿਹੀ ਸ਼ਾਨਦਾਰ ਪਾਰੀ ਖੇਡਣੀ, ਉਹ ਵੀ ਧਮਾਕੇਦਾਰ ਅੰਦਾਜ਼ 'ਚ... ਦਰਸਾਉਂਦਾ ਹੈ ਕਿ ਅਭਿਸ਼ੇਕ, ਸ਼ੁਭਮਨ ਤੇ ਅਰਸ਼ਦੀਪ ਸਿੰਘ ਵਰਗੇ (ਅਜੋਕੇ) ਖਿਡਾਰੀਆਂ ਵਾਂਗ ਹਰਜਸ ਵੀ ਦੁਨੀਆ ਨੂੰ ਦੱਸੇਗਾ ਕਿ 'ਅਸੀਂ ਕੌਣ ਹੁੰਨੇ ਆਂ'
#harjassingh #australia #australiacricket #punjabi
11 months ago | [YT] | 2
View 0 replies