Welcome to ‘MH ONE GURBANI’ YouTube Channel
#LiveGurbani #GurbaniKirtan #ShabadKirtan #GurbaniKatha #GurmatSamagam
ਸਤਿ ਸ੍ਰੀ ਅਕਾਲ ਜੀ,
ਅੱਸੀਂ ਆਪਣੇ ਇਸ ਚੈਨਲ ਰਾਹੀਂ ਸਮੁੱਚੇ ਜਗਤ ਵਿਚ ਵਸਦੇ ਗੁਰਬਾਣੀ ਪ੍ਰੇਮੀਆਂ ਵਾਸਤੇ 'ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ' ਦੀ ਪਵਿੱਤਰ ਅਤੇ ਅਮੋਲਕ ਗੁਰਬਾਣੀ ਨੂੰ ਆਪਜੀ ਤਕ ਪਹੁੰਚਾਣ ਦਾ ਜਤਨ ਕੀਤਾ ਹੈ । ਅੱਸੀਂ ਇਸ ਮੰਚ ਰਾਹੀਂ ਗੁਰਬਾਣੀ ਕੀਰਤਨ, ਕਥਾ, ਢਾਡੀ-ਵਾਰਾਂ, ਕਵੀਸ਼ਰੀ ਅਤੇ ਹੋਰ ਧਾਰਮਿਕ ਰਚਨਾਵਾਂ ਨਾਲ ਆਪਜੀ ਨੂੰ ਜੋੜਦੇ ਰਹਾਂਗੇ। ਆਪ ਸਭ ਨੂੰ ਬੇਨਤੀ ਹੈ ਕਿ ਸਾਡੇ ਇਸ ਉਪਰਾਲੇ ਵਿਚ ਸਹਿਯੋਗ ਕਰਨਾ ਜੀ।
ਕਿਰਪਾ ਕਰਕੇ ‘ਐਮ ਐਚ ਵਨ ਗੁਰਬਾਣੀ’ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ ਅਤੇ ਸ਼ੇਅਰ ਕਰੋ। ਅਸੀਂ ਨਿਮਰਤਾ ਨਾਲ ਤੁਹਾਡੇ ਸਹਿਯੋਗ ਦੀ ਉਡੀਕ ਕਰਦੇ ਹਾਂ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
(Waheguru Ji Khlasa, Waheguru Ji Ki Fateh )