ਜੀ ਆਇਆ ਨੂੰ ਸਾਡੇ ਚੈਨਲ ਪੀ ਐਸ ਜਮਸ਼ੇਰੀਆ ਤੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਮੇਰਾ ਨਾਮ ਹੈ ਜੀ ਪਰਮਜੀਤ ਸਿੰਘ ਪਿੰਡ ਜਮਸ਼ੇਰ ਖਾਸ ਜਿਲ੍ਹਾ ਜਲੰਧਰ ਦਾ ਰਹਿਣ ਵਾਲਾ ਹਾਂ ।
ਆਪ ਜੀ ਲਈ ਆਪਣੇ ਵਿਰਸੇ,ਭਾਇਚਾਰੇ ਤੇ ਗੂਰ ਸਿੱਖੀ ਨਾਲ ਜੁੜੀਆ ਵਿਡਿਉ ਲਿਆਉਣ ਦੀ ਸਦਾ ਕੋਸ਼ੀਸ਼ ਕਰਦਾ ਰਹਾਂਗਾ ।
ਆਪ ਜੀ ਕਿ੍ਰਪਾ ਕਰਕੇ ਚੈਨਲ ਨੂੰ ਸਬਸਕ੍ਰਇਬ ਕਰੋ ਤੇ ਨਾਲ ਹੀ ਟਲੀ ਵਾਲਾ ਬਟਨ ਜਰੂਰ ਦੱਬ ਲਿਉ ਜੀ ।
ਇਸੇ ਤਰ੍ਹਾਂ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਵੀ ਸਾਥ ਦਿਉ 👇🏿👇🏿
Instagram :
instagram.com/ps_jamsheria
Facebook :
www.facebook.com/PsJamsheria-100645919410168/
Moj :
mojapp.in/@ps9648?referrer=iOS&h=TOY35VX-1GFRR…
Subscribe my youtube channel
youtube.com/@PSSharanVlogs
Contect :-
www.pamma.jamsher@gmail.com
+917651001984 📱
ਸਾਥ ਦਿਉ ਜੀ 🙏🙏
PS Jamsheria
Ok Report 👍👍
6 days ago | [YT] | 3
View 0 replies
PS Jamsheria
ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਦੇਹਰਾ ਸਾਹਿਬ ਪਿੰਡ ਭੰਗਾਲਾ ਤੋ ਖਾਲਸਾ ਸਾਜਨਾ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਏ ਗਏ ਜਿੳ ਦੀਆਂ ਕੁਝ ਯਾਦਗਾਰੀ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਪੂਰਾ ਵਲੌਗ ਕੱਲ ਸਵੇਰੇ 9 ਵਜੇ ਆਪਣੇ ਯੂ ਟਿਊਬ ਚੈਨਲ youtube.com/@psjamsheria?si=krvcyEem-ZeS04Pn ਤੇ ਸਾਂਝੀ ਕਰਾਂਗੇ 🙏🙏🦅🦅🪯🪯
2 months ago | [YT] | 38
View 0 replies
PS Jamsheria
ਲੰਗਰ ਹੋਲਾ ਮੁੱਹਲਾ 2026 ਪਿੰਡ ਜਮਸ਼ੇਰ ਖਾਸ ਨੇੜੇ ਮਹਿਕ ਰੈਸਟੋਰੈਂਟ ਜਮਸ਼ੇਰ ਖਾਸ ਦੀਆਂ ਕੁਝ ਯਾਦਗਾਰੀ ਤਸਵੀਰਾਂ 🙏🙏🦅🦅🪯🪯
3 months ago | [YT] | 72
View 0 replies
PS Jamsheria
ਇਹ ਭੈਣ ਜੀ ਆਪਣੇ ਨਾਨਕੇ ਪਿੰਡ ਜਮਸ਼ੇਰ ਖਾਸ ਇੰਗਲੈਂਡ ਤੋਂ 20 ਸਾਲ ਬਾਅਦ ਹੋਲੀ ਦਾ ਮੇਲਾ ਦੇਖਣ ਆਏ ਤੇ ਮੇਰੇ ਲਈ ਅਥਾਹ ਪਿਆਰ ਲੈ ਕੇ ਆਏ ਬਹੁਤ ਬਹੁਤ ਧੰਨਵਾਦ ਭੈਣ ਜੀ ਇਸ ਨਿਮਾਣੀ ਜਿੰਦ ਨੂੰ ਏਨਾ ਪਿਆਰ ਦੇਣ ਲਈ ਕਹਿੰਦੇ ਮੈਂ ਸੋਚ ਕੇ ਆਈ ਸੀ ਕੇ ਵੀਰ ਨੂੰ ਮਿਲ ਕੇ ਹੀ ਆਉਣਾ । ਯੂ ਟਿਊਬ,ਫੇਸਬੁੱਕ ਤੇ ਇੱਸਟਾਗ੍ਰਾਮ ਨੇ ਆਹ ਭੈਣਾਂ ਭਰਾ ਤੇ ਬਜ਼ੁਰਗ ਦਿੱਤੇ ਨੇ ਮੈਨੂੰ ਤੇ ਇਹਨਾਂ ਦੀਆਂ ਦੁਅਵਾ 🙏🙏
3 months ago | [YT] | 49
View 3 replies
PS Jamsheria
45 ਸਾਲ ਪਿੰਡ ਦਾ ਮੇਲਾ ਦੇਖਿਆ ਕਹਿੰਦੇ ਹਰ ਸਾਲ ਯੂ ਟਿਊਬ ਤੇ ਤੇਰੇ ਮੇਲੇ ਦੇ ਬਲੌਗ ਦੇਖਦੇ ਦੇਖਦੇ ਦਿਲ ਨੂੰ ਖਿੱਚ ਜਿਹੀ ਪਈ ਕਿ ਐਸ ਵਾਰ ਪਿੰਡ ਜਾ ਕੇ ਮੇਲਾ ਦੇਖਣਾ ਕਿੰਨੇ ਹੀ ਵੀਰ ਭੈਣਾਂ ਬਜ਼ੁਰਗ ਪਰਦੇਸਾਂ ਵਿੱਚ ਗਏ ਪੈਸਾ 💰 ਕਮਾਉਣ ਪਰ ਮੁੜ ਕਦੀ ਵਤਨ ਪਰਤੇ ਹੀ ਨਹੀਂ ਸ਼ੁਕਰ ਹੈ ਪਰਮਾਤਮਾ ਦਾ ਸਾਡੇ ਕਰਕੇ ਪਿੰਡ ਤੇ ਪੰਜਾਬ ਨਾਲ ਜੁੜੇ ਭੈਣਾਂ ਭਰਾਵਾਂ ਦੇ ਦਿਲ ਪੰਜਾਬ ਵੱਲ ਨੂੰ ਮੁੜਣ ਲੱਗੇ🙏🙏🩷🩷😀😀😢😢
4 months ago | [YT] | 40
View 0 replies
PS Jamsheria
ਬਹੁਤੀਆਂ ਇੱਛਾਵਾਂ ਦੀ ਤਾਂ ਭੁੱਖ ਕੋਈ ਨਾ..ਉਹਦੀ ਰਜ਼ਾ ਵਿੱਚ ਰਹਿੰਦਿਆਂ ਨੂੰ ਦੁੱਖ ਕੋਈ ਨਾ 😇.
1 year ago | [YT] | 143
View 6 replies
PS Jamsheria
Bhagwati Jagran jamsher khas 2024
1 year ago | [YT] | 98
View 0 replies
PS Jamsheria
Mata chintpurni de darshan didare
1 year ago | [YT] | 89
View 1 reply
PS Jamsheria
1984 ਦੇ ਜਖਮ ਅੱਜ ਵੀ ਅੱਲੇ ਨੇ ਦਲ ਖਾਲਸਾ ਵੱਲੋਂ ਅੰਮ੍ਰਿਤਸਰ ਸਾਹਿਬ ਵਿੱਚ ਸਾਲਾਨਾ ਮਾਰਚ || Dal Khalsa 🙏🪯🦅
#1984 #1984ghalughara #1984punjab #neverforget1984 #darbarsahib #amritsarnews #1984 #dalkhalsa #dalkhalsauk #darbarsahibamritsar #1984sikhgenocide #akaltakhatsahib #indiangovernment #ghalughara1984 #punjab1984 #neverforget1984 #dailylife #dailyvlog #dailylifestylevlog #villagelifestyle #punjab
2 years ago | [YT] | 39
View 0 replies
PS Jamsheria
ਤੁਸੀਂ ਖਾਦਾ ਕਦੇ 24 cart gold wala pizza
Dekhi poora vlog Jyot Singh Birthday 🎂
Special
2 years ago | [YT] | 39
View 0 replies
Load more