sukha gill (ਬਠਿੰਡੇ ਵਾਲਾ)

Welcome to my channel!
I am Sukha Gill, a passionate Punjabi Folk Singer and Film Artist.
Here, you’ll find soulful folk songs, cultural melodies, and glimpses of my journey as an artist.
🎤 Subscribe to my channel for the latest updates, new music releases, and behind-the-scenes content!

ਮੇਰੇ ਚੈਨਲ 'ਚ ਤੁਹਾਡਾ ਸਵਾਗਤ ਹੈ!
ਮੈਂ ਹਾਂ ਸੁੱਖਾ ਗਿੱਲ, ਇੱਕ ਪੰਜਾਬੀ ਲੋਕ ਗਾਇਕ ਅਤੇ ਫਿਲਮੀ ਕਲਾਕਾਰ।
ਇੱਥੇ ਤੁਹਾਨੂੰ ਮੇਰੇ ਲੋਕ ਗੀਤ, ਪੰਜਾਬੀ ਸੱਭਿਆਚਾਰ ਨਾਲ ਜੁੜੀ ਸੁਰਿਲੀ ਧੁਨਾਂ ਅਤੇ ਕਲਾਕਾਰੀ ਜੀਵਨ ਦੇ ਪਲ ਮਿਲਣਗੇ।
🎶 ਨਵੇਂ ਗੀਤਾਂ ਅਤੇ ਤਾਜ਼ਾ ਅਪਡੇਟਸ ਲਈ ਮੇਰੇ ਚੈਨਲ ਨੂੰ Subscribe ਕਰੋ!


sukha gill (ਬਠਿੰਡੇ ਵਾਲਾ)

Film shoot time,, look kasi lagi dsna ji

1 week ago | [YT] | 9

sukha gill (ਬਠਿੰਡੇ ਵਾਲਾ)

Film shoot time 👍kasi lagi look?

2 months ago | [YT] | 3

sukha gill (ਬਠਿੰਡੇ ਵਾਲਾ)

Ap sab ke Ghar Sukh -Shanti bni rhe ji 🙏🙏🙏🙏

2 months ago | [YT] | 0

sukha gill (ਬਠਿੰਡੇ ਵਾਲਾ)

Ap sab ko happy diwali ji 👍🙏💞

2 months ago | [YT] | 2

sukha gill (ਬਠਿੰਡੇ ਵਾਲਾ)

ਕਲ ਆਪਣਾ NEW ROMANTIC SONG ਆ ਰਿਹਾ, GUD ਵੀਡੀਓ ਹੋਇਆ ਜੀ, PLEASE ਦੱਸਣਾ ਕਲ ਕਿਸ ਟਾਈਮ APA NEW SONG UPLOAD ਕਿਤਾ ਜਾਵੇ ਜੀ, TELL TIME???
New song कल किस टाइम हम अपलोड करे, आप दसना जरूर,
रोमटिक song आप के singer sukha gill का ji 👍🙏😄

6 months ago | [YT] | 3

sukha gill (ਬਠਿੰਡੇ ਵਾਲਾ)

Today -Sunday
Live -SUKHA Gill At 7:00 PM
ਅੱਜ ਸ਼ਾਮ ਨੂੰ 7 ਵਜੇ live ho ਗੱਲਬਾਤ ਕਰਦੇ ਜੀ |
आज शाम को 7वजे live गाना -गलबात करते जी
आप avo गए मेरे साथ 🙏👍👍👍❤️❤️🥰🥰
Ok -i am waiting My youtube family 🎸🎶

6 months ago | [YT] | 0

sukha gill (ਬਠਿੰਡੇ ਵਾਲਾ)

ਮਨੁੱਖਾ ਜੀਵਨ ਦਾ ਉਦੇਸ਼ ਕੀ ਹੈ ?----------------------------------------- ਕੀ ਅਸੀਂ ਸਿਰਫ ਧਨ ਕਮਾਉਣ ਵਾਸਤੇ ਜਨਮ ਲਿਆ ਹੈ ? ਜਾਂ ਕਿਸੇ ਕੰਮ ਵਿਚ ਸੋਹਰਤ ਹਾਸਿਲ ਕਰਨ ਲਈ ਜਨਮ ਲਿਆ ਹੈ ? ਪੰਜਵੇਂਪਾਤਸ਼ਾਹ ਨੇ ਬਹੁਤ ਆਸਾਨ ਸ਼ਬਦਾਂ ਵਿਚ ਸਮਝਾਇਆ ਹੈ ਕਿ ਮਨੁੱਖਾ ਜੀਵਨ ਦਾ ਉਦੇਸ਼ ਪ੍ਰਮਾਤਮਾ ਨੂੰ ਮਿਲਣਾ ਹੈ , ਜੋ ਕਿ ਕਿਸੇ ਹੋਰ ਜੂਨੀ ਵਿਚ ਅਸੰਭਵ ਹੈ। ਪਾਤਸ਼ਾਹ ਦਾ ਫੁਰਮਾਨ ਹੈ "" ਭਈ ਪਰਾਪਤਿ ਮਾਨੁਖ ਦੇਹੁਰੀਆ ।। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ।। ਸੋ ਜਿੰਦਗੀ ਦਾ ਇਹ ਹੀ ਇਕੋ ਇਕ ਨਿਸਾਨਾ ਹੈ। ਕਿਉਕਿ ਬਹੁਤ ਸਾਰੀਆਂ ਜੂਨੀਆਂ ਦੇ ਵਿੱਚੋ ਭੱਟਕਦਿਆਂ ਹੋਇਆਂ ਇਸ ਆਤਮਾ ਨੂੰ ਮਨੁੱਖਾ ਦੇਹ ਪ੍ਰਾਪਤ ਹੋਈ ਹੈ। ਪੰਜਵੇਂ ਪਾਤਸ਼ਾਹ ਦਾ ਕਹਿਣਾ ਹੈ ਕਿ ਬਹੁਤ ਸਾਰੀਆਂ ਜੂਨੀਆਂ ਵਿੱਚੋ ਲੰਘ ਕੇ ਪ੍ਰਮਾਤਮਾ ਦੀ ਕਿਰਪਾ ਨਾਲ ਇਹ ਸਰੀਰ ਮਿਲਿਆ ਹੈ। "" ਅਨਿਕ ਜਨਮ ਬਹੁ ਜੋਨੀ ਭ੍ਰਮਿਆ ਬਹੁਰਿ ਬਹੁਰਿ ਦੁਖੁ ਪਾਇਆ ।। ਤੁਮਰੀ ਕ੍ਰਿਪਾ ਤੇ ਮਾਨੁਖ ਦੇਹ ਪਾਈ ਹੈ ਦੇਹੁ ਦਰਸੁ ਹਰਿ ਰਾਇਆ ।। "" 207 ਅੰਗ 810 ਅੰਗ ਉਪਰ ਪੰਜਵੇਂ ਪਾਤਸ਼ਾਹ ਫੁਰਮਾਉਂਦੇ ਹਨ ਕਿ ਹੇ ਇਨਸਾਨ ਤੈਨੂੰ ਇਕ ਦੁਰਲੱਭ ਮੌਕਾ ਮਿਲਿਆ ਹੈ ਇਹ ਮੌਕਾ ਕਿਧਰੇ ਖੁੰਝ ਨਾ ਜਾਵੇ ਨਹੀਂ ਤਾਂ ਫਿਰ ਚੌਰਾਸੀ ਲੱਖ ਜੂਨੀਆਂ ਵਿਚ ਫਸ ਜਾਂਵੇਂਗਾ ”" ਫਿਰਤ ਫਿਰਤ ਮਾਨੁਖ ਭਇਆ ਖਿਨ ਭੰਗਨ ਦੇਹਾਦਿ ।। ਇਹ ਅਉਸਰ ਤੇ ਚੂਕਿਆ ਬਹੁ ਜੋਨਿ ਭ੍ਰਮਾਦਿ ।। "" ਪੰਜਵੇਂ ਪਾਤਸ਼ਾਹ ਨੇ ਇਨਸਾਨ ਨੂੰ ਬਹੁਤ ਸੁਚੇਤ ਕੀਤਾ ਹੈ ਕਿ ਜੇ ਇਹ ਮੌਕਾ ਖੁੰਝ ਗਿਆ ਤਾਂ ਬਹੁਤ ਦੁਖਾਂ ਵਿਚ ਫਸ ਜਾਂਵੇਗਾ "" ਲਖ ਚਉਰਾਸੀਹ ਜੋਨਿ ਸਬਾਈ ।। ਮਾਣਸ ਕਉ ਪ੍ਰਭਿ ਦੀਈ ਵਡਿਆਈ ।। ਇਸ ਪਉੜੀ ਤੇ ਜੋ ਨਰੁ ਚੂਕੇ ਸੋ ਆਇ ਜਾਇ ਦੁਖੁ ਪਾਇਦਾ ।। "" 1075 ਕਬੀਰ ਜੀ ਵੀ ਸਮਝਾਉਂਦੇ ਹਨ ਕਿ ਹੇ ਇਨਸਾਨ ਤੇਰੇ ਪਾਸ ਇਹ ਹੀ ਮੌਕਾ ਹੈ , ਇਸ ਨੂੰ ਹਿੰਮਤ ਕਰਕੇ ਸੰਭਾਲ ਲੈ "" ਇਹੀ ਤੇਰਾ ਅਉਸਰੁ ਇਹ ਤੇਰੀ ਬਾਰ ।। ਘਟ ਭੀਤਰਿ ਤੂ ਦੇਖੁ ਬਿਚਾਰਿ ।। "" 1159 ਇਸ ਮਨੋਰਥ ਨੂੰ ਪੂਰਾ ਕਰਨ ਵਾਸਤੇ ਪੂਰੇ ਗੁਰੂ ਦੀ ਸ਼ਰਨ ਜਾਣਾ ਪੈਂਦਾ ਹੈ। ਕਿਉਂਕਿ ਉਹ ਹੀ ਪ੍ਰਮਾਤਮਾ ਨਾਲ ਮੇਲ ਕਰਵਾਉਂਦਾ ਹੈ। "" ਜੈਸਾ ਸਤਿਗੁਰੁ ਸੁਣੀਦਾ ਤੈਸੋ ਹੀ ਮੈਂ ਡੀਠ।। ਵਿਛੁੜਿਆ ਮੇਲੇ ਪ੍ਰਭੂ ਹਰਿ ਦਰਗਹ ਕਾ ਬਸੀਠੁ ।। "" 5---957 ਬਸੀਠ ਤੋਂ ਭਾਵ ਵਕੀਲ। ਪੂਰਾ ਗੁਰੂ ਬ੍ਰਹਮ ਗਿਆਨ ਦੇਕੇ ਧਿਆਨ ਦੀ ਜੁਗਤੀ ਦੱਸਦਾ ਹੈ। ਧਿਆਨ ਹੀ ਪ੍ਰਮਾਤਮਾ ਨੂੰ ਮਿਲਣ ਦਾ ਜਰੀਆ ਹੈ। ਜੇਕਰ ਤੁਹਾਨੂੰ ਪ੍ਰਮਾਤਮਾ ਨਾਲ ਮਿਲਣ ਦੀ ਕੋਈ ਹੋਰ ਵਿਧੀ ਦੱਸਦਾ ਹੈ ਤਾਂ ਸੁਚੇਤ ਹੋ ਜਾਓ ਤੁਹਾਡੇ ਨਾਲ ਧੋਖਾ ਹੋ ਰਿਹਾ ਹੈ। ਦਸਵੇਂ ਪਾਤਸ਼ਾਹ ਦਾ ਫੁਰਮਾਨ ਹੈ ਕਿ ਜੋ ਜਗਿਆਸੂ ਸਵੇਰੇ ਉਠਕੇ ਪ੍ਰਮਾਤਮਾ ਦਾ ਧਿਆਨ ਧਰਦੇ ਹਨ ਉਹ ਪ੍ਰਮਾਤਮਾਂ ਨੂੰ ਪ੍ਰਾਪਤ ਕਰ ਲੈਂਦੇ ਹਨ। "" ਜੇ ਜੇ ਤੁਮਰੇ ਧਿਆਨ ਕੋ ਨਿਤ ਉਠ ਧਿਐਂਹੈਂ ਸੰਤ ।। ਅੰਤ ਲਹੈਂਗੇ ਮੁਕਤ ਫਲੁ ਪਾਵਹਿਂਗੇ ਭਗਵੰਤ।। "" ਬਚਿਤ੍ਰ ਨਾਟਕ ( ਦਸਮ ਗ੍ਰੰਥ ) ਸ੍ਰੀ ਗੁਰੂ ਅਰਜਨ ਦੇਵ ਜੀ ਵੀ ਧਿਆਨ ਦੀ ਹੀ ਰਾਇ ਦੇਂਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਕਮਾਈ ਕਰ ਸੁਖਮਈ ਜੀਵਨ ਬਤੀਤ ਕਰ ਅਤੇ ਪ੍ਰਮਾਤਮਾਂ ਦਾ ਧਿਆਨ ਧਰਦਾ ਹੋਇਆ ਪ੍ਰਮਾਤਮਾਂ ਨੂੰ ਵੀ ਮਿਲ, ਜੋ ਇਨਸਾਨ ਦੇ ਜੀਵਨ ਦਾ ਲਕਸ਼ ਹੈ । "" ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ।। ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ ।। "" 522 ਸ੍ਰੀ ਗੁਰੂ ਨਾਨਕ ਦੇਵ ਜੀ ਦਾ ਕਹਿਣਾ ਹੈ ਕਿ ਜੇਕਰ ਇਹ ਜੀਵ ਇਸਤਰੀ ( ਆਤਮਾ ) ਵਿਕਾਰਾਂ ਨਾਲ ਭਰੀ ਹੋਈ ਹੈ ਤਾਂ ਪ੍ਰਮਾਤਮਾਂ ਨਹੀਂ ਮਿਲਦਾ । "" ਲਬ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਹਿ ਸਮਾਣੀ ।। ਇਨੀ ਬਾਤੀ ਸਹੁ ਪਾਈਐ ਨਾਹੀ ਭਈ ਕਾਮਣਿ ਇਆਣੀ ।। "" 722 ਜੇਕਰ ਮਨੁੱਖਾ ਸਰੀਰ ਪ੍ਰਾਪਤ ਕਰਕੇ ਵੀ ਪ੍ਰਮਾਤਮਾ ਨਹੀਂ ਮਿਲਿਆ ਤਾਂ ਤੀਜੇ ਪਾਤਸ਼ਾਹ ਬਹੁਤ ਲਾਹਨਤਾਂ ਪਾਉਂਦੇ ਹਨ। ਉਹ ਸਾਡੇ ਭਲੇ ਦੀ ਖਾਤਰ ਹੀ ਕਰੜੇ ਸ਼ਬਦ ਵਰਤ ਰਹੇ ਹਨ। ਇਹਨਾਂ ਉਪਰ ਧਿਆਨ ਦੇਣਾ ਬਹੁਤ ਜਰੂਰੀ ਹੈ। "" ਧਿ੍ਗੁ ਧਿ੍ਗੁ ਖਾਇਆ ਧਿ੍ਗੁ ਧਿ੍ਗੁ ਸੋਇਆ ਧਿ੍ਗੁ ਧਿ੍ਗੁ ਕਾਪੜੁ ਅੰਗਿ ਚੜਾਇਆ । ਧਿ੍ਗੁ ਸਰੀਰ ਕੁਟੰਬ ਸਹਿਤ ਸਿਉ ਜਿਤੁ ਹੁਣਿ ਖਸਮੁ ਨ ਪਾਇਆ।। "" 796 ਸੋ ਮਨੁਖਾ ਸਰੀਰ ਪ੍ਰਾਪਤ ਕਰਕ ਸਾਡੇ ਕੋਲ ਬਹੁਤ ਕੀਮਤੀ ਸਮਾਂ ਹੈ ਇਸ ਨੂੰ ਸੰਭਾਲ ਲਈਏ। ਅੰਤ ਸਮਾਂ ਆਉਣ ਤੋਂ ਪਹਿਲਾਂ ਪਹਿਲਾਂ ਦੁਨੀਆਂ ਰੂਪੀ ਭਵਸਾਗਰ ਪਾਰ ਕਰਨ ਲਈ ਬੇੜਾ ਤਿਆਰ ਕਰ ਲਈਏ। ਨਹੀਂ ਤਾ ਪਛਤਾਉਣਾ ਪਵੇਗਾ। ਕਬੀਰ ਜੀ ਕਹਿੰਦੇ ਹਨ ਕਿ ਭਗਤੀ ਰੂਪੀ ਬੇੜਾ ਤਿਆਰ ਕਰਨਾ ਸੀ ਉਸ ਵਕਤ ਕੀਤਾ ਨਹੀਂ ਜਦ ਬੇੜੇ ਦੀ ਲੋੜ ਪਈ ਫਿਰ ਮੁਸ਼ਕਲ ਵਿਚ ਫਸ ਗਿਆ। "" ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ।। ਭਰਿ ਸਰਵਰੁ ਜਬ ਊਛਲੈ ਤਬ ਤਰਣੁ ਦੁਹੇਲਾ ।। "" 794 ਸੋ ਸੱਜਣੋਂ ਪੂਰਾ ਗੁਰੂ ਲੱਭ ਕੇ ਉਸ ਪਾਸੋਂ ਪ੍ਰਮਾਤਮਾਂ ਨੂੰ ਮਿਲਣ ਦੀ ਜੁਗਤੀ ਜਾਣੋ। ਅਧੂਰੇ ਪਾਖੰਡੀ ਗੁਰੂ ਪਾਸੋਂ ਪ੍ਰਭੂ ਮਿਲਾਪ ਦੀ ਉਮੀਦ ਛੱਡ ਦਿਓ। ਤੀਜੇ ਪਾਤਸ਼ਾਹ ਦਾ ਫੁਰਮਾਨ ਹੈ ਪਾਖੰਡ ਭਗਤੀ ਕੀਤਿਆਂ ਜਮ ਨਹੀਂ ਬਖਸ਼ਦਾ ਉਹ ਐਥੋਂ ਧੂਹ ਘੜੀਸ ਕਰਕੇ ਲੈ ਜਾਂਦਾ ਹੈ। "" ਪਾਖੰਡਿ ਕੀਨੈ ਜਮੁ ਨਹੀ ਛੋਡੈ ਲੈ ਜਾਸੀ ਪਤਿ ਗਵਾਈ ।। "" 910

6 months ago | [YT] | 2

sukha gill (ਬਠਿੰਡੇ ਵਾਲਾ)

Kya hall dosto, dua kro asi kismat ban jaye 😂

7 months ago | [YT] | 2