Tv Punjab News is a Punjabi News Channel. New Updeta News Punjabi Big Story & Live Program It Tells the truth of Every Political And All Public News Of Punjab (India) This Channel Believes in Reality So it Serves Punjabi People Living in Different Countries Like Indis, Australia United Arab Emirates Canada United States

My Punjabi News Channel, Punjabi language and Punjabi title


Tv Punjab News

Tv Punjab News ਚੈਨਲ ਵੱਲੋਂ 76 ਵੇ ਗਣਤੰਤਰ ਦਿਵਸ ਦੀਆਂ ਲੱਖ ਲੱਖ ਵਧਾਈਆਂ

1 year ago | [YT] | 0

Tv Punjab News

Tv Punjab News ਵੱਲੋਂ ਨਵੇਂ ਸਾਲ ਦੀਆਂ ਆਪ ਜੀ ਨੂੰ ਬਹੁਤ ਬਹੁਤ ਵਧਾਈਆ

1 year ago | [YT] | 3

Tv Punjab News

ਮਿਤੀ 12-07-2024 ਨੂੰ ਮਾਨਯੋਗ ਮੁੱਖ ਮੰਤਰੀ ਪੰਜਾਬ ਅਤੇ ਮਾਨਯੋਗ ਡੀ.ਜੀ.ਪੀ ਪੰਜਾਬ ਅਤੇ ਮਾਨਯੋਗ ਸਪੈਸਲ ਡੀ.ਜੀ.ਪੀ ਰੇਲਵੇਜ ਪਟਿਆਲਾ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ SI ਜੀਵਨ ਸਿੰਘ 948 ਮੁੱਖ ਅਫਸਰ ਥਾਣਾ ਰੇਲਵੇ ਪੁਲਿਸ ਫਰੀਦਕੋਟ ਸਮੇਤ LR/ASI ਗੁਰਚਰਨ ਸਿੰਘ 1031, LR/ASI ਰਵਿੰਦਰ ਸਿੰਘ 1031, LR/ASI ਤਰਲੋਕ ਸਿੰਘ 165,SCT ਸੁਖਪ੍ਰੀਤ ਸਿੰਘ 1057, SCT ਜਸਪਿੰਦਰ ਸਿੰਘ 1032,PHG ਰਾਜਿੰਦਰ ਕੁਮਾਰ 10693, PHG ਜਸਵਿੰਦਰ ਸਿੰਘ 32976 ਵੱਲੋ ਰੇਲਵੇ ਸਟੇਸਨ ਅਤੇ ਰੇਲਵੇ ਪੁਲਿਸ ਥਾਣਾ ਫਰੀਦਕੋਟ ਦੇ ਆਸ ਪਾਸ ਵਾਧੂ ਜਗਾ ਪਰ ਪੌਦੇ ਲਗਾਏ ਗਏ ਹਨ

1 year ago | [YT] | 1

Tv Punjab News

ਦੁਬਈ (ਸੁਖਚੈਨ ਸਿੰਘ)ਆਪ ਜੀ ਨੂੰ ਜਾਣ ਕੇ ਬੜੀ ਖੁਸ਼ੀ ਹੋਵੇਗੀ ਕੇ ਆਪਣਾ ਪੰਜਾਬ ਹਰਬਸ ਟ੍ਰੇਡਿੰਗ ਹੁਣ ਇੰਟਰ ਨੈਸ਼ਨਲ ਸਿਟੀ ਪਰਸੀਆ ਐਮ 05ਦੁਬਈ ਵਿਖੇ ਜਲਦੀ ਸ਼ੁਰੂ ਹੋਣ ਜਾ ਰਹੀ ਹੈ ਦੁਬਈ ਦੇ ਮਸ਼ਹੂਰ ਵੈਦ
ਹਰੀ ਸਿੰਘ ਜੋ ਕੇ ਲੰਬੇ ਸਮੇਂ ਤੋਂ ਆਯੂਰਵੈਦਿਕ ਜੜੀਆਂ ਬੂਟੀਆਂ ਨਾਲ ਦੁਬਈ ਵਿੱਚ ਰਹਿਣ ਵਾਲੇ ਸਾਰੇ ਇਨਸਾਨਾਂ ਲਈ ਦਵਾ ਦਾਰੂ ਕਰ ਰਹੇ ਹਨ ਉਨ੍ਹਾਂ ਦੀਆਂ ਪਹਿਲਾਂ ਦੋ ਬਰਾਂਚਾ ਵੱਖੋ ਵੱਖ ਸ਼ਹਿਰਾਂ ਅਜਮਾਨ ਵਿਖੇ ਫ਼ਰਹਾ ਹਰਬਸ ਆਬੂਧਾਬੀ ਵਿਖੇ ਆਪਣਾ ਪੰਜਾਬ ਹਰਬਸ ਟ੍ਰੇਡਿੰਗ ਸਫ਼ਲਤਾ ਪੂਰਵਕ ਚੱਲ ਰਹੀਆਂ ਹਨ ਆਪ ਜੀ ਨੂੰ ਇਹ ਜਾਣਕੇ ਬੜੀ ਖੁਸ਼ੀ ਹੋਵੇਗੀ ਕੇ ਹੁਣ ਇੱਕ ਨਵੀਂ ਬ੍ਰਾਂਚ ਆਪਣਾ ਪੰਜਾਬ ਹਰਬਸ ਟ੍ਰੇਡਿੰਗ ਦੁਬਈ ਸ਼ਹਿਰ ਵਿੱਚ ਬਹੁਤ ਜਲਦੀ ਸ਼ੁਰੂ ਕਰਨ ਜਾ ਰਹੇ ਹਨ ਅਤੇ ਇਸ ਦੇ ਨਾਲ ਨਾਲ ਉਹ ਮਨੁੱਖਤਾ ਭਲਾਈ ਦੇ ਕੰਮ ਵੀ ਕਰਦੇ ਰਹਿੰਦੇ ਹਨ ਪ੍ਰਮਾਤਮਾ ਇੰਨਾ ਤਰੱਕੀਆਂ ਦੇਵੇ ਤੇ ਸਦਾ ਚੜ੍ਹਦੀ ਕਲਾ ਵਿੱਚ ਰਹਿਣ। ਇੰਨਾ ਦੀਆਂ ਸੰਸਥਾਵਾਂ ਫ਼ਰਹਾ ਹਰਬਸ ਟ੍ਰੇਡਿੰਗ ਅਜਮਾਨ, ਆਪਣਾ ਪੰਜਾਬ ਹਰਬਸ ਟ੍ਰੇਡਿੰਗ ਆਬੂਧਾਬੀ,ਆਪਣਾ ਪੰਜਾਬ ਹਰਬਸ ਟ੍ਰੇਡਿੰਗ ਦੁਬਈ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ।

2 years ago | [YT] | 2

Tv Punjab News

ਫੁੱਲਾਂ ਵਰਗਾ ਪਿਆਰ ਕਿਤੋਂ ਵੀ ਲੱਭਦਾ ਨਾ
ਇੱਕ ਵਾਰ ਡਾਲੀ ਨਾਲੋਂ ਟੁੱਟੇ
ਫਿਰ ਦੁਬਾਰਾ ਲੱਗਦਾ ਨਾ ਟੁੱਟਿਆ ਹੋਇਆ ਵੀ ਮਹਿਕਾਂ ਵੰਡਦਾ ਹੈ
ਉਹਦੀਆਂ ਜੜਾਂ ਹਰ ਕੋਈ ਵੱਢੇ
ਉਹ ਕਿਸੇ ਦੀਆਂ ਵੱਢਦਾ ਨਾ
ਸ਼ਾਇਰ
#ਸੁਖਚੈਨਸਿੰਘਠੱਠੀਭਾਈ
#tvpunjabnewa,

2 years ago | [YT] | 9

Tv Punjab News

ਨਾ ਕਿਸੇ ਤੋਂ ਜਿੱਤੇ ਸੱਜਣਾਂ
ਆਪਾਂ ਨਾ ਕਿਸੇ ਤੋਂ ਹਾਰੇ
ਕੋਈ ਕੁੱਝ ਬੋਲੀ ਜਾਵੇ
ਲਈਏ ਖ਼ੂਬ ਨਜ਼ਾਰੇ
ਸਾਡੀ ਜ਼ਿੰਦਗੀ ਦੇ
ਹੈਗੇ ਵਾਰੇ ਨਿਆਰੇ
ਕੱਲ੍ਹ ਪਤਾ ਨੀਂ ਕੀ ਹੋਣਾ
ਜਿਉਣਾ ਜਾ ਮਿੱਟੀ ਹੋਣਾ
ਕੀ ਵਾਪਰਣੇ ਭਾਣੇ
ਇਹ ਇੱਕੋ ਦਾਤਾ ਜਾਣੇ
ਸੁਖਚੈਨ,ਨੇ ਲਿਖਣੇ ਅੱਖ਼ਰ
ਕੀ ਵੱਡੇ ਛੋਟੇ ਘਰਾਣੇ।

ਸ਼ਾਇਰ
#ਸੁਖਚੈਨਸਿੰਘਠੱਠੀਭਾਈ

00971527632924

2 years ago | [YT] | 2

Tv Punjab News

ਸਾਰੀ ਨਸੀਬਾਂ ਦੀ ਗੱਲ ਏ
ਕੀ ਹੋਣਾ ਅੱਜ ਕੱਲ੍ਹ ਏ
ਕਿਸੇ ਨਾਲ ਨਫ਼ਰਤ
ਕਿਸੇ ਨਾਲ ਪਿਆਰ
ਕਿਸੇ ਨਾਲ ਮੇਲ
ਕਿਸੇ ਨਾਲ ਤਕਰਾਰ।
ਸ਼ਾਇਰ
#ਸੁਖਚੈਨਸਿੰਘਠੱਠੀਭਾਈ

2 years ago | [YT] | 2

Tv Punjab News

ਮੁੱਖ ਤੇ ਜੇ ਹਾਸੇ ਹੈਨੀ
ਸੁਰਗ ਦੇ ਵਾਸੇ ਹੈਨੀ
ਜ਼ਿੰਦਗੀ ਦੇ ਜੇ ਰਾਜ਼ ਹੈਨੀ
ਕਿਸੇ ਕੰਮ ਕਾਜ਼ ਹੈਨੀ।
ਸ਼ਾਇਰ
#ਸੁਖਚੈਨਸਿੰਘਠੱਠੀ #tvpunjabnews

2 years ago | [YT] | 2