ਗੁਰੂ ਘਰ ਦੀ ਸੇਵਾ ਵਿੱਚ ਭਾਵਨਾ ਰੱਖੋ,ਤੁਸੀ ਸਮਰੱਥਾ ਅਨੁਸਾਰ ਅਪਣਾ ਦਸਵੰਧ ਗੁਰੂ ਘਰ ਜਾ ਕੇ ਨਿਮਰਤਾ ਨਾਲ ਦੇ ਕੇ ਆਉ,ਦਸਵੰਧ ਦੇਣ ਨਾਲ ਗੁਰੂ ਨਾਲ ਸਾਂਝ ਪੈਂਦੀ ਹੈ।👏🙏🙏