Nanaksar Live Kirtan

This is Official Channel for Nanaksar. Please Subscribe for Daily Live Katha, Kirtan and Updates from Nanaksar Delhi and Other Gurdwaras.


Nanaksar Live Kirtan

ਪੁਰਨਮਾਸ਼ੀ - ੧ ਮਈ ੨੦੨੬ ਸ਼ਾਮ ਨੂੰ ੭:੩੦ ਵਜੇ ਸੰਪਟ ਅਖੰਡ ਪਾਠਾਂ ਦੇ ਭੋਗ ਪੈਣਗੇ ਜੀ। Puranmasi - 1 May 2026 Sham nu 7:30 pm Sampat Akhand Patha de Bhog Penge Ji

3 weeks ago (edited) | [YT] | 12

Nanaksar Live Kirtan

☬ ਵਾਹਿਗੁਰੂ ਦੀ ਕਾ ਖਾਲਸਾ ☬
☬ ਵਾਹਿਗੁਰੂ ਜੀ ਕੀ ਫ਼ਤਹਿ ਜੀ ☬
ਕਲਗੀਧਰ ਦੇ ਪੁੱਤਰੋ ਧੀਓ ਅੰਮ੍ਰਿਤਧਾਰੀ ਹੋ ਕੇ ਜੀਓ 🙏🏻
ਆਪ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ
ਖਾਲਸਾ ਸਾਜਨਾ ਦਿਵਸ 🚩
( ਵਿਸਾਖੀ 🌾14 ਅਪ੍ਰੇਲ 2026 ਮੰਗਲਵਾਰ ਵੈਸਾਖ ਦੀ ਸੰਗਰਾਂਦ) ਦੇ ਪਵਿੱਤਰ ਤਿਉਹਾਰ ਦੀਆਂ ਲੱਖ-ਲੱਖ ਵਧਾਈਆਂ ਜੀ 🙏🏻
ਇਸ ਪੁਰਬ ਤੇ ਗੁਰਦੁਆਰਾ ਨਾਨਕਸਰ ਰਜਿੰਦਰ ਨਗਰ ਦਿੱਲੀ ਵਿਖੇ ਖੰਡੇ ਬਾਟੇ ਦਾ ਅਮ੍ਰਿਤ ਸਵੇਰੇ 11:00 am ਵਜੇ ਛਕਾਇਆ ਜਾਨਾਂ ਹੈ ਜੀ ਅਮ੍ਰਿਤ ਛਕੌ ਸਿੰਘ ਸਜੌ ਜੀ ॥
ਇਸੇ ਸਮਾਗਮ ਨੂੰ ਮੁਖ ਰੱਖਦੇ ਸ਼ਾਮ ਨੂੰ 7:30 ਵਜੇ ਸੰਪਟ ਅਖੰਡ ਪਾਠਾਂ ਦੇ ਭੋਗ ਪੈਣੇ ਹੈ ਜੀ 🙏🏻


☬ Waheguru ji ka khalsa 🚩
☬ Waheguru ji ki fateh 🙏🏻

Kalgidhar de putro dheeo amritdhari ban k jio 🙏🏻
Vaisakhi (14 April 2026 Tuesday ) khalse de janam dihade dia aap sab Sangta nu Lakh Lakh wadaiya ji, is Purab nu Mukh rakh k Gurudwara Nanaksar Rajinder nagar Delhi wich Sawere (11:00 am) khande bate da Amrit chakaya jana hai ji
Amrit shako Singh Sajo ji
Ise Smagam nu mukh rakhdya Dhan Siri Guru Granth Sahib ji de Sampat Akhand Patha de bhog shami 7:30 pm paine hai ji 🙏🏻

1 month ago (edited) | [YT] | 4