Malkeet Rauni

ammy virk Nal

5 months ago | [YT] | 73

Malkeet Rauni

5 months ago | [YT] | 19

Malkeet Rauni

ਪਫਟਾ ਵੱਲੋਂ ਤਿੰਨ ਰੋਜ਼ਾ ਲਘੂ ਫ਼ਿਲਮ ਫੈਸਟੀਵਲ ਦੇ ਦੂਜੇ ਦਿਨ ਉਦਘਾਟਨ ਸਮੇਂ ਦੀਆਂ ਤਸਵੀਰਾਂ

5 months ago | [YT] | 27

Malkeet Rauni

ਪਫਟਾ ਵੱਲੋਂ ਤਿੰਨ ਰੋਜ਼ਾ ਲਘੂ ਫ਼ਿਲਮ ਫੈਸਟੀਵਲ ਦੇ ਦੂਜੇ ਦਿਨ ਉਦਘਾਟਨ ਸਮੇਂ ਦੀਆਂ ਤਸਵੀਰ

5 months ago | [YT] | 15

Malkeet Rauni

ਉਹ ਮੌਜਾਂ ਭੁਲਣੀਆਂ ਨੀ ਜੋ ਬਾਪੂ ਦੇ ਸਿਰ ਤੇ ਕਰੀਆਂ…..

7 months ago | [YT] | 37

Malkeet Rauni

7 months ago | [YT] | 17

Malkeet Rauni

ਪੂਰੇ ਵਿਸ਼ਵ ਵਿੱਚ ਆਪਣੇ ਗੀਤ -ਸੰਗੀਤ ਅਤੇ ਦੋ ਪੰਜਾਬੀ ਫ਼ਿਲਮਾਂ “ਮੂਸਾ ਜੱਟ” ਅਤੇ “ਯੈਸ ਆਈ ਐਮ ਸਟੂਡੈਂਟ “ ਰਾਹੀਂ ਪ੍ਰਸਿੱਧੀ ਖੱਟਣ ਵਾਲਾ ਸ਼ੁਭਦੀਪ ਸਿੰਘ ਸਿੱਧੂ ਬੇਸ਼ੱਕ ਧਰਤੀ ਤੋਂ ਜੋਬਨ ਰੁੱਤੇ ਚਲਾ ਗਿਆ,ਪਰ ਆਪਣੇ ਚਹਾਉਣ ਵਲਿਆਂ ਦੇ ਦਿਲਾਂ ਵਿੱਚ ਹਮੇਸ਼ਾ ਵੱਸਦਾ ਰਹੇਗਾ,ਅੱਜ ਆਪਣੇ ਪਿਆਰੇ ਕਲਾਕਾਰ ਸਿੱਧੂ ਦੀ ਤੀਜੀ ਬਰਸੀ ਮੌਕੇ ਉਸਨੂੰ ਯਾਦ ਕਰ ਰਹੇ ਹਾਂ

7 months ago | [YT] | 45

Malkeet Rauni

ਯਾਦਾਂ ਰਹਿ ਜਾਣੀਆਂ…. ਦਿਨ ਹਫ਼ਤੇ ਮਹੀਨੇ ਲੰਘਦੇ -ਲੰਘਦੇ ਪੂਰਾ ਸਾਲ ਬੀਤ ਗਿਆ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ , ਵਿਸ਼ਵ ਪ੍ਰਸਿੱਧ ਜਨੈਟਿਕਸ ਵਿਗਿਆਨੀ ਡਾ: ਮਨਜੀਤ ਕੰਗ ਜੀ ਦੇ ਤੁਰ ਗਿਆਂ ਨੂੰ , ਆਪਣੇ ਮਿੱਠ ਬੋਲੜੇ ਸੁਭਾ ਅਤੇ ਦੂਰ ਦ੍ਰਿਸ਼ਟੀ ਕਾਰਨ ਜਿੱਥੇ ਉਹ ਵਿਦਿਆਰਥੀ ਵਰਗ ਦੇ ਵਿੱਚ ਹਰਮਨ ਪਿਆਰੇ ਸਨ ਉਥੇ ਹੀ ਉਹਨਾਂ ਦੇ ਕੰਮ ਕਾਜ ਦਾ ਤਰੀਕਾ ਸਦੀਵੀ ਯਾਦ ਰੱਖਿਆ ਜਾਵੇਗਾ। ਉਹ ਹਮੇਸ਼ਾ ਸਾਡੇ ਦਿਲਾਂ ਵਿੱਚ ਵਸਦੇ ਰਹਿਣਗੇ । ਇਹ ਯਾਦਗਾਰੀ ਤਸਵੀਰ ਡਾ ਕੰਗ ਅਤੇ ਡਾ ਬਲਵਿੰਦਰ ਲੱਖੇਵਾਲੀ ਨਾਲ ਪਿੰਡ ਖੋਸਾ ਕੋਟਲ਼ਾ (ਮੋਗਾ) ਵਿਖੇ ਸੋਚ ਸੰਸਥਾ ਵੱਲੋਂ ਗਏ ਵਾਤਾਵਰਨ ਸੰਭਾਲ ਮੇਲੇ ਦੀ ਹੈ ।💐💐💐

8 months ago | [YT] | 13

Malkeet Rauni

8 months ago | [YT] | 52

Malkeet Rauni

8 months ago | [YT] | 27