Welcome to our Educational YouTube Channel – your ultimate destination for learning and growth! We create easy-to-understand, engaging videos on a wide range of subjects and courses like Ett, B.Ed, PSTET, and more. Whether you're a school student, college learner, or a lifelong knowledge seeker, our content is designed to simplify complex topics and make learning fun. Subscribe for regular lessons, exam tips, project ideas, and educational motivation. Our mission is to empower learners everywhere with quality content, anytime, anywhere. Join our learning community today and take a step towards a brighter, smarter future! Let’s learn together and grow together.
ਸਤਿ ਸ੍ਰੀ ਆਕਾਲ ਜੀ, ਤੁਸੀ ਇਸ channel ਤੋਂ ਵੱਖ- ਵੱਖ ਪੇਪਰਾਂ ਦੀ ਤਿਆਰੀ ਲਈ concepts ਨੂੰ ਮਜ਼ਬੂਤ ਬਣਾ ਸਕਦੇ ਹੋ। ਇਸ ਤੋਂ ਇਲਾਵਾ ਹਰ ਇਕ video ਦੀ PDF / Notes ਲਈ Telegram channel ਨੂੰ ਤੁਸੀ join ਕਰ ਸਕਦੇ ਹੋ ਜਿਸ ਦਾ link ਹੇਠਾਂ 👇🏻 ਦਿੱਤਾ ਗਿਆ ਹੈ।
#only4math
@only4math
Only 4 Learning
Please note: ਇਹ video ਵਿੱਚ exact ਇਹ ਗੱਲ ਕੀਤੀ ਗਈ ਹੈ ਕਿ ETT course admission ਦਾ ਕੋਈ fix schedule ਕਿਉ ਨਹੀਂ, admission ਆਉਂਦੀ ਵੀ ਹੈ ਤਾਂ ਬਹੁਤ ਲੇਟ ਅਤੇ 2024 ਵਿੱਚ ਤਾਂ ਹੋਈ ਹੀ ਨਹੀਂ, students ਦਾ time and year kharab ਹੁੰਦਾ ਹੈ ਓਹ ਹੋਰ courses ਵਿੱਚ ਵੀ apply ਕਰਨ ਤੋਂ ਰਹਿ ਜਾਂਦੇ ਹਨ,
ਮੈਂ video ਦੀ starting ਵਿੱਚ ਹੀ ਦਸਿਆ ਹੈ 2025-27 session ਦੇ exam Oct ਚ ਹੋ ਰਹੇ ਹਨ ett entrance 2026 ਹੋਣ ਦੀ ਸੰਭਾਵਨਾ ਪੂਰੀ ਹੈ ਇਹ ਮੈਂ ਪਹਿਲਾ ਵੀ telegram ਤੇ whatsapp ਵਿੱਚ ਦਸ ਚੁੱਕਿਆ ਹਾਂ।
Session ਰੱਦ ਹੋਣ ਦੀ ਗੱਲ ਤਾਂ ਹੈ ਕਿਉੰਕਿ 2024 ਵਿੱਚ session ਰੱਦ ਹੋਇਆ ਕਿਉੰਕਿ ਪਿਛਲਾ 2023 ਵਾਲਾ session late ਸੀ ਤਾਂ, and ਹੁਣ ਇਸ ਵਾਰ ਇਹ 2026-28 ਲੇਟ ਹੋ ਰਿਹਾ ਤਾਂ ਕਿਤੇ ਨਾ ਕਿਤੇ 2027-29 ਦਾ session ਖਤਰੇ ਚ ਜਾ ਰਿਹਾ next year ਦੇ candidates ਦਾ ਨੁਕਸਾਨ ਹੋ ਸਕਦਾ ਹੈ।
Department ਨੂੰ course admission and session complete ਕਰਨ ਦਾ fix schedule ਬਣਾਉਣਾ ਚਾਹੀਦਾ, ਪਿਛਲੇ 4 ਸਾਲ ਤੋਂ admission ਦਾ ਕੋਈ schedule ਨਾ ਹੋਣ ਕਰਕੇ ਕਈ ਬੱਚਿਆ ਦੇ ਸਾਲ ਖਰਾਬ ਹੋ ਚੁੱਕੇ ਹਨ। ਮੈਂ department ਦੀਆ ਨਾਕਾਮੀਆਂ ਦਸ ਰਿਹਾ ਤੇ ਨਾਕਾਮੀਆਂ ਕਰਕੇ future ਵਿੱਚ ਹੋਣ ਸਕਦੇ ਨੁਕਸਾਨ ਪਹਿਲਾਂ ਹੀ ਦਾ ਰਿਹਾ।
ਮੈਂ ਕਿਤੇ ਵੀ ਨਹੀਂ ਕਹਿ ਰਿਹਾ ਕਿ session ਰੱਦ ਹੋ ਗਿਆ ਹੈ।
ਕਿਰਪਾ ਕਰਕੇ video starting ਤੋਂ end ਤੱਕ ਦੇਖੀ ਕਰੋ। ਜੇ complete video ਨਹੀਂ ਦੇਖਣੀ ਤਾਂ ਫੇਰ video open ਹੀ ਨਾ ਕਰੋ , ਦੇਖੋ ਹੀ ਨਾ , ਅੱਧੀ ਸੁਣੀ ਹੋਈ ਗੱਲ ਨੂੰ ਦਸ ਕੇ ਹੋਰਨਾਂ ਨੂੰ ਗੁੰਮਰਾਹ ਨਾ ਕਰੋ।
Be mature and be positive.
1 week ago (edited) | [YT] | 1
View 0 replies
Only 4 Learning
ਸਤਿ ਸ੍ਰੀ ਆਕਾਲ ਜੀ 🙏🏻,
Team YouTube ਦੀ support ਨਾਲ ਆਪਣਾ youtube channel Only 4 Learning ਨੂੰ Recover ਕਰ ਲਿਆ ਹੈ। 1 ਘੰਟੇ ਤੱਕ ownership verify ਹੋਣ ਤੋਂ ਬਾਅਦ Channel ਫਿਰ ਤੋਂ ਮੇਰੇ ਕੋਲ active ਹੋ ਜਾਏਗਾ।
ਸੋ ਜਲਦੀ ਆਪਾ youtube ਤੇ ਦੁਬਾਰਾ ਮਿਲਾਂਗੇ।
20 june ਤੋਂ B.Ed Entrance Form fill ਹੋਣੇ ਸ਼ੁਰੂ ਹੋ ਗਏ ਹਨ ਓਸ regrading ਵੀ ਕੁਝ points ਅਤੇ Ett Entrance preparation ਦੀ ਵੀ ਗੱਲ ਕਰਾਂਗੇ।
ਧੰਨਵਾਦ।
ਇਕ ਗੱਲ ਹੋਰ
Online hacking and online fraud ਕਰਕੇ ਪਿਛਲੇ 6 ਦਿਨਾਂ ਚ ਜੌ ਵੀ ਹੋਇਆ । Channel hack ਤੋਂ Recovery ਤੱਕ ਇਹ ਸਭ ਤੁਹਾਡੇ ਨਾਲ ਸਾਂਝਾ ਕਰਾਂਗਾ।
ਤਾਂ ਕਿ ਮੈਂ ਜੌ ਸਬਕ ਸਿੱਖਿਆ ਹੈ ਓਸ ਨਾਲ ਤੁਸੀ ਵੀ ਸੁਚੇਤ ਅਤੇ ਇਨ੍ਹਾਂ ਨਾਲ ਨਜਿੱਠਣ ਦਾ ਤਰੀਕਾ ਸਿਖ ਸਕੋ।
2 months ago | [YT] | 4
View 1 reply
Only 4 Learning
B.Ed 4th Sem Notes PDF Price Change Today
4 months ago | [YT] | 3
View 0 replies
Only 4 Learning
https://youtu.be/bmGm3-jkZhI
8 months ago | [YT] | 10
View 0 replies
Only 4 Learning
Ferozepur DIET, 16 Seats, 3rd counseling, Gen 50 marks (Sc/Bc/others 45 marks) ,,,, Read all details about counseling 👇🏻
9 months ago | [YT] | 18
View 9 replies
Only 4 Learning
Good News for you
ਕੱਲ ਜ਼ੋ ਲਿਸਟ ਭੇਜੀ ਸੀ ਤੁਹਾਨੂੰ ਉਹੀ official List ਹੈ ਅਤੇ official website ssapunjab.org 😃😃 ਤੇ upload ਹੋ ਗਈ ਹੈ
download.ssapunjab.org/sub/instructions/2025/Novem…
10 months ago | [YT] | 10
View 0 replies
Only 4 Learning
New Merit List (2nd counselling)PDF Link 👇🏻👇🏻
drive.google.com/file/d/1nLRrif1R-q8I5mQIZQ5Cphb2Z…
10 months ago | [YT] | 10
View 1 reply
Only 4 Learning
🙏🏻🙏🏻
10 months ago | [YT] | 26
View 1 reply
Only 4 Learning
Please Note everyone:
Jinha ਦੀ ਕੱਲ counseling ਹੈ 1 year ਤੋਂ ਜਿਆਦਾ gap ਵਾਲਿਆ ਕੋਲੋ Gap certificate ਮੰਗਿਆ ਜਾ ਰਿਹਾ ਹੈ ਜੀ
Original Documents dekhe ਜਾ ਰਹੇ ਹਨ,,, Cast ਜਾਂ residance Ferozpur Diet ਵਿੱਚ 2018 or 2020 ਤੋਂ ਬਾਅਦ ਬਣਿਆ ਹੈ ਤਾਂ ਉਹ valid ਮੰਨਿਆ ਜਾ ਰਿਹਾ ਹੈ but ਤੁਸੀ slip ਵੀ lyi ਜਾਣਾ ਜੇਕਰ new apply ਕੀਤਾ ਹੈ
11 months ago | [YT] | 19
View 26 replies
Only 4 Learning
Counselling ਨਾਲ related ਤੁਹਾਡੇ ਹਰ ਇਕ Doubt ਦਾ ਜਵਾਬ ਇਸ video ਵਿੱਚ ਦੇ ਦਿੱਤਾ ਹੈ ਜੀ। ਇਸ video ਨੂੰ ਬਿਨਾਂ skip ਕਰੇ complete ਦੇਖ ਲਵੋ।
11 months ago | [YT] | 2
View 0 replies
Load more