ਸਵਾਗਤ ਕਰਦੇ ਹਨ ਜੀ ਤੁਹਾਡਾ ਮੇਰੇ youtube ਚੈਨਲ ਤੇ |
ਇਥੇ tuci UK STUDENT HELPLINE ਸੰਬੰਧੀ ਕੋਈ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋਂ
ਕਿਰਪਾ ਕਰਕੇ ਤੁਹਾਡੀ ਸਪੋਟ ਦੀ ਲੋੜ ਹੈ ਕਿਸੇ ਤਰਾਂ ਦੀ query ਲਈ ਸਾਡੇ ਇੰਸਟਾ DEEP UK UPDATES ਤੇ msg ਕਰੋ ਅਤੇ
ਚੈਨਲ ਨੂੰ subscribe ਜਰੂਰ ਕਰਦਿਓ
ਧੰਨਵਾਦ ਜੀ
For Ads and Promotion
Contact us on Instagram


Deep UK Updates

Born to express not to impress

1 year ago | [YT] | 4

Deep UK Updates

How to get Free Laptop in UK University
Watch video with full detail

https://youtu.be/1u8i1LF-qTM

1 year ago | [YT] | 0

Deep UK Updates

hnji dosto kiwe o sare??
kiwe di video post kriye?

2 years ago | [YT] | 0

Deep UK Updates

ਕੁਦਰਤ ਨਾਲ ਛੇੜਛਾੜ ਮਹਿੰਗੀ ਪੈਣੀ

2 years ago | [YT] | 677

Deep UK Updates

ਜਿਵੇਂ ਤਨ ਨੂੰ ਲੋੜ ਸਾਵਾਂ ਦੀ ਹੁੰਦੀ ਆਂ,
ਓਵੇ ਪੁੱਤਾਂ ਨੂੰ ਲੋੜ ਮਾਵਾਂ ਦੀ ਹੁੰਦੀ ਆਂ,
ਮਾਂ ਉਹ ਰੁੱਖ ਆਂ ਜਿਹਦੇ ਪੈਰਾਂ ਹੇਠ ਜੰਨਤ ਥਾਂ ਹੁੰਦੀ ਆਂ,
ਕੌਣ ਕਹਿੰਦਾ ਮਾਸੀਆਂ ਮਾਵਾਂ ਵਰਗੀਆਂ ਹੁੰਦੀਆਂ,
ਮਾਸੀ ਵੀ ਤਾਂ ਮਾਂ ਈ ਹੁੰਦੀ ਆਂ

2 years ago | [YT] | 59

Deep UK Updates

ਘੈਂਟ ਗਾਣਾ
ਇੱਕ ਵਾਰ ਜਰੂਰ suneo
https://youtu.be/dZuuGW_Nypo

2 years ago | [YT] | 2

Deep UK Updates

All the best
ਧਿਆਨ ਰਖੇਓ

3 years ago | [YT] | 259

Deep UK Updates

3 years ago | [YT] | 115

Deep UK Updates

ਜ਼ਿਲ੍ਹਾ ਪੁਲਿਸ, ਇਨਵੈਸਟੀਗੇਸ਼ਨ, ਆਰਮਡ ਪੁਲਿਸ ਅਤੇ ਇੰਟੈਲੀਜੈਂਸ ਕਾਡਰ ਵਿੱਚ ਸਬ-ਇੰਸਪੈਕਟਰ ਦੀ OMR ਅਧਾਰਤ ਪ੍ਰੀਖਿਆ ਪਾਸ ਕਰਨ ਵਾਲੇ ਉਮੀਦਵਾਰਾਂ ਨੂੰ ਸ਼ੁੱਭਕਾਮਨਾਵਾਂ।

ਸਰੀਰਕ ਸਕ੍ਰੀਨਿੰਗ ਟੈਸਟ, ਸਰੀਰਕ ਮਾਪ ਟੈਸਟ ਅਤੇ ਦਸਤਾਵੇਜ਼ਾਂ ਦੀ ਪੜਤਾਲ ਦਸੰਬਰ ਮਹੀਨੇ ਦੇ ਦੂਜੇ ਹਫ਼ਤੇ ਤੋਂ ਸ਼ੁਰੂ ਹੋਣ ਜਾ ਰਹੀ ਹੈ

3 years ago | [YT] | 143

Deep UK Updates

3 years ago | [YT] | 228