ਪੰਜਾਬ ਦੀਆਂ ਕਹਾਣੀਆਂ ਸੁਣਨ ਦੇ ਲਈ ਚੈਨਲ ਨੂੰ subcribe ਕਰਨਾ ਨਾ ਭੁੱਲਣਾ।।


Panjab Stories

ਡੱਲੇਵਾਲ ਸਾਬ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ. ਵੇਲਾ ਹੈ ਕੇ ਅਸੀਂ ਅਪਣਾ ਬੰਦਾ ਬਚਾਅ ਲਈਏ. ਰਾਜੇਵਾਲ ਸਾਬ, ਉਗਰਾਹਾਂ ਸਾਬ ਤੇ ਬਾਕੀ ਕਿਸਾਨ ਜਥੇਬੰਦੀਆਂ ਤੁਰੰਤ ਕੋਈ ਫੈਸਲਾ ਲੈਣ. ਗਿਆ ਬੰਦਾ ਨਹੀਂ ਮੁੜਨਾ.

1 year ago | [YT] | 4

Panjab Stories

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥
ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥

ਪਹਿਲੀ ਪਾਤਸ਼ਾਹੀ ਜਗਤ ਗੁਰੂ ਨਾਨਕ ਸਾਹਿਬ ਜੀ ਦੇ ਗੁਰਪੂਰਬ ਦੀ ਸਭ ਨੂੰ ਲੱਖ-ਲੱਖ ਵਧਾਈ ਹੋਵੇ ।

ਗੁਰੂ ਨਾਨਕ ਪਾਤਸ਼ਾਹ ਸਭ ਤੇ ਆਪਣੀ ਮੇਹਰ ਬਣਾਈ ਰੱਖਣ ।

#gurunanakdevji

1 year ago | [YT] | 7

Panjab Stories

ਵੇਖ ਮੇਰੇ ਸਿੰਘਾਂ ਦਾ ਪਿਆਰ ਡੱਲਿਆ।
#sikh #panjabstories #panjab #panjabsiyan #sikhi #canada

1 year ago | [YT] | 25