Takhat Lahore Tv

ਜੀ ਆਇਆਂ ਨੂੰ ਜੀਓ
"ਤਖ਼ਤ ਲਾਹੌਰ" ਤੇ ਤੁਸੀਂ ਵੇਖੋਗੇ ਪੰਜਾਬ ਦੇ ਲੋਕਾਂ ਦੀ ਗੱਲਬਾਤ, ਕਿੱਸੇ ,ਕਹਾਣੀਆਂ , ਧਰਨੇ,ਮੁਜਾਹਰਿਆਂ ਤੋਂ ਵਿਚਾਰ
ਅਸੀਂ ਹਰ ਹਾਲ ਕੋਸ਼ਿਸ਼ ਕਰਾਂਗੇ ਪੰਜਾਬ ਦੇ ਪੱਖ ਵਿਚ ਖੜ੍ਹ ਸਕੀਏ