Bhai Narinder Singh Harry

ਏਸ ਚੈਨਲ ਦਾ ਮੰਤਵ ਕਥਾ ਕੀਰਤਨ ਵਿਚਾਰ ਦੁਆਰਾ ਲੁਕਾਈ ਨੂੰ ਪਰਮੇਸ਼ਵਰ ਨਾਲ ਜੋੜਨਾ ਹੈ,ਸਾਰੇ ਧਰਮਾ ਦਾ ਸਤਕਾਰ ਹੈ,ਸਾਰੇ ਗੁਰੂ ਜਨਾਂ,ਸਾਧੂ ਸੰਤ ਜਨਾਂ ਨੂੰ ਨਮਸਕਾਰ ਹੈ 🙏🏻ਈਰਖਾ ਬਖੀਲੀ ਤੇ ਸ਼ੰਕਿਆ ਤੋ ਉੱਪਰ ਉੱਠ ਕੇ ਲਾਹਾ ਲਈਏ ਜੀ 🙏🏻