DARBAR 108 RISHI THAKUR DASS JI MAHARAJ


🌺ਠਾਕੁਰ ਦਾਸ ਜੋ ਗੁਰ ਸ਼ਬਦ ਕਮਾਵੇ।।ਨੇੜੇ ਨਾਂ ਕਾਲ ਤਿਸ ਜਨ ਕੇ ਆਵੇ।।
ਦਰਬਾਰ 𝟏𝟎𝟖 ਰਿਸ਼ੀ ਠਾਕੁਰ ਦਾਸ ਜੀ ਮਹਾਰਾਜ ।
ਪਿੰਡ ਹਰੀਪੁਰ ਖਾਲਸਾ , ਤਹਿਸੀਲ-ਫਿਲੌਰ , ਜਿਲ੍ਹਾ ਜਲੰਧਰ ਪੰਜਾਬ।


DARBAR 108 RISHI THAKUR DASS JI MAHARAJ

ਧੰਨ ਧੰਨ 108 ਹਜ਼ੂਰ ਪਾਤਸ਼ਾਹ ਰਿਸ਼ੀ ਠਾਕੁਰ ਦਾਸ ਜੀ ਮਹਾਰਾਜ ਦਾ 81ਵਾਂ ਮਹਾਨ ਬਰਸੀ ਯੱਗ 18 ਅਤੇ 19 ਅਗਸਤ 2026 (2, 3 ਭਾਦਰੋਂ 2083 ਬਿ:) ਦਿਨ ਮੰਗਲਵਾਰ ਅਤੇ ਬੁੱਧਵਾਰ ਨੂੰ ਦਰਬਾਰ ਰਿਸ਼ੀ ਠਾਕੁਰ ਦਾਸ ਜੀ, ਪਿੰਡ ਹਰੀਪੁਰ ਖਾਲਸਾ ਤਹਿ. ਫਿਲੌਰ (ਜਲੰਧਰ) ਵਿਖੇ ਸ਼੍ਰੀਮਾਨ 108 ਸੰਤ ਰਾਮ ਸੇਵਕ ਜੀ ਮਹਾਰਾਜ (ਗੱਦੀ ਨਸ਼ੀਨ) ਦਰਬਾਰ 108 ਰਿਸ਼ੀ ਠਾਕੁਰ ਦਾਸ ਜੀ, ਪਿੰਡ ਹਰੀਪੁਰ ਖਾਲਸਾ ਵਿਖੇ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਜੀ। 🙏

1 week ago | [YT] | 79

DARBAR 108 RISHI THAKUR DASS JI MAHARAJ

ਧੰਨ ਧੰਨ 108 ਹਰੀ ਦਾਸ ਜੀ ਮਹਾਰਾਜ ਜੀ ਦੇ 44 ਵਾਂ ਮਹਾਨ ਬਰਸੀ ਯੱਗ ਤੇ ਆਪ ਜੀ ਨੂੰ ਕੋਟਿ ਕੋਟ ਪ੍ਰਣਾਮ

2 weeks ago | [YT] | 105

DARBAR 108 RISHI THAKUR DASS JI MAHARAJ

ਪ੍ਰਮ ਸਤਿਕਾਰ ਯੋਗ ਸਾਧ ਸੰਗਤ ਜੀਓ ਗੁਰੂ ਦਰਬਾਰ ਦੀ ਤਰਫੋਂ ਅਸ਼ੀਰਵਾਦ ਆਪ ਜੀ ਨੂੰ ਇਹ ਜਾਣ ਕੇ ਅਤੀ ਖੁਸ਼ੀ ਹੋਵੇਗੀ ਕਿ ਪ੍ਰਮ ਪੂਜਨੀਕ 108 ਰਿਸ਼ੀ ਠਾਕਰ ਦਾਸ ਜੀ ਦੇ ਸਤਿਗੁਰੂ ਦੇਵ ਜਗਤ ਸੁਆਮੀ ਬਾਪੂ ਸ਼ਰਧਾ ਰਾਮ ਜੀ ਦਾ ਪ੍ਰਕਾਸ਼ ਦਿਹਾੜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਰਬਾਰ ‌‌ਸੁਆਮੀ ਸ਼ਰਧਾ ਰਾਮ ਜੀ ਅਤੇ ਰਿਸ਼ੀ ਠਾਕੁਰ ਦਾਸ ਜੀ ਪਿੰਡ ਅੱਟੀ ਵਿਖੇ ਹੇਠ ਲਿਖੇ ਅਨੁਸਾਰ ਮਨਾਇਆ ਜਾ ਰਿਹਾ ਹੈ।🪷 ਜਿਸ ਵਿੱਚ ਸਾਰੇ ਦਰਬਾਰਾਂ ਦੇ ਮਹਾਂਪੁਰਸ਼ ਦਰਸਨ ਦੇ ਕੇ ਨਿਹਾਲ ਕਰਨਗੇ।🪷 ਸੰਗਤ ਨੂੰ ਬੇਨਤੀ ਹੈ ਕਿ ਗੁਰੂ ਘਰ ਪਹੁੰਚ ਕੇ ਜੀਵਨ ਸਫਲ ਕਰੋ ਜੀ।
ਪ੍ਰੋਗਰਾਮ :-
* 8 ਮਈ ਦਿਨ ਸ਼ੁੱਕਰਵਾਰ :- ਅਰੰਭ ਸ੍ਰੀ ਅਖੰਡ ਪਾਠ ਸਾਹਿਬ 10 ਵਜੇ ਸਵੇਰੇ
* ⁠9 ਮਈ ਦਿਨ ਸ਼ਨੀਵਾਰ :- ਨਿਸ਼ਾਨ ਸਾਹਿਬ ਸਵੇਰੇ 11 ਵਜੇ , ਨਗਰ ਕੀਰਤਨ ਦੁਪਹਿਰ 2 ਵਜੇ
* 10 ਮਈ ਦਿਨ ਐਤਵਾਰ :- ਹਵਨ ਯੱਗ 6 ਵਜੇ ਸਵੇਰੇ
• ਭੋਗ ਸ੍ਰੀ ਅਖੰਡ ਪਾਠ ਸਾਹਿਬ 10 ਵਜੇ ਸਵੇਰੇ
* ਉਪਰੰਤ ਮਹਾਂ ਪੁਰਸ਼ਾ ਦੀ ਯਾਦ ਵਿੱਚ ਕੀਰਤਨ ਹੋਵੇਗਾ ਰਾਗੀ ਢਾਡੀ ਗੁਰੂ ਜਸ ਸਰਵਣ ਕਰਾਉਣਗੇ । ਸੰਤ ਪ੍ਰਵਚਨ ਹੋਣਗੇ ਜੀ

ਵਲੋ - ਦਰਬਾਰ ‌ਸੁਆਮੀ ਸ਼ਰਧਾ ਰਾਮ ਜੀ ਅਤੇ ਰਿਸ਼ੀ ਠਾਕੁਰ ਦਾਸ ਜੀ ਸਮੂਹ ਸੰਗਤ ਪਿੰਡ ਅੱਟੀ ।🙏

2 months ago | [YT] | 62

DARBAR 108 RISHI THAKUR DASS JI MAHARAJ

COMMING SOON 🙏

11 months ago | [YT] | 35

DARBAR 108 RISHI THAKUR DASS JI MAHARAJ

SANT RAM SEWAK JI MAHARAJ AT Via Manzoni
N. 32
Casteldidone
Cremona ITALY 🇮🇹 VIKHE

1 year ago | [YT] | 3

DARBAR 108 RISHI THAKUR DASS JI MAHARAJ

79 VI BARSI DHAN DHAN RISHI THAKUR DASS JI MAHARAJ HARIPUR KHALSA

1 year ago | [YT] | 3

DARBAR 108 RISHI THAKUR DASS JI MAHARAJ

SANT RAM SEWAK JI MAHARAJ AT VANCOUVER SHRI GURU RAVIDASS SABHA GURUDWARA 🙏#gururavidass

1 year ago | [YT] | 5