this channel gives knowledge how to find valuations of stocks,investemt ideas and how to trade stocks on basis of their valuations, but we dont provide tips or intraday call, its totally educational channel
this channel is totally for knowledge related to stock market, any stock we talk here is no recommendation for buy or sell, we just talk here for learning,
dont do any investment in stocks that we talk on our channel, you are responsible for your money so do investment on your own research,our channel just provide basic knowledge related to stockmarket.
Jagmeet Valuation Trading
chat.whatsapp.com/DVm4zehLpPXLZdSHWNy94R
ਸਟਾਕ ਮਾਰਕੀਟ 'ਤੇ ਨਵੀਨਤਮ ਅੱਪਡੇਟ ਲਈ ਸਾਡੇ whatsapp group ਵਿੱਚ ਸ਼ਾਮਲ ਹੋਵੋ
Join our whatsapp community for latest updates on stockmarket
t.me/+GSmJTWFiPl01ZWQ1
ਸਟਾਕ ਮਾਰਕੀਟ 'ਤੇ ਨਵੀਨਤਮ ਅੱਪਡੇਟ ਲਈ ਸਾਡੇ Telegram group ਵਿੱਚ ਸ਼ਾਮਲ ਹੋਵੋ
Join our Telegram community for latest updates on stockmarket
11 months ago | [YT] | 3
View 3 replies
Jagmeet Valuation Trading
Planning to make Whatsapp channel and Telegram Channel on stockmarket…where our community can share their Analysis on stocks and have a educational channel..should we do it?? If any Advice plz share in comments…
ਸਟਾਕਮਾਰਕੀਟ 'ਤੇ Whatsapp ਚੈਨਲ ਅਤੇ ਟੈਲੀਗ੍ਰਾਮ ਚੈਨਲ ਬਣਾਉਣ ਦੀ ਯੋਜਨਾ... ਜਿੱਥੇ ਸਾਡਾ ਭਾਈਚਾਰਾ ਸਟਾਕ 'ਤੇ ਆਪਣਾ ਵਿਸ਼ਲੇਸ਼ਣ ਸਾਂਝਾ ਕਰ ਸਕਦਾ ਹੈ ਅਤੇ ਇੱਕ ਵਿਦਿਅਕ ਚੈਨਲ ਹੈ..ਕੀ ਸਾਨੂੰ ਇਹ ਕਰਨਾ ਚਾਹੀਦਾ ਹੈ?? ਜੇ ਕੋਈ ਸਲਾਹ ਹੈ ਤਾਂ ਕਿਰਪਾ ਕਰਕੇ ਟਿੱਪਣੀਆਂ ਵਿੱਚ ਸਾਂਝਾ ਕਰੋ ...
1 year ago | [YT] | 17
View 12 replies
Jagmeet Valuation Trading
Angel One 15% jump in a day…price jumped from support,strong fundamentals ,will this rally continue or it will accumulate still?
I know no one of us can guess 100%…but still we can have game…
1 year ago | [YT] | 11
View 7 replies
Jagmeet Valuation Trading
ਅੱਜ ਦੇ ਮਾਰਕੀਟ ਫਾਲ ਤੇ ਵੀਡੀਓ ਬਣਾਉਣਾ ਬਹੁਤ ਜਰੂਰੀ ਸੀ ਪਰ ਵਕਤ ਨਾ ਹੋਣ ਕਰਕੇ ਮੈਂ ਵੀਡੀਓ ਨਹੀਂ ਬਣਾ ਸਕਿਆ ਬਟ ਆਪਾਂ ਕੱਲ ਨੂੰ ਕੋਸ਼ਿਸ਼ ਕਰਾਂਗੇ ਕਿ ਇਸ ਉੱਤੇ ਇੱਕ ਡਿਟੇਲ ਵੀਡੀਓ ਬਣਾਈਏ ਤੇ ਸਮਝਾ ਸਕੀਏ ਆਪਣੇ ਵੀਰਾਂ ਨੂੰ ਕਿਉਂ ਮਾਰਕੀਟ ਡਿੱਗੀ ਤੇ ਸਾਨੂੰ ਕੀ ਕਰਨਾ ਚਾਹੀਦਾ ਅਜਿਹੀ ਮਾਰਕੀਟ ਵਿੱਚ
It was very important to make a video on today's market fall, but due to lack of time, I could not make a video, but tomorrow we will try to make a detailed video on it and explain to our heroes why the market fell and what we should do in such a market.
1 year ago | [YT] | 53
View 8 replies
Jagmeet Valuation Trading
Shehbaaz Singh Baaz…♥️
Dhanwaad waheguru ji da🙏
1 year ago | [YT] | 159
View 54 replies
Jagmeet Valuation Trading
ਕਿੰਨੇ ਜਣਿਆਂ ਨੂੰ ਲੱਗਦਾ ਕਿ ਮਾਰਕੀਟ ਵਿੱਚ ਕ੍ਰੈਸ਼ ਆਵੇਗਾ ?
How many people think the market will crash?
1 year ago | [YT] | 20
View 1 reply
Jagmeet Valuation Trading
ਪਿਛਲੇ ਦੋ ਤਿੰਨ ਦਿਨਾਂ ਤੋਂ busy ਹੋਣ ਕਰਕੇ ਮੈਂ ਆਪਣੇ ਕਈ ਵੀਰਾਂ ਦੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਿਆ ਜੋ ਕਿ ਸਟੋਕ ਮਾਰਕੀਟ ਦੇ ਰਿਲੇਟਿਡ ਹੁੰਦੇ ਹਨ ਸੋ ਜਿਹੜੇ ਵੀ ਵੀਰ ਸਟੋਕ ਮਾਰਕੀਟ ਦੇ ਰਿਲੇਟਿਡ ਕੋਈ ਵੀ ਸਵਾਲ ਪੁੱਛਣਾ ਚਾਹੁੰਦੇ ਹਨ ਉਹ ਦੁਬਾਰਾ ਪੁੱਛ ਲੈਣ ਜਿਹੜੇ ਵੀਰਾਂ ਨੇ ਪਹਿਲਾਂ ਪੁੱਛੇ ਸੀ ਉਹਨਾਂ ਦੇ ਜਵਾਬ ਮੈਂ ਨਹੀਂ ਦੇ ਸਕਦਾ ਕਿਉਂਕਿ ਉਹ ਸਵਾਲ ਉਲਟ ਪੁਲਟ ਹੋ ਚੁੱਕੇ ਹਨ ਸੋ ਉਹ ਦੁਬਾਰਾ ਪੁੱਛ ਲੈਣ ਤਾਂ ਕਿ ਆਪਾਂ ਉਹਨਾਂ ਦਾ ਜਵਾਬ ਦੇ ਸਕੀਏ ਧੰਨਵਾਦ
1 year ago | [YT] | 25
View 20 replies
Jagmeet Valuation Trading
ਤੁਹਾਨੂੰ ਕੀ ਲੱਗਦਾ ਅਗਲੀ ਵਾਰ ਕਿਹੜੇ Banking Stocks ਰੈਲੀ ਦੇ ਕੇ ਜਾ ਸਕਦੇ ਨੇ Sharemarket ਵਿੱਚ ?
1 year ago | [YT] | 9
View 0 replies
Jagmeet Valuation Trading
ਕੀ ਲੱਗਦਾ ਬਾਈ ਇਲੈਕਸ਼ਨ ਤੋਂ ਬਾਅਦ ਮਾਰਕੀਟ ਕਿੱਧਰ ਨੂੰ ਜਾਊਗੀ
1 year ago | [YT] | 16
View 9 replies
Jagmeet Valuation Trading
Aaj di video technical analysis di 11 vi video hovegi…jihde ch thonu trading krni samjhayi javegi kive volumes di help nal trade hundi..
1 year ago | [YT] | 9
View 2 replies
Load more