I'm New need your support


Dhiman saab

ਬੰਦੀ ਛੋੜ ਦਿਵਸ ਅਤੇ ਦਿਵਾਲੀ ਦੇ ਪਾਵਨ ਦਿਹਾੜੇ ਤੇ ਆਪ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਦੀ ਕਿਰਪਾ ਹੈ ਹਮੇਸ਼ਾ ਤੁਹਾਡੇ ਸਭ ਤੇ ਬਣੀ ਰਹੇ

2 months ago | [YT] | 31

Dhiman saab

ਅੱਜ ਸਾਡੇ ਚੈਨਲ ਦੇ ਔਨਰ ਰਾਜਵੀਰ ਧੀਮਾਨ ਦਾ ਜਨਮਦਿਨ ਹੈ ਜੀ ਦਿਓ ਵਧਾਈਆਂ ਤੁਹਾਡੇ ਸਪੋਰਟ ਨਾਲ ਹੀ ਸਾਡੇ ਚੈਨਲ ਦੇ ਇੱਕ ਲੱਖ ਤੋਂ ਵੱਧ ਸਬਸਕ੍ਰਾਈਬਰ ਹੋ ਚੁੱਕੇ ਹਨ ਏਹ ਚੈਨਲ ਹੁਣ ਸਾਡਾ ਨਹੀਂ ਤੁਹਾਡਾ ਆਪਣਾ ਹੈ

3 months ago | [YT] | 202

Dhiman saab

ਪ੍ਰਕਾਸ਼ ਗੁਰੂ ਪੁਰਬ ਧੰਨ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ 🙏 ਵਾਹਿਗੁਰੂ ਲਿਖ ਕੇ ਤੁਸੀਂ ਵੀ ਆਪਣੀ ਹਾਜ਼ਰੀ ਜਰੂਰ ਲਗਵਾਓ

5 months ago | [YT] | 863

Dhiman saab

Thanks youtube ਸਾਡੀ ਅੱਠ ਸਾਲਾਂ ਦੀ ਮਿਹਨਤ ਦਾ ਫਲ ਮਿਲਿਆ ਹੈ ਧੰਨਵਾਦ ਉਹਨਾਂ ਵੀਰਾਂ ਭੈਣਾਂ ਦਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੈ ਤੇ ਸਾਡੇ ਚੈਨਲ ਨਾਲ ਜੁੜੇ ਹੋਏ ਹਨ ਅੱਗੇ ਵੀ ਤੁਹਾਨੂੰ ਬਹੁਤ ਵਧੀਆ ਵਧੀਆ ਵੀਡੀਓ ਅਸੀਂ ਤੁਹਾਡੇ ਲਈ ਲੇਕੇ ਆਵਾਂਗੇ ਸਾਡੇ ਚੈਨਲ ਨੂੰ ਜਰੂਰ ਸਪੋਰਟ ਕਰਿਓ ਜੁੜੇ ਰਹੋ ਸਾਡੇ ਚੈਨਲ ਦੇ ਨਾਲ

5 months ago | [YT] | 23

Dhiman saab

ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਲਾਲੋ ਦੇ ਘਰ ਪ੍ਰਸ਼ਾਦਾ ਛਕਦੇ ਹੋਏ ਤੇ ਦਾਤਾਂ ਵੰਡਦੇ ਹੋਏ 🙏🌹 ਤੁਸੀਂ ਵੀ ਵਾਹਿਗੁਰੂ ਲਿਖ ਕੇ ਜਰੂਰ ਹਾਜ਼ਰੀ ਲਗਵਾਓ

5 months ago | [YT] | 383

Dhiman saab

ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਣ 11 ਜੂਨ

6 months ago | [YT] | 442

Dhiman saab

ਲਓ ਜੀ ਸਾਡੇ ਚੈਨਲ ਨੂੰ ਪਿਆਰ ਕਰਨ ਵਾਲਿਆਂ ਲਈ ਇਕ ਹੋਰ ਵੀਡੀਓ ਲੈਕੇ ਹਾਜ਼ਰ ਹੋਏ ਹਾਂ ਦਿਓ ਜੀ ਪਿਆਰ ਫੇਰ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਕੇ

6 months ago | [YT] | 15

Dhiman saab

ਸ਼ਹੀਦੀ ਗੁਰਪੁਰਬ ਸ੍ਰੀ ਗੁਰੂ ਅਰਜਨ ਦੇਵ ਜੀ 30 ਮਈ

6 months ago | [YT] | 884

Dhiman saab

ਬਾਬਾ ਜੀ ਕਿਰਪਾ ਕਰੋ ਹਮੇਸ਼ਾ ਸਾਡੇ ਅੰਗ-ਸੰਗ ਸਹਾਈ ਰਹਿਣਾ

6 months ago | [YT] | 894

Dhiman saab

ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਲਾਲੋ ਦੇ ਘਰ ਲੰਗਰ ਛਕਦੇ ਹੋਏ🙏 ਬਾਬਾ ਜੀ ਸੁਣੋ ਗਰੀਬ ਦੀ ਅਰਦਾਸ ਤੇਰੇ ਦਰ ਤੋਂ ਕੋਈ ਜਾਵੇ ਨਾਂ ਨਿਰਾਸ਼ ਕਰੋ ਆਪਣੀ ਮਿਹਰ ਦ੍ਰਿਸ਼ਟੀ ਸਾਰਿਆਂ ਤੇ

7 months ago | [YT] | 729