ਸਤਿਕਾਰਯੋਗ ਸਾਰੇ ਸਬਸਕ੍ਰਾਇਬਰਾਂ ਦਾ ਮੈਂ ਇਸ ਚੈਣਲ #Starkabutarbaaz ਵਿੱਚ ਸਵਾਗਤ ਕਰਦਾਂ ਹਾਂ। ਅਤੇ ਆਪਣੀ ਇਸ਼ ਫੈਮਲੀ ਵਿੱਚ ਆਉਣ ਤੇ ਜੀ ਆਇਆਂ ਨੂੰ ਆਖਦਾ ਹਾਂ। ਅਤੇ ਉਮੀਦ ਕਰਦਾਂ ਹਾਂ ਕਿ ਹਮੇਸਾ ਹੀ ਇਸ ਚੈਨਲ ਨੂੰ ਪਿਆਰ ਕਰਦੇ ਰਹੋਂਗੇ। ਸੋ ਕਿਰਪਾ ਕਰਕੇ ਆਪਣੇ ਇਸ ਚੈਣਲ ਨੂੰ ਸਪੋਟ ਕਰੋ ਲਾਇਕ ਕਰੋ ਅਤੇ Subscribe ਕਰੋ ਅਤੇ ਬੈੱਲ ਵਾਲੀ ਘੰਟੀ ਤੇ ਕਲਿੱਕ ਕਰਕੇ all ਬਟਨ ਨੂੰ ਜਰੂਰ ਪਰੈੱਸ ਕਰ ਦਿਓ ਤਾਂ ਜੋ ਅਗਲੀ ਵੀਡਿਓ ਪਹਿਲਾਂ ਹੀ ਤੁਹਾਡੇ ਤੱਕ ਪਹਿਲਾਂ ਪਹੁੰਚ ਜਾਵੇ ਜੀ । ਇਸ ਚੈਨਲ ਰਾਹੀਂ ਇਹ ਖਾਸ਼ ਤੋਰ ਅਪੀਲ ਕੀਤੀ ਜਾਂਦੀ ਹੈ ਪੰਛੀਂਆ ਤੇ ਜੁਲਮ ਨਾ ਕੀਤਾ ਜਾਵੇ ਸਗੋ ਪਿਆਰ ਕੀਤਾ ਜਾਵੇ ਜੀ । ਇਸ ਚੈਨਲ ਤੇ ਤੁਹਾਨੂੰ ਸਿਰਫ ਤੇ ਸਿਰਫ ਕਬੂਤਰਾਂ ਦੀਆਂ ਹੀ ਵੀਡਿਓ ਮਿਲਣਗੀਆਂ ਇਸ ਤੋਂ ਇਲਾਵਾ ਹੋਰ ਕੋਈ video ਨਹੀ ਮਿਲੂਗੀ।ਇਸ ਕਰਕੇ ਕਬੂਤਰਾਂ ਨੂੰ ਤੇ #kbautarbaaji ਨੁੰ ਪਿਆਰ ਕਰਨ ਵਾਲੇ ਵੱਧ ਤੋਂ ਵੱਧ ਇਸ ਚੈਨਲ ਨੁ ਸਪੋਟ ਕਰੋ ਜੀ। ਇਸ ਚੈਨਲ ਨੂੰ ਚਲਾਉਣ ਵਿਚ ਸਭ ਤੋਂ ਵੱਧ ਕਬੂਤਰਬਾਜ਼ ਵੀਰਾ ਦਾ ਹਿੱਸਾ ਹੈ। ਜਿਨਾ ਦਾ ਮੈ ਹਮੇਸ਼ਾ ਰਿਣੀ ਰਹਾਂਗਾ। ਧੰਨਵਾਧ ਜੀ
#starkabutarbaaj
ਤੁਸੀ ਸਟਾਰ ਕਬੂਤਰਬਾਜ਼ ਚੈਨਲ ਨੁ ਫੇਸਬੁੱਕ ਅਤੇ ਇੰਸਟਾਗ੍ਰਾਮ ਤੇ ਵੀ follow ਕਰ ਸਕਦੇ ਹੋ ਜੀ। ਦਿੱਤੇ ਲਿੰਕ ਤੇ ਕਲਿਕ ਕਰੋ ਜੀ
Facebook
www.facebook.com/profile.php?id=100070443244756
Instagram
Star_kabutarbaaz
Star Kabutarbaaz
ਜਨਮ ਦਿਨ ਦੀਆਂ ਮੁਬਾਰਕਾਂ ਕਿਪੇ ਬਾਈ
#starkabutarbaaz #keepahissowal
13 hours ago | [YT] | 190
View 7 replies
Star Kabutarbaaz
🕊️🥰🥰ਪੁਰਾਣੇ ਬਾਬਿਆਂ ਦਾ ਨਾਮ ਦਸੋ ਜਿਹਨਾ ਦੀ ਆਪਾ ਵੀਡਿਓ ਕਰ ਸਕੀਏ ਤੇ ਪੁਰਾਣੀਆਂ ਗੱਲਾਂ ਸੁਣ ਸਕੀਏ📷📷🥰🥰
1 day ago | [YT] | 31
View 15 replies
Star Kabutarbaaz
ਮਲਿਕ ਦੀ ਕਿਰਪਾ ਨਾਲ ਇਕ ਮੋਰਚਾ ਫਤਹਿ ਕਰਤਾ ਕਮੇਟੀ ਨੇ ਬਾਕੀ ਵੀ ਹੌਲੀ ਹੌਲੀ ਦਾਤਾ ਭਲੀ ਕਰੂ। ਲੱਖ ਲੱਖ ਸ਼ੁਕਰਾਨਾ ਬਾਈ ਸੋਨੀ ਬ੍ਰਹਮਪੁਰ ਗੁਰਪ੍ਰੀਤ ਵੜਿੰਗ ਸਾਬ ਦਾ ਮੁਬਰਕਾਂ ਸਾਰੇ ਕਬੂਤਰਬਾਜ਼ ਵੀਰਾਂ ਨੂੰ ਤੇ ਲੱਖਾ ਵਾਰ ਧੰਨਵਾਦ
ਜਿਹਨਾ ਨੇ ਇਹ ਮੋਰਚਾ ਜਿੱਤਿਆ ਰਿਕਾਡਿੰਗ ਗੁਰਪ੍ਰੀਤ ਵੜਿੰਗ ਦੀ ਸੁਣੀ ਸੀ ਓਹਨਾ ਸਤਿਕਾਰਯੋਗ ਸਖਸ਼ੀਅਤ ਦਾ ਲੱਖਾ ਬਾਰ ਧੰਨਵਾਦ
#starkabutatbaaz #ikshonkkabutarbajida
1 day ago (edited) | [YT] | 86
View 3 replies
Star Kabutarbaaz
ਮੁਬਾਰਕਾਂ ਬਾਈ
1 week ago | [YT] | 121
View 4 replies
Star Kabutarbaaz
ਜਨਮ ਦਿਨ ਦੀਆਂ ਮੁਬਾਰਕਾਂ ਬਾਈ ਜੀ
#starkabutarbaaz #lakhiriaya
#ikshonkkabutarbaazida
1 week ago | [YT] | 71
View 4 replies
Star Kabutarbaaz
ਦਿਓ ਜੀ ਮੁਬਾਰਕਾਂ ਅੱਜ ਅਕਾਸ਼ਦੀਪ ਤਲਵੰਡੀ ਦਾ ਜਨਮ ਦਿਨ ਹੈ
ਸੋ ਮਲਿਕ ਭਰਾ ਨੂੰ ਚੜ ਦੀ ਕਲਾ ਚ ਰੱਖੇ।
#starkabutarbaaz #jeetdubai #akasdeeptalwandi
1 week ago | [YT] | 35
View 7 replies
Star Kabutarbaaz
Happy birthday afsaro
#starkabutarbaaz #gindasivian
1 week ago | [YT] | 23
View 3 replies
Star Kabutarbaaz
🥰🥰ਜਨਮ ਦਿਨ ਦੀਆਂ। ਮੁਬਾਰਕਾਂ ਯਾਰਾ🥰🥰
ਮੇਰਾ ਭਰਾਵਾ ਵਰਗਾ ਦੋਸਤ ਜਿਹੜਾ ਅੱਖਾਂ ਮੀਚ ਕੇ ਮੇਰੇ ਮਾੜੇ ਟਾਈਮ ਚ ਮੇਰੇ ਨਾਲ ਖੜ ਦਾ ਰਿਹਾ । ਐਸੇ ਇਨਸਾਨ ਚੰਗੇ ਕਰਮਾ ਨਾਲ ਮਿਲਦੇ ਐ। ਜਿਉਂਦਾ ਰਹਿ ਬਾਈ ਪਰਮਾਤਮਾ ਤੈਨੂੰ ਹਮੇਸ਼ਾ ਚੜ ਦੀ ਕਲਾ ਚ ਰੱਖੇ🥰🥰🥰🥰
1 week ago | [YT] | 85
View 2 replies
Star Kabutarbaaz
Live on star kabutarbaaz
#ਛੀਨੀਵਾਲ #cheeniwalkhurd
2 weeks ago | [YT] | 80
View 1 reply
Star Kabutarbaaz
ਬਹੁਤ ਬਹੁਤ ਮੁਬਾਰਕਾਂ ਸ਼ੀਰੇ ਬਾਈ
#cochcanedakabutarclub #sheeraharigad
#lakicaneda #deepcaneda #mannagaagowal
#sukhapathrala #lakhiriaia #baggamaur #aashukilaraipur #baljeetjiond #ikbalsidhucaneda #gaganrori #laadiwading
3 weeks ago | [YT] | 400
View 7 replies
Load more