Exclusive YVP TV channel for every latest news.

"Welcome to YVP TV! Join us for captivating interviews and engaging podcasts with inspiring guests from various backgrounds. Explore insightful discussions, gain valuable knowledge, and be part of a vibrant community. Subscribe now for thought-provoking content that sparks curiosity and inspires growth!"

Contact us -
India - +91725600025
New Zealand - +64204400092

Gmail - YVPTV92@gmail.com




YVP TV

ਪੈਰਿਸ ਓਲੰਪਿਕ 'ਚ ਤਮਗਾ ਜੇਤੂ
ਸਰਬਜੋਤ ਸਿੰਘ ਨੇ ਸਰਕਾਰੀ ਨੌਕਰੀ ਲੈਣ ਤੋਂ ਕੀਤਾ ਇਨਕਾਰ
#ParisOlympics2024 #SarbjotSingh #medals #yvptv

1 year ago | [YT] | 13

YVP TV

ਸ਼ੇਰ - ਏ- ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਮੌਕੇ ਉਹਨਾਂ ਨੂੰ ਕੋਟਾਨਿ ਕੋਟਿ ਪ੍ਰਣਾਮ

1 year ago | [YT] | 13

YVP TV

Sri Khadur Sahib ਸੀਟ ਤੋਂ Amritpal Singh ਨੇ ਮਾਰੀ ਬਾਜ਼ੀ

1 year ago | [YT] | 24

YVP TV

ਜਿੱਤ ਤੋਂ ਬਾਅਦ ਸਰਟੀਫਿਕੇਟ ਲੈਣ ਪੁੱਜੇ ਚਰਨਜੀਤ ਸਿੰਘ ਚੰਨੀ, ਸਮਰਥਕਾਂ ਨਾਲ ਬਣਾਇਆ Victory ਦਾ ਨਿਸ਼ਾਨ

1 year ago | [YT] | 29

YVP TV

ਨਹੀਂ ਰਹੇ ਮਸ਼ਹੂਰ ਪੰਜਾਬੀ ਕਵੀ ਸੁਰਜੀਤ ਪਾਤਰ, ਦਿਲ ਦਾ ਦੌਰਾ ਪੈਣ ਨਾਲ ਸੁਰਜੀਤ ਪਾਤਰ ਦਾ ਦੇਹਾਂਤ
ਲੁਧਿਆਣਾ ’ਚ 79 ਸਾਲ ਦੀ ਉਮਰ ’ਚ ਲਏ ਆਖਰੀ ਸਾਹ

1 year ago | [YT] | 39

YVP TV

ਲੋਕ ਸਭਾ ਚੋਣਾਂ ਨੂੰ ਲੈ ਕੇ ਸਿਮਰਨਜੀਤ ਸਿੰਘ ਮਾਨ ਦਾ Exclusive ਇੰਟਰਵਿਊ - YVP TV | EP 31
https://youtu.be/-UTBuV3dZMY

1 year ago | [YT] | 3

YVP TV

ਕੀ ਲੱਗਦਾ ਜਲੰਧਰ ਤੋਂ ਕੌਣ ਬਾਜ਼ੀ ਮਾਰੂ?

1 year ago | [YT] | 8

YVP TV

Hydrabad Sunrisers ਨੇ Lucknow Super Giants ਨੂੰ ਬੁਰੀ ਤਰ੍ਹਾ ਹਰਾਇਆ ।

10 ਵਿਕਟਾ ਨਾਲ ਜਿੱਤਿਆ Hydrabad.

Travis Head ਬਣੇ Man of the Match

1 year ago | [YT] | 3

YVP TV

Show With Palwinder Singh Talwara | ਪੰਜਾਬ ਦੇ ਮਸਲਿਆਂ ਬਾਰੇ ਬੋਲੇ , ਕਿਹਾ ਸੁਖਪਾਲ ਖਹਿਰਾ ਦਾ ਕੋਈ ਸਟੈਂਡ ਨਹੀਂ?
https://youtu.be/835fpVOz4Ss

1 year ago | [YT] | 3