✨ Welcome to EDUCATIONAL & MOTIVATIONAL | @Study24SelfMotivational ✨
📚 This channel is dedicated to Education + Self Motivation – a space where students can find the right push to achieve their dreams.
🎯 Here you’ll get Study Motivation, Exam Preparation Tips, History & Political Science Concepts, Current Affairs, and Inspirational Talks.
💡 Narinder Singh brings you content in a unique English , Hindi + Punjabi style so that every student feels connected and motivated.
🔥 ਇਥੇ ਤੁਹਾਨੂੰ ਮਿਲੇਗਾ –
✔️ ਪੜ੍ਹਾਈ ਲਈ ਜ਼ਬਰਦਸਤ ਮੋਟੀਵੇਸ਼ਨ
✔️ ਇਮਤਿਹਾਨ ਦੀ ਤਿਆਰੀ ਲਈ ਗਾਈਡ
✔️ ਇਤਿਹਾਸ ਅਤੇ ਰਾਜਨੀਤੀ ਦੇ ਟੌਪਿਕਸ ਸੌਖੀ ਭਾਸ਼ਾ ਵਿੱਚ
✔️ ਆਪਣੇ ਆਪ ‘ਤੇ ਭਰੋਸਾ ਬਣਾਉਣ ਲਈ ਪ੍ਰੇਰਣਾ
🎩Political science 🧪 🔭 High Level 🎚️ LECTURER Polity | UGC NET Exam
👉LECTURER HISTORY | PPSC | PSTET | MASTER CADER
🚀 Stay focused, Stay motivated, and remember – Success always comes to those who prepare with dedication!
👉 Subscribe now and be part of this journey of Learning & Motivation!
EDUCATIONAL & MOTIVATIONAL
ਲੈਕਚਰਾਰ ਇਤਿਹਾਸ ਅਤੇ ਮਾਸਟਰ ਕਾਡਰ: 📜✨
🔹 70% ਸਿਲੇਬਸ ਕਵਰ: ਇਨ੍ਹਾਂ ਚਾਰ ਪੀਡੀਐਫ ਨਾਲ 📚
🔹 ਪੂਰੀ ਤਰ੍ਹਾਂ ਪੰਜਾਬੀ ਮਾਧਿਅਮ: ਹੱਥ ਲਿਖਤ ਖਰੜੇ ਪੰਜਾਬੀ ਵਿੱਚ ਤਿਆਰ ਕੀਤੇ ਗਏ ਹਨ ✍️
Telegram Join pdf download
Link t.me/Study24SelfMotivational
1 month ago (edited) | [YT] | 1
View 0 replies
EDUCATIONAL & MOTIVATIONAL
ਭਾਰਤੀ ਸੰਵਿਧਾਨ ਨਾਲ ਸੰਬੰਧਿਤ ਮਹੱਤਵਪੂਰਨ ਪ੍ਰਸ਼ਨ ਉੱਤਰ #IndianConstitution
#ConstitutionOfIndia
#IndianPolity
#ConstitutionFacts
#PolityGK
#DrBRAmbedkar
2 months ago | [YT] | 1
View 0 replies
EDUCATIONAL & MOTIVATIONAL
First Woman Chief Justice: Historic Day for Andhra Pradesh High Court
#JusticeLisaGill #AndhraPradeshHighCourt #ChiefJustice #FirstWomanChiefJustice #WomenInJudiciary #BreakTheGlassCeiling #IndianJudiciary #HistoricMoment #BreakingNews #LawNews #AndhraPradesh #WomenEmpowerment #ਜਸਟਿਸਲੀਜ਼ਾਗਿੱਲ #ਆਂਧਰਾਪ੍ਰਦੇਸ਼ਹਾਈਕੋਰਟ #ਚੀਫ਼ਜਸਟਿਸ
4 months ago | [YT] | 3
View 0 replies
EDUCATIONAL & MOTIVATIONAL
📚 PSTET Exam Day!
ਜੋ ਵੀ ਅੱਜ PSTET ਦਾ ਪੇਪਰ ਦੇ ਰਹੇ ਹਨ, ਸਭ ਨੂੰ ਦਿਲੋਂ Best of Luck 👍
ਪੇਪਰ ਧਿਆਨ ਨਾਲ ਪੜ੍ਹੋ, ਘਬਰਾਉ ਨਾ ਅਤੇ ਆਪਣੇ ਉੱਤੇ ਭਰੋਸਾ ਰੱਖੋ।
Future Teachers ਲਈ ਦਿਲੋਂ ਸ਼ੁਭਕਾਮਨਾਵਾਂ! 💪
— ਨਰਿੰਦਰ ਸਿੰਘ | People's Voice
#PSTET2026
#PSTETExam
#BestOfLuck
#FutureTeachers
#TeacherExam
#PunjabTeachers
#TeachingExam
#PSTETPreparation
#ExamDay
#NarinderSingh
6 months ago (edited) | [YT] | 3
View 0 replies
EDUCATIONAL & MOTIVATIONAL
✨📚 PSTET Exams Notes — Bilkul FREE! 📚✨
PSTET ਦੀ ਤਿਆਰੀ ਕਰ ਰਹੇ ਹੋ?
➡️ YouTube Channel Subscribe ਕਰੋ: @Study24SelfMotivational
➡️ Telegram Join ਕਰੋ: t.me/Study24SelfMotivational
🔥 ਇੱਥੋਂ ਤੁਹਾਨੂੰ
✅ Free PDF Notes
✅ Download Links
✅ Concept-wise Quality Content
🎯 ਸਫਲਤਾ ਤੱਕ ਦਾ ਰਾਹ, ਹੁਣ ਬਿਲਕੁਲ ਮੁਫ਼ਤ!
📖 ਮਿਹਨਤ ਤੁਸੀਂ ਕਰੋ, ਮਾਰਗਦਰਸ਼ਨ ਅਸੀਂ ਦੇਵਾਂਗੇ 💪
#PSTET #FreeNotes #Study24SelfMotivational #TeacherExams #PDFNotes
7 months ago | [YT] | 2
View 0 replies
EDUCATIONAL & MOTIVATIONAL
2026 ਦੀ ਹਵਾ ਵਿੱਚ ਮਹਿਕ ਨਵੀਂ ਆ ਗਈ,
ਸੁਪਨਿਆਂ ਨੇ ਅੱਖਾਂ ਵਿੱਚ ਨੀਂਦ ਜਗਾ ਗਈ। #happynewyear2026
8 months ago | [YT] | 3
View 0 replies
EDUCATIONAL & MOTIVATIONAL
Comment ਕਰਕੇ ਦੱਸੋਂ ਕਿ ਅੱਜ ਦਾ ਵਿਚਾਰ ਸਹੀ ਹੈ ਅਤੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਚੈਨਲ ਸਬਸਕ੍ਰਾਈਬ ਕਰੋ ਧੰਨਵਾਦ ਜੀ। #mastercader #pstet #teachers
8 months ago (edited) | [YT] | 6
View 0 replies
EDUCATIONAL & MOTIVATIONAL
#ConstitutionDay
#Samvidhan Divas
#IndianConstitution
9 months ago | [YT] | 5
View 0 replies
EDUCATIONAL & MOTIVATIONAL
🎖️ ਸਰਦਾਰ ਵੱਲਭਭਾਈ ਪਟੇਲ ਨੂੰ ਸ਼ਰਧਾਂਜਲੀ 🇮🇳
ਨਰਿੰਦਰ ਸਿੰਘ ਅਤੇ ਵਿਦਿਅਕ ਅਤੇ ਪ੍ਰੇਰਣਾਦਾਇਕ ਚੈਨਲ ਟੀਮ ਵੱਲੋਂ
ਸਰਦਾਰ ਪਟੇਲ — ਲੋਹ ਪੁਰਸ਼, ਏਕਤਾ ਦੇ ਪ੍ਰਤੀਕ,
ਜਿਨ੍ਹਾਂ ਨੇ ਟੁੱਟਦੇ ਭਾਰਤ ਨੂੰ ਇੱਕ ਮਜ਼ਬੂਤ ਰਾਸ਼ਟਰ ਬਣਾਇਆ।
ਉਹਨਾ ਦੀ ਅਟੱਲ ਦ੍ਰਿੜਤਾ, ਅਡੋਲ ਦੇਸ਼ਭਗਤੀ ਤੇ ਨਿਸ਼ਕਪਟ ਸੇਵਾ
ਸਦਾ ਸਾਡੇ ਲਈ ਪ੍ਰੇਰਣਾ ਦਾ ਸਰੋਤ ਰਹੇਗੀ।
ਆਓ ਅੱਜ ਦੇ ਦਿਨ ਉਨ੍ਹਾਂ ਨੂੰ ਯਾਦ ਕਰੀਏ
ਤੇ ਕਹੀਏ — "ਏਕਤਾ ਹੀ ਸਾਡੀ ਤਾਕਤ ਹੈ!" 💪🇮🇳
🙏 ਸਰਦਾਰ ਪਟੇਲ ਅਮਰ ਰਹਿਣ!
ਅੱਜ ਦੀ ਸ਼ਾਮ ਸਰਦਾਰ ਪਟੇਲ ਦੇ ਨਾਮ
✍️✍️✍️✍️✍️✍️✍️✍️✍️✍️✍️
10 months ago | [YT] | 4
View 0 replies
EDUCATIONAL & MOTIVATIONAL
✊ ਵੱਡਾ ਧਰਨਾ — ਨੌਜਵਾਨਾਂ ਦੇ ਹੱਕਾਂ ਲਈ ਸੱਥ ਦੀ ਲੜਾਈ!
👉 ਵੱਲੋਂ: ਬੀ.ਏਡ. TET ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ
📅 ਤਾਰੀਖ: 28 ਸਤੰਬਰ 2025 (ਐਤਵਾਰ)
📍 ਸਥਾਨ: ਸੰਗਰੂਰ
📢 ਇਹ ਸਿਰਫ਼ ਇੱਕ ਧਰਨਾ ਨਹੀਂ, ਸਗੋਂ ਨੌਜਵਾਨਾਂ ਦੇ ਭਵਿੱਖ ਦੀ ਜੰਗ ਹੈ।
ਸਾਥੀਓ, ਆਪਣੀ ਹਾਜ਼ਰੀ ਲਾਜ਼ਮੀ ਬਣਾਓ ਅਤੇ ਇਕੱਠੇ ਹੋ ਕੇ ਹੱਕ ਲਈ ਆਵਾਜ਼ ਬੁਲੰਦ ਕਰੋ।
📞 ਸੰਪਰਕ:
ਸੂਬਾ ਪ੍ਰਧਾਨ — ਜਸਵੰਤ ਘੁਬਾਇਆ (9464283381)
🔴 Supported By: Educational & Motivational Channel (YouTube)
#PunjabProtest #BEdTET #UnemploymentPunjab #TeachersProtest #SangrurDharnna #PunjabStudents #EducationalMovement
11 months ago | [YT] | 4
View 0 replies
Load more