Charanjit Singh Channi

Member of Parliament, Jalandhar || CWC Member || Former Chief Minister of Punjab



Charanjit Singh Channi

"ਜਬਰ ਅਤੇ ਜ਼ੁਲਮ ਦੇ ਵਿਰੁੱਧ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਅਗਵਾਈ ਵਿੱਚ ਹੋਈ ਸਰਹਿੰਦ ਦੀ ਫਤਿਹ ਸਾਨੂੰ ਹਮੇਸ਼ਾ ਹੱਕ ਅਤੇ ਸੱਚ ਦੀ ਲੜਾਈ ਲਈ ਪ੍ਰੇਰਿਤ ਕਰਦੀ ਰਹੇਗੀ।"

ਸਰਹਿੰਦ ਫਤਿਹ ਦਿਵਸ' ਦੀਆਂ ਲੱਖ-ਲੱਖ ਵਧਾਈਆਂ।

4 days ago | [YT] | 696

Charanjit Singh Channi

ਸ਼ਹੀਦੀ ਜੋੜ ਮੇਲਾ - ਸ਼੍ਰੀ ਮੁਕਤਸਰ ਸਾਹਿਬ
ਚਾਲੀ ਮੁਕਤਿਆਂ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ

1 week ago | [YT] | 757

Charanjit Singh Channi

ਕਿਰਤੀ ਦੀ ਕਮਾਈ, ਜੱਗ ਵਿੱਚ ਵਡਿਆਈ

ਅੱਜ ਦਾ ਦਿਨ ਉਨ੍ਹਾਂ ਨਾਇਕਾਂ ਦੇ ਨਾਮ, ਜਿਨ੍ਹਾਂ ਦੀ ਵਜ੍ਹਾ ਨਾਲ ਸਾਡਾ ਜੀਵਨ ਸੁਖਾਲਾ ਹੈ। ਉਹ ਚਾਹੇ ਖੇਤਾਂ ਵਿੱਚ ਕੰਮ ਕਰਦਾ ਕਿਸਾਨ ਹੋਵੇ, ਇਮਾਰਤਾਂ ਬਣਾਉਂਦਾ ਮਜ਼ਦੂਰ ਜਾਂ ਫੈਕਟਰੀਆਂ ਵਿੱਚ ਮਸ਼ੀਨਾਂ ਨਾਲ ਜੂਝਦਾ ਕਾਮਾ—ਹਰ ਇੱਕ ਦਾ ਪਸੀਨਾ ਇਸ ਦੁਨੀਆ ਨੂੰ ਖੂਬਸੂਰਤ ਬਣਾਉਂਦਾ ਹੈ। ਸਮੂਹ ਕਿਰਤੀਆਂ ਅਤੇ ਮਜ਼ਦੂਰਾਂ ਨੂੰ 'ਅੰਤਰਰਾਸ਼ਟਰੀ ਮਜ਼ਦੂਰ ਦਿਵਸ' ਦੀਆਂ ਬਹੁਤ-ਬਹੁਤ ਵਧਾਈਆਂ।

2 weeks ago | [YT] | 423

Charanjit Singh Channi

ਸੱਚੇ ਮਾਰਗ ਚੱਲਦਿਆਂ ਉਸਤਤਿ ਕਰੇ ਜਹਾਨ।
ਮਹਾਤਮਾ ਬੁੱਧ ਜਯੰਤੀ ਦੀਆਂ ਲੱਖ-ਲੱਖ ਵਧਾਈਆਂ!

2 weeks ago | [YT] | 336

Charanjit Singh Channi

"ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਨਿ ਆਵੈ ॥"

ਸੇਵਾ ਅਤੇ ਸਿਮਰਨ ਦੇ ਪੁੰਜ, ਸ਼੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਕੋਟਿ-ਕੋਟਿ ਵਧਾਈਆਂ।

2 weeks ago | [YT] | 531

Charanjit Singh Channi

ਸਾਕਾ ਸ੍ਰੀ ਨਨਕਾਣਾ ਸਾਹਿਬ ਦੇ ਸਮੂਹ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ

2 months ago | [YT] | 840

Charanjit Singh Channi

ਵੱਡਾ ਘੱਲੂਘਾਰਾ ਦੇ ਸਮੂਹ ਸ਼ਹੀਦਾਂ ਦੀ ਅਦੁੱਤੀ ਕੁਰਬਾਨੀ ਨੂੰ ਕੋਟਿ-ਕੋਟਿ ਪ੍ਰਣਾਮ।

2 months ago | [YT] | 660

Charanjit Singh Channi

ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਦੇ ਨੀਂਹ ਪੱਥਰ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ

4 months ago | [YT] | 638

Charanjit Singh Channi

‘ਆਪ’ ਸਭ ਨੂੰ ਲੋਹੜੀ ਦੇ ਤਿਉਹਾਰ ਦੀਆਂ ਬਹੁਤ-ਬਹੁਤ ਮੁਬਾਰਕਾਂ

4 months ago | [YT] | 817

Charanjit Singh Channi

ਧੰਨ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਫ਼ਤਿਹ ਸਿੰਘ ਜੀ ਤੇ ਬਾਬਾ ਜ਼ੋਰਾਵਰ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ।

4 months ago | [YT] | 727