Nanaksar Bharowal

ਕਿ੍ਪਾ ਕਰਕੇ ਚੈਨਲ ਨੂੰ ਸਬਸਕ੍ਰਰਾਈਬ ਜਰੂਰ ਕਰੋ ਜੀ


Nanaksar Bharowal

2 months ago |[YT] | 169

Nanaksar Bharowal

📢 ਸੰਗਤਾਂ ਨੂੰ ਨਿਮਰਤਾ ਸਹਿਤ ਸੂਚਿਤ ਕੀਤਾ ਜਾਂਦਾ ਹੈ ਕਿ

ਧੰਨ ਧੰਨ ਬਾਬਾ ਨੰਦ ਸਿੰਘ ਜੀ (ਨਾਨਕਸਰ ਕਲੇਰਾਂ) ਅਤੇ
ਧੰਨ ਧੰਨ ਬਾਬਾ ਮੀਹਾਂ ਸਿੰਘ ਜੀ (ਸਿਆੜ ਸਾਹਿਬ) ਵਾਲਿਆਂ ਦੀ ਪਾਵਨ ਯਾਦ ਵਿੱਚ

🌸 ਸਲਾਨਾ ਬਰਸੀ ਸਮਾਗਮ 🌸

ਨਾਨਕਸਰ ਠਾਠ (ਢਾਹਾ), ਭਰੋਵਾਲ ਕਲਾਂ ਵਿਖੇ
ਮਿਤੀ 18 ਅਗਸਤ 2026 (ਮੰਗਲਵਾਰ) ਤੋਂ
24 ਅਗਸਤ 2026 (ਸੋਮਵਾਰ) ਤੱਕ
ਬੜੀ ਸ਼ਰਧਾ ਅਤੇ ਗੁਰਮਤਿ ਮਰਯਾਦਾ ਅਨੁਸਾਰ ਮਨਾਏ ਜਾਣਗੇ।

━━━━━━━━━━━━━━━━━━━━

📖 ਪਾਵਨ ਆਖੰਡ ਪਾਠਾਂ ਦੀ ਲੜੀ

18 ਅਗਸਤ 2026 ਤੋਂ ਆਰੰਭ ਹੋ ਕੇ
24 ਅਗਸਤ 2026 ਨੂੰ ਸੰਪੂਰਨਤਾ ਹੋਵੇਗੀ।

━━━━━━━━━━━━━━━━━━━━

🙏 ਯੋਗ ਅਗਵਾਈ

ਸੰਤ ਬਾਬਾ ਅਜਮੇਰ ਸਿੰਘ ਜੀ
(ਨਾਨਕਸਰ ਭਰੋਵਾਲ ਵਾਲੇ)

━━━━━━━━━━━━━━━━━━━━

🌸 ਸਮਾਗਮ ਦੌਰਾਨ

• ਪਾਵਨ ਆਖੰਡ ਪਾਠ ਸਾਹਿਬ ਜੀ
• ਦਿਵਾਨ
• ਆਸਾ ਦੀ ਵਾਰ
• ਗੁਰਬਾਣੀ ਕੀਰਤਨ
• ਗੁਰਮਤਿ ਵਿਚਾਰ
• ਨਾਮ ਸਿਮਰਨ
• ਸੰਤ ਮਹਾਪੁਰਖਾਂ ਦੇ ਅਨਮੋਲ ਬਚਨ
• ਗੁਰੂ ਕਾ ਲੰਗਰ ਅਤੁੱਟ ਵਰਤੇਗਾ

━━━━━━━━━━━━━━━━━━━━

📺 ਸਮੂਹ ਸਮਾਗਮਾਂ ਦਾ ਸਿੱਧਾ LIVE ਪ੍ਰਸਾਰਣ

NANAKSAR BHAROWAL

YouTube Channel 'ਤੇ ਕੀਤਾ ਜਾਵੇਗਾ।

━━━━━━━━━━━━━━━━━━━━

🙏 ਆਪ ਸਮੂਹ ਗੁਰੂ ਰੂਪ ਸਾਧ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਪਰਿਵਾਰ ਸਮੇਤ ਵੱਧ ਤੋਂ ਵੱਧ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਅਤੇ ਜਿਹੜੀਆਂ ਸੰਗਤਾਂ ਹਾਜ਼ਰ ਨਹੀਂ ਹੋ ਸਕਦੀਆਂ, ਉਹ ਘਰ ਬੈਠੇ LIVE ਪ੍ਰਸਾਰਣ ਰਾਹੀਂ ਗੁਰੂ ਘਰ ਦੀਆਂ ਖੁਸ਼ੀਆਂ ਦਾ ਲਾਹਾ ਪ੍ਰਾਪਤ ਕਰਨ।

ਵਾਹਿਗੁਰੂ ਜੀ ਕਾ ਖਾਲਸਾ ॥
ਵਾਹਿਗੁਰੂ ਜੀ ਕੀ ਫਤਹਿ ॥

2 months ago |[YT] | 14

Nanaksar Bharowal

6 months ago |[YT] | 31

Nanaksar Bharowal

6 months ago |[YT] | 144

Nanaksar Bharowal

7 months ago |[YT] | 185

Nanaksar Bharowal

7 months ago |[YT] | 108

Nanaksar Bharowal

8 months ago |[YT] | 148

Nanaksar Bharowal

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ

ਸਾਰੀ ਸੰਗਤ ਜੀ ਨੂੰ ਬੇਨਤੀ ਹੈ ਕਿ
ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਵਿੱਤਰ ਪ੍ਰਕਾਸ਼ ਪੁਰਬ

🗓 ਮਿਤੀ: 1 ਜਨਵਰੀ 2026
🗓 ਦਿਨ: ਵੀਰਵਾਰ
📍 ਸਥਾਨ: ਨਾਨਕਸਰ ਠਾਠ ਭਰੋਵਾਲ ਕਲਾਂ

ਵਿਖੇ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾਵੇਗਾ।

ਇਸ ਮੌਕੇ
👉 ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ
👉 ਨਾਲ ਹੀ ਨਿੱਤਨੇਮ ਪਾਠਾਂ ਦੀ ਸੰਪੂਰਨਤਾ ਦੀ ਅਰਦਾਸ ਕੀਤੀ ਜਾਵੇਗੀ

ਸੋ ਸਾਰੀ ਸੰਗਤ ਜੀ ਨੂੰ ਬੇਨਤੀ ਹੈ ਕਿ
📖 30 ਅਤੇ 31 ਦਸੰਬਰ ਤੱਕ ਕੀਤੇ ਗਏ ਪਾਠਾਂ ਦੀ ਗਿਣਤੀ ਜ਼ਰੂਰ ਪਹੁੰਚਦੀ ਕਰੋ ਜੀ।

📺 ਇਹ ਸਾਰਾ ਸਮਾਗਮ ਸਾਡੇ ਨਵੇ YouTube ਚੈਨਲ
NANAKSAR BHAROWAL ਤੋਂ ਲਾਈਵ ਪ੍ਰਸਾਰਿਤ ਕੀਤਾ ਜਾਵੇਗਾ।

🙏 ਇਸ ਪਵਿੱਤਰ ਸੁਨੇਹੇ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਕਿਰਪਾ ਕਰੋ ਜੀ।

📞 ਵਧੇਰੇ ਜਾਣਕਾਰੀ ਲਈ ਸੰਪਰਕ ਕਰੋ:
9855601813
9914369940
9463911413

ਵਾਹਿਗੁਰੂ ਜੀ ਸਭ ‘ਤੇ ਆਪਣੀ ਅਪਾਰ ਕਿਰਪਾ ਬਖ਼ਸ਼ਣ 🙏

9 months ago |[YT] | 19