Dharminder Singh

ਲੜਣਾ, ਤੇ ਨਵੇ ਰਾਹ ਤਲਾਸ ਕਰ ਨਿਸ਼ਾਨੀਆ ਤੋ ਵੀ ਅਗੇ ਦੀ ਕਹਾਣੀ ਲਿਖਣੀ . ਇਕਲੀ ਵੀਡੀਓਜ਼ ਹੀ ਨਹੀ ਅਸਲ ਲੋਕਾਂ ਦੀ ਕਹਾਣੀਆ ਇਸ Youtube ਚੈਨਲ ਉੱਤੇ ਮਿਲਣ ਗਿਆ | ਲੋਕ ਜੋ ਮਰਦੇ ਨੇ , ਲੋਕ ਜੋ ਲੜਦੇ ਨੇ, ਲੋਕ ਜੋ ਹਾਰਦੇ ਨੇ , ਅਖੀਰ ਲੋਕ ਜੋ ਜਿਤਦੇ ਵੀ ਨੇ | ਉਸ ਤੋ ਇਲਾਵਾ ਕੁਦਰਤ ਤੇ ਕੁਦਰਤ ਤੇ ਮਨੁਖ ਦੇ ਸੰਬੰਧ ਵੀ ਦੇਖਣ ਨੂੰ ਮਿਲਣਗੇ |


Dharminder Singh

16 Feb Bharat Band

2 years ago | [YT] | 0

Dharminder Singh

Dekho

2 years ago | [YT] | 0

Dharminder Singh

ਪੰਜਾਬ - ਹਿਮਾਚਲ ਤੋਂ ਬਾਅਦ ਲਦਾਖ਼ ਵਿੱਚ ਪਹੁੰਚ ਰਿਹਾ ਖਣਨ ਮਾਫ਼ੀਆ ,𝐋𝐀𝐃𝐀𝐊𝐇 ਵਿੱਚ ਵੱਡਾ ਵਿਰੋਧ ਪ੍ਰਦਰਸ਼ਨ-

ਇਹ ਬਹੁਤ ਚਿੰਤਾਂ ਦਾ ਵਿਸ਼ਾ J & k ਦੇ ਲੋਕਾਂ ਦੇ ਲਈ 370 ਧਾਰਾ ਹਟਣ ਤੋਂ ਬਾਅਦ ਭੂ (ਖਣਨ ) ਮਾਫੀਆ ਦੀ ਅੱਖ ਇਨ੍ਹਾਂ ਪਹਾੜਾਂ ਉੱਤੇ ਹੈ ਪੰਜਾਬ ਤੇ ਹਿਮਾਚਲ ਅਤੇ ਉਤਰਾਖੰਡ ਪਹਿਲਾਂ ਹੀ ਤਬਾਹ ਹੋ ਚੁੱਕਾ ਹੈ ਪਿੱਛਲੀ ਵਾਰਿਖ ਦੇ ਵਿੱਚ ਹਿਮਾਚਲ ਤਬਾਹ ਹੋ ਗਿਆ | ਇਸ ਚਿੰਤਾਂ ਦੇ ਵਿੱਚੋ ਹਜਾਰਾਂ ਲੋਕਾਂ ਦਾ ਲਦਾਖ਼ ਵਿੱਚ ਇਕੱਠੇ ਹੋਕੇ ਪ੍ਰੋਟੈਸਟ ਕਰਨਾ | ਇਹ ਇੱਕ ਚੰਗਾਂ ਸੰਕੇਤ ਹੈ |

2 years ago | [YT] | 1