Simran 24*7 Channel ek pavittar sthan hai jithe asi Naam Japna ate Waheguru di kirpa nu mehsoos karde haan.

Har video vich tusi shanti, sukoon te positive energy paoge — Waheguru Waheguru da simran tuhade mann nu pavittar karega.

🌅 Daily Simran | 🕊 Naam Jaap | 🎶 Peaceful Gurbani Vibes | 🙏 Spiritual Meditation

Sanu join karo is pyari sangat vich, ate apni rooh nu Waheguru naal jodho.

“Ik Onkar, Satnam, Waheguru.” 💫

🔔 Subscribe karo te har subah Waheguru da naam japna shuru karo —
Har swaas vich Naam, har pal vich Shanti.



Simran 24*7

Dhan dhan Guru GOBIND Singh ji de parkash purab dia sari sangat nu wadayi hovye ,, waheguru sab de parivara te mehar krn ,, naam bani di sast bakhshann,, waheguru ji ka khalsa
Waheguru ji ki fateh ,,
Waheguru likh k apni apni hajri lawao guru ji sab te meahar krn ,,

1 week ago | [YT] | 41

Simran 24*7

ਦੀਵਾਨ ਟੋਡਰ ਮੱਲ ਨੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦਾ ਅੰਤਿਮ ਸੰਸਕਾਰ ਕਿਵੇਂ ਕੀਤਾ?

1 week ago | [YT] | 8

Simran 24*7

ਸ਼ੋਟੇ ਸਾਹਿਬਜ਼ਾਦਿਆਂ ਦੇ ਅੰਤਿਮ ਸੰਸਕਾਰ ਲਈ ਕਿਸ ਨੇ ਸੇਵਾ ਕੀਤੀ?

1 week ago | [YT] | 7

Simran 24*7

ਮਾਤਾ ਗੁਜਰੀ ਜੀ ਕਿਨੱਵੇਂ ਗੁਰੂ ਦੇ ਧਰਮ ਪਤਨੀ ਸਨ ?

1 week ago | [YT] | 1

Simran 24*7

ਮੋਤੀ ਰਾਮ ਅਤੇ ਉਸਦੇ ਪਰਿਵਾਰ ਨੂੰ ਕਿਵੇਂ ਸ਼ਹੀਦ ਕੀਤਾ ਗਿਆ?

1 week ago | [YT] | 6

Simran 24*7

ਮੋਤੀ ਰਾਮ ਨੇ ਛੋਟੇ ਸਾਹਿਬਜ਼ਾਦਿਆਂ ਲਈ ਕੀ ਕੀਤਾ?

1 week ago | [YT] | 4

Simran 24*7

ਜਿਸ ਨੇ ਮੋਹਰਾਂ ਰੱਖ ਕੇ ਛੋਟੇ ਸਾਹਿਬਜ਼ਾਦਿਆਂ ਦਾ ਸਸਕਾਰ ਕੀਤਾ, ਉਹ ਕੌਣ ਸੀ?

1 week ago | [YT] | 7

Simran 24*7

ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਲਈ ਦੁੱਧ ਦੀ ਸੇਵਾ ਕੌਣ ਕਰਦਾ ਰਿਹਾ ਸੀ ?

1 week ago | [YT] | 4

Simran 24*7

ਮਾਤਾ ਗੁਜਰੀ ਜੀ ਨੇ ਸ਼ਹੀਦੀ ਕਿੱਥੇ ਪ੍ਰਾਪਤ ਕੀਤੀ?

1 week ago | [YT] | 2

Simran 24*7

ਮਾਤਾ ਗੁਜਰੀ ਜੀ ਨੂੰ ਛੋਟੇ ਸਾਹਿਬਜ਼ਾਦਿਆਂ ਸਮੇਤ ਕਿੱਥੇ ਕੈਦ ਕੀਤਾ ਗਿਆ ਸੀ?

1 week ago | [YT] | 6