Welcome My name is Inderjeet Singh.I am from Moga city. This channel for my travel life and events.Thanks for Visiting. Kindly subscribe my channel With regards.Inderjeet Singh Moga
Moga Singh
ਰੱਬ ਕਰੇ ਇਹ ਸਾਲ ਤੁਹਾਡੇ ਜੀਵਨ ਵਿੱਚ ਸਿਹਤ, ਸੁਖ-ਸ਼ਾਂਤੀ ਅਤੇ ਖੁਸ਼ਹਾਲੀ ਦਾ ਪ੍ਰਤੀਕ ਬਣੇ। ਤੁਹਾਡੇ ਸਾਰੇ ਯਤਨਾਂ ਵਿੱਚ ਸਫਲਤਾ ਮਿਲੇ, ਤੁਹਾਡੇ ਸੁਪਨੇ ਸਾਕਾਰ ਹੋਣ ਅਤੇ ਤੁਹਾਡੀ ਮਿਹਨਤ ਨੂੰ ਨਵੀਂ ਪਹਿਚਾਨ ਪ੍ਰਾਪਤ ਹੋਵੇ। ਨਵਾਂ ਸਾਲ ਤੁਹਾਡੇ ਵਿਅਕਤੀਗਤ ਅਤੇ ਵਿਦਿਅਕ/ਵਿਆਪਾਰਕ ਜੀਵਨ ਵਿੱਚ ਤਰੱਕੀ ਦੇ ਨਵੇਂ ਅਧਿਆਇ ਲਿਖੇ—ਇਹੀ ਕਾਮਨਾ ਹੈ। Happy New YearMoga Singh
1 month ago | [YT] | 4
View 2 replies
ਵੀਡਿਓ ਨੂੰ ਲਾਈਕ, ਕਮੈਂਟਸ ਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਤੇ ਬਹੁਤ ਬਹੁਤ ਧੰਨਵਾਦ ਤੀਰਥਨ ਵੈਲੀ ਆਖਰੀ ਭਾਗ ਏਨੇ ਨੂੰ ਮੇਰੇ ਨਾਲ ਆਏ ਗਾਈਡ ਨੇ ਮੈਨੂੰ ਜਸਤਾਨੇ ਪਾਉਣ ਲਈ ਕਿਹਾ। ਮੈ ਦੇਖਿਆ ਕਿ ਉਸ ਨੇ ਵੀ ਆਪਣੇ ਹੱਥ ਬਿਨਾ ਜਸਤਾਨੇ ਤੋਂ ਰੱਖੇ ਨੇ ਫਿਰ ਮੇਰਾ ਮਨ ਵੀ ਪੱਕਾ ਹੋ ਗਿਆ। ਏਨਾ ਨੂੰ ਅਸੀਂ ਇਕ ਢਾਬੇ ਤੇ ਪਹੁੰਚੇ, ਲਗਭਗ ਅੱਧੇ ਰਸਤੇ ਦਾ ਟ੍ਰੈਕ ਕਰ ਚੁੱਕੇ ਸੀ। ਢਾਬੇ ਤੇ ਮੇਰਾ ਕੁਝ ਖਾਣ ਨੂੰ ਦਿਲ ਨਹੀਂ ਸੀ ਪਰ ਫਿਰ ਵੀ ਢਾਬੇ ਵਾਲੇ ਦਾ ਏਨੀ ਦੂਰ ਤੇ ਸਨ੍ਹੋ ਟ੍ਰੈਕ ਵਿਚ ਢਾਬਾ ਲਾਉਣ ਦੇ ਖ਼ਿਆਲ ਨੇ ਕੁਝ ਟਾਈਮ ਬੈਠਣ ਤੇ ਗੱਲਾਂ ਮਾਰਨ ਨੂੰ ਕਰਿਆ। ਬੁਖ਼ਾਰੀ ਦੀ ਗਰਮਹਿਤ ਵਿਚ ਕੌਫੀ ਪੀਂਦੇ ਹੋਏ ਪਤਾ ਚਲਿਆ ਕਿ ਸਨ੍ਹੋ ਟ੍ਰੈਕ ਨੂੰ ਖੁੱਲ੍ਹੇ ਇਕ ਦੋ ਦਿਨ ਹੀ ਹੋਏ ਨੇ ਤੇ ਅੱਜ ਮੌਸਮ ਅੱਗੇ ਨਾਲੋਂ ਜ਼ਿਆਦਾ ਖ਼ਰਾਬ ਹੈ। ਗੱਲਾ ਨੂੰ ਸੁਣਦੇ ਹੋਏ ਮੈ ਅੱਗੇ ਨੂੰ ਚਲੇ ਪਾਂ ਦਿੱਤੇ। ਇਹ ਮੇਰਾ ਪਹਿਲਾ ਸਨ੍ਹੋ ਟ੍ਰੈਕ ਸੀ ਪਰ ਫਿਰ ਵੀ ਲੱਗ ਰਿਹਾ ਸੀ ਕੇ ਕਾਫ਼ੀ ਸਮੇਂ ਤੋਂ ਮੈ ਟਰੈਕਿੰਗ ਕਰ ਰਿਹਾ ਹੋਵਾ। ਜਲਦੀ ਹੀ ਅਸੀਂ ਰਘੁਪੁਰ ਕਿਲ੍ਹੇ ਕੋਲ ਪਹੁੰਚ ਗਏ। ਮੌਸਮ ਖ਼ਰਾਬ ਕਰਕੇ ਕਿਲ੍ਹਾ ਦੇਖਣ ਨੂੰ ਤਾਂ ਨਹੀਂ ਮਿਲਿਆ ਪਰ ਇਕ ਮੰਦਰ ਦੇਖਿਆ। ਕਾਫ਼ੀ ਪੁਰਾਣਾ ਜਾਬਤਾ ਸੀ। ਮੰਦਰ ਦੀ ਖ਼ੂਬਸੂਰਤੀ ਉਸਦੀਆ ਕੰਧਾ ਵਿਚ ਬਿਆਨ ਹੋ ਰਹੀ ਸੀ। ਇਸ ਪਲ ਨੂੰ ਆਪਣੇ ਫੋਨ ਵਿਚ ਕੈਪਚਰ ਕਰਨ ਤੋਂ ਬਾਅਦ ਮੈ ਜਿਭੀ ਵੱਲ ਨੂੰ ਵਾਪਸੀ ਦੇ ਚਾਲੇ ਪਾ ਦਿੱਤੇ। ਵਾਪਸ ਆਂਦੇ ਸਾਂਜ ਪਿੰਡ ਨੂੰ ਦੇਖਣ ਦਾ ਮੌਕਾ ਮਿਲਿਆ ਜਿਸ ਦੀ ਰਮਣੀਕਤਾ ਸਬਦਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ। ਏਹੋਜੀ ਜਗ੍ਹਾ ਘੱਟ ਹੀ ਦੇਖਣ ਨੂੰ ਮਿਲਦੀਆ ਨੇ। ਜਿਭੀ ਰੂਮ ਵਿਚ ਬੈਠੇ ਮਨ ਹੀ ਮਨ ਸੋਚਿਆ ਤੇ ਆਪਣੇ ਮਨ ਨੂੰ ਪੱਕਾ ਕਰਕੇ ਟ੍ਰੈਕ ਵੱਲ ਨਾ ਜਾਂਦਾ ਤੇ ਮੈਨੂੰ ਬਰਫ਼ ਦੀ ਖ਼ੂਬਸੂਰਤੀ ਦੇਖਣ ਨੂੰ ਨਹੀਂ ਮਿਲਣੀ ਸੀ। ਏਸ ਗੱਲ ਤੇ ਮੈਨੂੰ ਕੁਝ ਸਤਰਾਂ ਯਾਦ ਆ ਰਹਿਆ ਨੇ:- ‘’ ਖੁਦ ਨੂੰ ਕਰ ਬੁਲੰਦ ਇੰਨਾ ਕਿ ਹਰ ਤਕਦੀਰ ਤੋਂ ਪਹਿਲਾਂ ਖੁਦਾ ਵੀ ਪੁੱਛੇ ਤੈਨੂੰ ਕਿ ਤੇਰੀ ਮਰਜ਼ੀ ਹੈ ਕੀ ਬੰਦਿਆ” ਮੋਗਾ ਸਿੰਘ @MogaSingh88
9 months ago (edited) | [YT] | 10
View 5 replies
ਮੋਗਾ ਸਿੰਘ ਚੈਨਲ ਨਾਲ ਨਵੇਂ ਜੁੜੇ ਫੈਮਲੀ ਮੈਂਬਰ ਦਾ ਸਵਾਗਤ ਕਰਦਾ🙏ਤੀਰਥਨ ਵੈਲੀ....ਭਾਗ-1ਬਹੁਤ ਸਮਾਂ ਹੋ ਗਿਆ ਸੀ ਮੈਨੂੰ ਘਰ ਬੈਠੇ ਨੂੰ ਮਤਲਬ ਕੋਈ ਟੂਰ ਨਹੀਂ ਸੀ ਕੀਤਾ। ਪਾਉਂਟਾ ਸਾਹਿਬ ਦਾ ਪਿੱਛਲਾ ਟੂਰ ਕੀਤਾ ਸੀ ਉਹ ਵੀ ਸਾਲ 2024 ਦੇ ਨਵੰਬਰ ਮਹੀਨੇ ਕੀਤਾ। ਉਸ ਟੂਰ ਵਿਚ ਮੈਨੂੰ ਕਾਫ਼ੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਕਿਉਕਿ ਮੇਰੀ ਸਿਹਤ ਕਾਫ਼ੀ ਖ਼ਰਾਬ ਰਹੀ।ਘਰ ਵਾਪਸ ਜਾ ਕੇ ਮੈ ਆਪਣੇ ਮਨ ਨੂੰ ਪੱਕਾ ਕੀਤਾ ਕਿ ਫਿੱਟਨੈੱਸ ਵੱਲ ਧਿਆਨ ਦਿੱਤਾ ਜਾਵੇ। ਸਾਲ 2025 ਦੇ ਮਾਰਚ ਮਹੀਨੇ ਟੂਰ ਕਰਨ ਦਾ ਸੋਚਿਆ ਕਿ ਇਹੋ ਜੀ ਥਾਂ ਜਾਇਆ ਜਾਏ ਜਿੱਥੇ ਟ੍ਰੈਕ ਤੇ ਰਾਈਡ ਦੋਵੇਂ ਹੋ ਜਾਵਣ। ਮੇਰੇ ਮਨ ਵਿਚ ਤੀਰਥਨ ਵੈਲੀ ਦਾ ਖ਼ਿਆਲ ਆਇਆ। ਮੈ ਕਾਫ਼ੀ ਸਮੇਂ ਤੋਂ ਜਾਣਦਾ ਸੀ ਕਿ ਤੀਰਥਨ ਵੈਲੀ ਕਾਫੀ ਰਮਣੀਕ ਥਾਂ ਹੈ ਘੁੰਮਣ ਲਈ, ਜਿੱਥੇ ਇਕਾਂਤ ਨਾਲ ਭਰਪੂਰ ਕਾਫ਼ੀਆ ਵੈਲੀਆ ਤੇ ਟ੍ਰੈਕ ਹਨ। ਹੋਲੇ ਮੁਹੱਲੇ ਤੋਂ ਇਕ ਦਿਨ ਪਹਿਲਾ ਮੈ ਤੇ ਮੇਰਾ ਬਾਈਕ ਤਿਆਰ ਹੋ ਕਿ ਮੋਗੇ ਤੋਂ ਚਾਲੇ ਪਾ ਦਿੱਤੇ। ਸੱਭ ਤੋਂ ਪਹਿਲਾਂ ਲੁਧਿਆਣਾ, ਰੂਪਨਗਰ, ਸੁੰਦਰਨਗਰ ਤੇ ਰਿਵਾਲਸਰ ਹੁੰਦੇ ਹੋਏ ਮਨਾਲੀ ਤੋਂ ਲਗਭਗ 60 ਕਿਲੋਮੀਟਰ ਪਹਿਲਾ ਔਟ ਸੁਰੰਗ ਤੋਂ ਸੱਜੇ ਪਾਸੇ ਹੁੰਦੇ ਹੋਏ ਤੀਰਥਨ ਵੈਲੀ ਵੱਲ ਨੂੰ ਚਾਲੇ ਪਾ ਦਿੱਤੇ। ਸ਼ੁਰੂਆਤ ਤੋਂ ਹੀ ਤੀਰਥਨ ਤੇ ਬਿਆਸ ਨਦੀ ਦਾ ਸੰਗਮ ਦੇਖਣ ਨੂੰ ਮਿਲ ਜਾਂਦਾ ਹੈ, ਇਹ ਸੰਗਮ Larji ਪਿੰਡ ਕੋਲ ਹੁੰਦਾ ਹੈ। ਤੀਰਥਨ ਵੈਲੀ ਦੋ ਭਾਗਾਂ ਵਿਚ ਹੈ ਇਕ ਬੰਜਾਰ ਤੋਂ ਸਾਰਚੀ ਦੂਜਾ ਬੰਜਾਰ ਤੋਂ ਜਿਬੀ ਤੱਕ। ਮੈ ਸਿੱਧਾ ਜਿਭੀ ਪੁੱਜਿਆ। ਬੰਜਾਰ ਕੁੱਲੂ ਸ਼ਹਿਰ ਦੀ ਉਪ-ਡਿਵੀਜ਼ਨ ਹੈ। ਜਿਭੀ ਆਪਣੇ ਆਬਸ਼ਾਰਾਂ ਤੇ ਖ਼ੂਬਸੂਰਤ ਵੈਲੀ ਲਈ ਮਸ਼ਹੂਰ ਹੈ। ਅਗਲੇ ਦਿਨ ਮੈ ਜਲੋਰੀ ਪਾਸ ਤੋਂ ਇਕ ਟ੍ਰੈਕ ਕਰਨ ਦਾ ਸੋਚਦਾ ਹੈ। ਪ੍ਰੰਤੂ ਲੋਕਲ ਤੇ ਆਏ ਹੋਏ ਯਾਤਰੀ ਵਲੋ ਮੈਨੂੰ ਉਥੇ ਨਾ ਜਾਣ ਲਈ ਸਲਾਹ ਦਿੱਤੀ ਗਈ ਕਿਉਕਿ ਜਲੋਰੀ ਪਾਸ ਤੇ ਪਿਛਲੇ ਦਿਨੀ ਕਾਫ਼ੀ ਸਨੋਫਾਲ ਹੋਈ ਸੀ। ਮੇਰਾ ਮਨ ਵਿਚ ਖ਼ਿਆਲ ਆਇਆ ਕੇ ਜਦੋਂ ਆਏ ਹੀ ਗਏ ਤਾਂ ਜਾ ਕੇ ਕਿਉ ਨਾ ਦੇਖਿਆ ਜਾਵੇ। ਮੈ ਆਪਣਾ ਮਨ ਪਕਾ ਕਰਦਾ ਹੋਇਆ ਜਲੋਰੀ ਪਾਸ ਪਹੁੰਚ ਗਿਆ, ਉਥੋ ਸ਼ੁਰੂਆਤ ਕਰਦਾ ਹਾਂ ਆਪਣੇ ਪਹਿਲੇ ਸਨ੍ਹੋ ਟ੍ਰੈਕ ਰਘੁਪੁਰ ਕਿਲ੍ਹਾ। ਟ੍ਰੈਕ ਸ਼ੁਰੂ ਕਰਦੇ ਸਾਰ ਹੀ ਸਨੋਫਾਲ ਪੂਰੀ ਜੋਰਾ ਤੇ ਹੋ ਗਈ ਕਿਲ੍ਹੇ ਤੱਕ ਜਾਂਦੇ ਜਾਂਦੇ ਮੌਸਮ ਪੂਰਾ ਖ਼ਰਾਬ ਹੋ ਗਿਆ। ਮਨ ਵਿਚ ਇਕ ਹੀ ਖ਼ਿਆਲ ਸੀ ਕਿ ਸਨੋਫਾਲ ਵੱਡੇ ਤੂਫ਼ਾਨ ਦਾ ਨਾ ਰੂਪ ਧਾਰਨ ਕਰ ਲਵੇ। ਸੋਚਦੇ ਸੋਚਦੇ ਮੇਰੇ ਦੋਨੇ ਹੱਥ ਸੁਨ ਹੋ ਗਏ ਕਿਉਕਿ ਮੈ ਜਸਤਾਨੇ ਨਾਲ ਲਿਆਣਾ ਭੁੱਲ ਗਿਆ ਸੀ।ਮੋਗਾ ਸਿੰਘ
9 months ago (edited) | [YT] | 6
Thanx to my YouTube Family 🙏🏻
1 year ago | [YT] | 5
View 1 reply
Ride bhut wadiya Rahi Jaldi milde hai new Adventure ride nal. Till then keep supporting. Your support helps me to go ahead with different ride 🙏🏻
1 year ago | [YT] | 8
View 3 replies
ਅਲਵੀਦਾ 2023 ll ਮਿਲਦੇ ਹਾਂ ਨਵੇਂ ਸਾਲ 2024 ਵਿੱਚ ll
2 years ago | [YT] | 4
Happy Gurpurab Guru Nanak Dev Ji....🙏🙏🙏🙏
2 years ago (edited) | [YT] | 12
2 years ago | [YT] | 6
ਮੇਰੇ ਵੱਲੋਂ ਆਪ ਜੀ ਨੂੰ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ।। ਹੈਪੀ ਦੀਵਾਲੀ ਮੋਗਾ ਸਿੰਘ॥
2 years ago | [YT] | 3
View 4 replies
Load more
Moga Singh
ਰੱਬ ਕਰੇ ਇਹ ਸਾਲ ਤੁਹਾਡੇ ਜੀਵਨ ਵਿੱਚ ਸਿਹਤ, ਸੁਖ-ਸ਼ਾਂਤੀ ਅਤੇ ਖੁਸ਼ਹਾਲੀ ਦਾ ਪ੍ਰਤੀਕ ਬਣੇ। ਤੁਹਾਡੇ ਸਾਰੇ ਯਤਨਾਂ ਵਿੱਚ ਸਫਲਤਾ ਮਿਲੇ, ਤੁਹਾਡੇ ਸੁਪਨੇ ਸਾਕਾਰ ਹੋਣ ਅਤੇ ਤੁਹਾਡੀ ਮਿਹਨਤ ਨੂੰ ਨਵੀਂ ਪਹਿਚਾਨ ਪ੍ਰਾਪਤ ਹੋਵੇ। ਨਵਾਂ ਸਾਲ ਤੁਹਾਡੇ ਵਿਅਕਤੀਗਤ ਅਤੇ ਵਿਦਿਅਕ/ਵਿਆਪਾਰਕ ਜੀਵਨ ਵਿੱਚ ਤਰੱਕੀ ਦੇ ਨਵੇਂ ਅਧਿਆਇ ਲਿਖੇ—ਇਹੀ ਕਾਮਨਾ ਹੈ।
Happy New Year
Moga Singh
1 month ago | [YT] | 4
View 2 replies
Moga Singh
ਵੀਡਿਓ ਨੂੰ ਲਾਈਕ, ਕਮੈਂਟਸ ਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਤੇ ਬਹੁਤ ਬਹੁਤ ਧੰਨਵਾਦ
ਤੀਰਥਨ ਵੈਲੀ
ਆਖਰੀ ਭਾਗ
ਏਨੇ ਨੂੰ ਮੇਰੇ ਨਾਲ ਆਏ ਗਾਈਡ ਨੇ ਮੈਨੂੰ ਜਸਤਾਨੇ ਪਾਉਣ ਲਈ ਕਿਹਾ। ਮੈ ਦੇਖਿਆ ਕਿ ਉਸ ਨੇ ਵੀ ਆਪਣੇ ਹੱਥ ਬਿਨਾ ਜਸਤਾਨੇ ਤੋਂ ਰੱਖੇ ਨੇ ਫਿਰ ਮੇਰਾ ਮਨ ਵੀ ਪੱਕਾ ਹੋ ਗਿਆ। ਏਨਾ ਨੂੰ ਅਸੀਂ ਇਕ ਢਾਬੇ ਤੇ ਪਹੁੰਚੇ, ਲਗਭਗ ਅੱਧੇ ਰਸਤੇ ਦਾ ਟ੍ਰੈਕ ਕਰ ਚੁੱਕੇ ਸੀ। ਢਾਬੇ ਤੇ ਮੇਰਾ ਕੁਝ ਖਾਣ ਨੂੰ ਦਿਲ ਨਹੀਂ ਸੀ ਪਰ ਫਿਰ ਵੀ ਢਾਬੇ ਵਾਲੇ ਦਾ ਏਨੀ ਦੂਰ ਤੇ ਸਨ੍ਹੋ ਟ੍ਰੈਕ ਵਿਚ ਢਾਬਾ ਲਾਉਣ ਦੇ ਖ਼ਿਆਲ ਨੇ ਕੁਝ ਟਾਈਮ ਬੈਠਣ ਤੇ ਗੱਲਾਂ ਮਾਰਨ ਨੂੰ ਕਰਿਆ। ਬੁਖ਼ਾਰੀ ਦੀ ਗਰਮਹਿਤ ਵਿਚ ਕੌਫੀ ਪੀਂਦੇ ਹੋਏ ਪਤਾ ਚਲਿਆ ਕਿ ਸਨ੍ਹੋ ਟ੍ਰੈਕ ਨੂੰ ਖੁੱਲ੍ਹੇ ਇਕ ਦੋ ਦਿਨ ਹੀ ਹੋਏ ਨੇ ਤੇ ਅੱਜ ਮੌਸਮ ਅੱਗੇ ਨਾਲੋਂ ਜ਼ਿਆਦਾ ਖ਼ਰਾਬ ਹੈ। ਗੱਲਾ ਨੂੰ ਸੁਣਦੇ ਹੋਏ ਮੈ ਅੱਗੇ ਨੂੰ ਚਲੇ ਪਾਂ ਦਿੱਤੇ। ਇਹ ਮੇਰਾ ਪਹਿਲਾ ਸਨ੍ਹੋ ਟ੍ਰੈਕ ਸੀ ਪਰ ਫਿਰ ਵੀ ਲੱਗ ਰਿਹਾ ਸੀ ਕੇ ਕਾਫ਼ੀ ਸਮੇਂ ਤੋਂ ਮੈ ਟਰੈਕਿੰਗ ਕਰ ਰਿਹਾ ਹੋਵਾ। ਜਲਦੀ ਹੀ ਅਸੀਂ ਰਘੁਪੁਰ ਕਿਲ੍ਹੇ ਕੋਲ ਪਹੁੰਚ ਗਏ। ਮੌਸਮ ਖ਼ਰਾਬ ਕਰਕੇ ਕਿਲ੍ਹਾ ਦੇਖਣ ਨੂੰ ਤਾਂ ਨਹੀਂ ਮਿਲਿਆ ਪਰ ਇਕ ਮੰਦਰ ਦੇਖਿਆ। ਕਾਫ਼ੀ ਪੁਰਾਣਾ ਜਾਬਤਾ ਸੀ। ਮੰਦਰ ਦੀ ਖ਼ੂਬਸੂਰਤੀ ਉਸਦੀਆ ਕੰਧਾ ਵਿਚ ਬਿਆਨ ਹੋ ਰਹੀ ਸੀ। ਇਸ ਪਲ ਨੂੰ ਆਪਣੇ ਫੋਨ ਵਿਚ ਕੈਪਚਰ ਕਰਨ ਤੋਂ ਬਾਅਦ ਮੈ ਜਿਭੀ ਵੱਲ ਨੂੰ ਵਾਪਸੀ ਦੇ ਚਾਲੇ ਪਾ ਦਿੱਤੇ। ਵਾਪਸ ਆਂਦੇ ਸਾਂਜ ਪਿੰਡ ਨੂੰ ਦੇਖਣ ਦਾ ਮੌਕਾ ਮਿਲਿਆ ਜਿਸ ਦੀ ਰਮਣੀਕਤਾ ਸਬਦਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ। ਏਹੋਜੀ ਜਗ੍ਹਾ ਘੱਟ ਹੀ ਦੇਖਣ ਨੂੰ ਮਿਲਦੀਆ ਨੇ। ਜਿਭੀ ਰੂਮ ਵਿਚ ਬੈਠੇ ਮਨ ਹੀ ਮਨ ਸੋਚਿਆ ਤੇ ਆਪਣੇ ਮਨ ਨੂੰ ਪੱਕਾ ਕਰਕੇ ਟ੍ਰੈਕ ਵੱਲ ਨਾ ਜਾਂਦਾ ਤੇ ਮੈਨੂੰ ਬਰਫ਼ ਦੀ ਖ਼ੂਬਸੂਰਤੀ ਦੇਖਣ ਨੂੰ ਨਹੀਂ ਮਿਲਣੀ ਸੀ। ਏਸ ਗੱਲ ਤੇ ਮੈਨੂੰ ਕੁਝ ਸਤਰਾਂ ਯਾਦ ਆ ਰਹਿਆ ਨੇ:-
‘’ ਖੁਦ ਨੂੰ ਕਰ ਬੁਲੰਦ ਇੰਨਾ ਕਿ ਹਰ ਤਕਦੀਰ ਤੋਂ ਪਹਿਲਾਂ ਖੁਦਾ ਵੀ ਪੁੱਛੇ ਤੈਨੂੰ ਕਿ ਤੇਰੀ ਮਰਜ਼ੀ ਹੈ ਕੀ ਬੰਦਿਆ”
ਮੋਗਾ ਸਿੰਘ
@MogaSingh88
9 months ago (edited) | [YT] | 10
View 5 replies
Moga Singh
ਮੋਗਾ ਸਿੰਘ ਚੈਨਲ ਨਾਲ ਨਵੇਂ ਜੁੜੇ ਫੈਮਲੀ ਮੈਂਬਰ ਦਾ ਸਵਾਗਤ ਕਰਦਾ🙏
ਤੀਰਥਨ ਵੈਲੀ....
ਭਾਗ-1
ਬਹੁਤ ਸਮਾਂ ਹੋ ਗਿਆ ਸੀ ਮੈਨੂੰ ਘਰ ਬੈਠੇ ਨੂੰ ਮਤਲਬ ਕੋਈ ਟੂਰ ਨਹੀਂ ਸੀ ਕੀਤਾ। ਪਾਉਂਟਾ ਸਾਹਿਬ ਦਾ ਪਿੱਛਲਾ ਟੂਰ ਕੀਤਾ ਸੀ ਉਹ ਵੀ ਸਾਲ 2024 ਦੇ ਨਵੰਬਰ ਮਹੀਨੇ ਕੀਤਾ। ਉਸ ਟੂਰ ਵਿਚ ਮੈਨੂੰ ਕਾਫ਼ੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਕਿਉਕਿ ਮੇਰੀ ਸਿਹਤ ਕਾਫ਼ੀ ਖ਼ਰਾਬ ਰਹੀ।ਘਰ ਵਾਪਸ ਜਾ ਕੇ ਮੈ ਆਪਣੇ ਮਨ ਨੂੰ ਪੱਕਾ ਕੀਤਾ ਕਿ ਫਿੱਟਨੈੱਸ ਵੱਲ ਧਿਆਨ ਦਿੱਤਾ ਜਾਵੇ। ਸਾਲ 2025 ਦੇ ਮਾਰਚ ਮਹੀਨੇ ਟੂਰ ਕਰਨ ਦਾ ਸੋਚਿਆ ਕਿ ਇਹੋ ਜੀ ਥਾਂ ਜਾਇਆ ਜਾਏ ਜਿੱਥੇ ਟ੍ਰੈਕ ਤੇ ਰਾਈਡ ਦੋਵੇਂ ਹੋ ਜਾਵਣ। ਮੇਰੇ ਮਨ ਵਿਚ ਤੀਰਥਨ ਵੈਲੀ ਦਾ ਖ਼ਿਆਲ ਆਇਆ। ਮੈ ਕਾਫ਼ੀ ਸਮੇਂ ਤੋਂ ਜਾਣਦਾ ਸੀ ਕਿ ਤੀਰਥਨ ਵੈਲੀ ਕਾਫੀ ਰਮਣੀਕ ਥਾਂ ਹੈ ਘੁੰਮਣ ਲਈ, ਜਿੱਥੇ ਇਕਾਂਤ ਨਾਲ ਭਰਪੂਰ ਕਾਫ਼ੀਆ ਵੈਲੀਆ ਤੇ ਟ੍ਰੈਕ ਹਨ। ਹੋਲੇ ਮੁਹੱਲੇ ਤੋਂ ਇਕ ਦਿਨ ਪਹਿਲਾ ਮੈ ਤੇ ਮੇਰਾ ਬਾਈਕ ਤਿਆਰ ਹੋ ਕਿ ਮੋਗੇ ਤੋਂ ਚਾਲੇ ਪਾ ਦਿੱਤੇ। ਸੱਭ ਤੋਂ ਪਹਿਲਾਂ ਲੁਧਿਆਣਾ, ਰੂਪਨਗਰ, ਸੁੰਦਰਨਗਰ ਤੇ ਰਿਵਾਲਸਰ ਹੁੰਦੇ ਹੋਏ ਮਨਾਲੀ ਤੋਂ ਲਗਭਗ 60 ਕਿਲੋਮੀਟਰ ਪਹਿਲਾ ਔਟ ਸੁਰੰਗ ਤੋਂ ਸੱਜੇ ਪਾਸੇ ਹੁੰਦੇ ਹੋਏ ਤੀਰਥਨ ਵੈਲੀ ਵੱਲ ਨੂੰ ਚਾਲੇ ਪਾ ਦਿੱਤੇ। ਸ਼ੁਰੂਆਤ ਤੋਂ ਹੀ ਤੀਰਥਨ ਤੇ ਬਿਆਸ ਨਦੀ ਦਾ ਸੰਗਮ ਦੇਖਣ ਨੂੰ ਮਿਲ ਜਾਂਦਾ ਹੈ, ਇਹ ਸੰਗਮ Larji ਪਿੰਡ ਕੋਲ ਹੁੰਦਾ ਹੈ। ਤੀਰਥਨ ਵੈਲੀ ਦੋ ਭਾਗਾਂ ਵਿਚ ਹੈ ਇਕ ਬੰਜਾਰ ਤੋਂ ਸਾਰਚੀ ਦੂਜਾ ਬੰਜਾਰ ਤੋਂ ਜਿਬੀ ਤੱਕ। ਮੈ ਸਿੱਧਾ ਜਿਭੀ ਪੁੱਜਿਆ। ਬੰਜਾਰ ਕੁੱਲੂ ਸ਼ਹਿਰ ਦੀ ਉਪ-ਡਿਵੀਜ਼ਨ ਹੈ। ਜਿਭੀ ਆਪਣੇ ਆਬਸ਼ਾਰਾਂ ਤੇ ਖ਼ੂਬਸੂਰਤ ਵੈਲੀ ਲਈ ਮਸ਼ਹੂਰ ਹੈ। ਅਗਲੇ ਦਿਨ ਮੈ ਜਲੋਰੀ ਪਾਸ ਤੋਂ ਇਕ ਟ੍ਰੈਕ ਕਰਨ ਦਾ ਸੋਚਦਾ ਹੈ। ਪ੍ਰੰਤੂ ਲੋਕਲ ਤੇ ਆਏ ਹੋਏ ਯਾਤਰੀ ਵਲੋ ਮੈਨੂੰ ਉਥੇ ਨਾ ਜਾਣ ਲਈ ਸਲਾਹ ਦਿੱਤੀ ਗਈ ਕਿਉਕਿ ਜਲੋਰੀ ਪਾਸ ਤੇ ਪਿਛਲੇ ਦਿਨੀ ਕਾਫ਼ੀ ਸਨੋਫਾਲ ਹੋਈ ਸੀ। ਮੇਰਾ ਮਨ ਵਿਚ ਖ਼ਿਆਲ ਆਇਆ ਕੇ ਜਦੋਂ ਆਏ ਹੀ ਗਏ ਤਾਂ ਜਾ ਕੇ ਕਿਉ ਨਾ ਦੇਖਿਆ ਜਾਵੇ। ਮੈ ਆਪਣਾ ਮਨ ਪਕਾ ਕਰਦਾ ਹੋਇਆ ਜਲੋਰੀ ਪਾਸ ਪਹੁੰਚ ਗਿਆ, ਉਥੋ ਸ਼ੁਰੂਆਤ ਕਰਦਾ ਹਾਂ ਆਪਣੇ ਪਹਿਲੇ ਸਨ੍ਹੋ ਟ੍ਰੈਕ ਰਘੁਪੁਰ ਕਿਲ੍ਹਾ। ਟ੍ਰੈਕ ਸ਼ੁਰੂ ਕਰਦੇ ਸਾਰ ਹੀ ਸਨੋਫਾਲ ਪੂਰੀ ਜੋਰਾ ਤੇ ਹੋ ਗਈ ਕਿਲ੍ਹੇ ਤੱਕ ਜਾਂਦੇ ਜਾਂਦੇ ਮੌਸਮ ਪੂਰਾ ਖ਼ਰਾਬ ਹੋ ਗਿਆ। ਮਨ ਵਿਚ ਇਕ ਹੀ ਖ਼ਿਆਲ ਸੀ ਕਿ ਸਨੋਫਾਲ ਵੱਡੇ ਤੂਫ਼ਾਨ ਦਾ ਨਾ ਰੂਪ ਧਾਰਨ ਕਰ ਲਵੇ। ਸੋਚਦੇ ਸੋਚਦੇ ਮੇਰੇ ਦੋਨੇ ਹੱਥ ਸੁਨ ਹੋ ਗਏ ਕਿਉਕਿ ਮੈ ਜਸਤਾਨੇ ਨਾਲ ਲਿਆਣਾ ਭੁੱਲ ਗਿਆ ਸੀ।
ਮੋਗਾ ਸਿੰਘ
9 months ago (edited) | [YT] | 6
View 2 replies
Moga Singh
Thanx to my YouTube Family 🙏🏻
1 year ago | [YT] | 5
View 1 reply
Moga Singh
Ride bhut wadiya Rahi Jaldi milde hai new Adventure ride nal. Till then keep supporting. Your support helps me to go ahead with different ride 🙏🏻
1 year ago | [YT] | 8
View 3 replies
Moga Singh
ਅਲਵੀਦਾ 2023 ll ਮਿਲਦੇ ਹਾਂ ਨਵੇਂ ਸਾਲ 2024 ਵਿੱਚ ll
2 years ago | [YT] | 4
View 2 replies
Moga Singh
Happy Gurpurab Guru Nanak Dev Ji....🙏🙏🙏🙏
2 years ago (edited) | [YT] | 12
View 2 replies
Moga Singh
2 years ago | [YT] | 6
View 2 replies
Moga Singh
ਮੇਰੇ ਵੱਲੋਂ ਆਪ ਜੀ ਨੂੰ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ।।
ਹੈਪੀ ਦੀਵਾਲੀ ਮੋਗਾ ਸਿੰਘ॥
2 years ago | [YT] | 3
View 4 replies
Moga Singh
2 years ago | [YT] | 6
View 3 replies
Load more