ਸਤਿ ਸ਼੍ਰੀ ਅਕਾਲ ਜੀ, ਆਪ ਜੀ ਦਾ ਸਿੱਖੀ ਵਿਰਸਾ TV ਚੈਨਲ ਤੇ ਆਉਣ ਦਾ ਬੋਹਤ ਧੰਨਵਾਦ, ਇਸ ਚੈਨਲ ਉਪਰ ਸਿੱਖ ਇਤਿਹਾਸ ਦੇ ਸਬੰਧਿਤ ਵੀਡੀਓ ਪਈਆਂ ਜਾਂਦੀਆ ਹਨ
ਅਗਰ ਕਿਸੇ ਵੀ ਇਨਸਾਨ ਨੂੰ ਸਾਡੀ ਵੀਡੀਓ ਨਾਲ ਕੋਈ ਸ਼ਿਕਾਇਤ ਹੋਵੇ ਤਾਂ (report, strike, yn copyright) ਭੇਜਣ ਤੋਂ ਪਹਿਲਾ ਸਾਨੂੰ dm ਕਰ ਸਕਦੇ ਹੋ, ਅਸੀ ਥੋਡੀ ਸ਼ਿਕਾਇਤ ਦੂਰ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ
ਦਿਲੋ ਧੰਨਵਾਦ ਸਭ ਦਾ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ!
video time -
- 5pm
- 8 pm
starting
7 August- 0 subscribe
31 August- 100 subscriber
6 October- 200 subscriber
21 October- 300 subscriber
23 October- 400 subscriber
24 October- 500 subscriber🙏🏻🙏🏻
28 October- 600 subscriber
Sikhi Virsa TV
ਸ਼ਹੀਦ ਬਾਬਾ ਹਨੂੰਮਾਨ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ 🙏🏻🙏🏻🙏🏻🙏🏻🙏🏻
4 weeks ago | [YT] | 5
View 0 replies
Sikhi Virsa TV
🙏🏻🙏🏻🙏🏻🙏🏻🙏🏻
1 month ago | [YT] | 8
View 0 replies
Sikhi Virsa TV
ਧੰਨ ਧੰਨ ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਦਿਵਸ ਨੂੰ ਕੋਟਾਨ ਕੋਟ ਨਮਨ🙏🏻🙏🏻🙏🏻
2 months ago | [YT] | 56
View 1 reply
Sikhi Virsa TV
ਬੰਦੀ ਛੋੜ ਦਿਵਸ ਦਿਆਂ ਲੱਖ ਲੱਖ ਮੁਬਾਰਕਾਂ
2 months ago | [YT] | 17
View 2 replies
Sikhi Virsa TV
ਵਾਹਿਗੁਰੂ ਜੀ 🙏🏻🙏🏻
2 months ago | [YT] | 4
View 0 replies
Sikhi Virsa TV
"ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥
ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥"
3 months ago | [YT] | 4
View 0 replies
Sikhi Virsa TV
"ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥"🙏🏻🙏🏻🙏🏻🙏🏻
3 months ago | [YT] | 6
View 0 replies
Sikhi Virsa TV
ਤੁਸੀਂ ਦਿਨ ਵਿੱਚ ਕਿੰਨੀ ਵਾਰੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦੇ ਹੋ?
3 months ago | [YT] | 5
View 0 replies
Sikhi Virsa TV
ਵਾਹਿਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਪਿਆਰ ਕਰਨ ਵਾਲੇ ਵਾਹਿਗੁਰੂ ਜ਼ਰੂਰ ਲਿਖ ਜਾਏ ਓ
3 months ago | [YT] | 10
View 0 replies