ਸਤਿ ਸ਼੍ਰੀ ਅਕਾਲ ਜੀ, ਆਪ ਜੀ ਦਾ ਸਿੱਖੀ ਵਿਰਸਾ TV ਚੈਨਲ ਤੇ ਆਉਣ ਦਾ ਬੋਹਤ ਧੰਨਵਾਦ, ਇਸ ਚੈਨਲ ਉਪਰ ਸਿੱਖ ਇਤਿਹਾਸ ਦੇ ਸਬੰਧਿਤ ਵੀਡੀਓ ਪਈਆਂ ਜਾਂਦੀਆ ਹਨ
ਅਗਰ ਕਿਸੇ ਵੀ ਇਨਸਾਨ ਨੂੰ ਸਾਡੀ ਵੀਡੀਓ ਨਾਲ ਕੋਈ ਸ਼ਿਕਾਇਤ ਹੋਵੇ ਤਾਂ (report, strike, yn copyright) ਭੇਜਣ ਤੋਂ ਪਹਿਲਾ ਸਾਨੂੰ dm ਕਰ ਸਕਦੇ ਹੋ, ਅਸੀ ਥੋਡੀ ਸ਼ਿਕਾਇਤ ਦੂਰ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ
ਦਿਲੋ ਧੰਨਵਾਦ ਸਭ ਦਾ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ!
video time -
- 5pm
- 8 pm
starting
2025
7 August- 0 subscribe
31 August- 100 subscriber
6 October- 200 subscriber
21 October- 300 subscriber
23 October- 400 subscriber
24 October- 500 subscriber🙏🏻🙏🏻
28 October- 600 subscriber
2026
10 March-800 subscriber
19 April- 900 subscriber
1k complete 1 may
Sikhi Virsa TV
Waheguru Ji Ka Khalsa 🙏 Waheguru Ji Ki Fateh!
ਸਤਿਗੁਰੂ ਜੀ ਦੀ ਕਿਰਪਾ ਨਾਲ ਅੱਜ ਸਾਡਾ Sikhi Virsa TV ਚੈਨਲ 1K ਸਬਸਕ੍ਰਾਈਬਰਜ਼ ਪੂਰੇ ਹੋ ਗਏ ਹਨ!
ਇਹ ਤੁਹਾਡੀ ਸਾਰੀ ਸਿੱਖ ਸੰਗਤ ਦਾ ਪਿਆਰ ਅਤੇ ਆਸ਼ੀਰਵਾਦ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਸਾਖੀਆਂ, ਗੁਰਬਾਣੀ ਅਤੇ ਸਿੱਖੀ ਵਿਰਸੇ ਨੂੰ ਅੱਗੇ ਵਧਾਉਣ ਲਈ ਤੁਸੀਂ ਸਾਨੂੰ ਹੌਸਲਾ ਦਿੱਤਾ ਹੈ।
ਗੁਰੂ ਸਾਹਿਬ ਜੀ ਫਰਮਾਉਂਦੇ ਹਨ:
"ਨ ਡਰੋ ਅਰਿ ਸੋ ਜਬ ਜਾਇ ਲਰੋਂ, ਨਿਸਚੈ ਕਰ ਅਪਨੀ ਜੀਤ ਕਰੋਂ।"
(ਜਦੋਂ ਵੀ ਲੜਾਈ ਵਿੱਚ ਜਾਵਾਂ ਤਾਂ ਡਰ ਨਾ, ਅਤੇ ਯਕੀਨ ਰੱਖ ਕੇ ਆਪਣੀ ਜਿੱਤ ਕਰੋ।)
ਇਸੇ ਤਰ੍ਹਾਂ ਅਸੀਂ ਵੀ ਨਿਸਚੈ ਨਾਲ ਸਿੱਖੀ ਦਾ ਪ੍ਰਚਾਰ ਕਰਦੇ ਰਹਾਂਗੇ। ਆਉਣ ਵਾਲੇ ਸਮੇਂ ਵਿੱਚ ਹੋਰ ਵਧੀਆ ਵੀਡੀਓਜ਼, ਸ਼ੌਰਟਸ ਅਤੇ ਗੁਰੂ ਸਾਹਿਬਾਂ ਦੀਆਂ ਅਮੋਲਕ ਸਾਖੀਆਂ ਲੈ ਕੇ ਆਉਂਦੇ ਰਹਾਂਗੇ।
ਧੰਨਵਾਦ ਤੁਹਾਡਾ ਸਭ ਦਾ!
ਜੇ ਤੁਹਾਨੂੰ ਕੋਈ ਖਾਸ ਟਾਪਿਕ ਚਾਹੀਦਾ ਹੈ ਤਾਂ ਕਮੈਂਟ ਵਿੱਚ ਜ਼ਰੂਰ ਦੱਸੋ।
ਚੈਨਲ ਸਬਸਕ੍ਰਾਈਬ ਕਰੋ, ਬੈੱਲ ਆਈਕਨ ਦਬਾਓ ਅਤੇ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰੋ।
ਬੋਲੋ ਸੋ ਨਿਹਾਲ!
ਸਤਿ ਸ਼੍ਰੀ ਅਕਾਲ! 🙏
#SikhiVirsaTV #1KSubscribers #GuruGobindSinghJi #SikhSangat #Waheguru
2 days ago | [YT] | 1
View 0 replies
Sikhi Virsa TV
1 month ago | [YT] | 5
View 0 replies
Sikhi Virsa TV
ਸ਼ਹੀਦ ਬਾਬਾ ਹਨੂੰਮਾਨ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ 🙏🏻🙏🏻🙏🏻🙏🏻🙏🏻
5 months ago | [YT] | 5
View 0 replies
Sikhi Virsa TV
🙏🏻🙏🏻🙏🏻🙏🏻🙏🏻
5 months ago | [YT] | 8
View 0 replies
Sikhi Virsa TV
ਧੰਨ ਧੰਨ ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਦਿਵਸ ਨੂੰ ਕੋਟਾਨ ਕੋਟ ਨਮਨ🙏🏻🙏🏻🙏🏻
6 months ago | [YT] | 55
View 1 reply
Sikhi Virsa TV
ਬੰਦੀ ਛੋੜ ਦਿਵਸ ਦਿਆਂ ਲੱਖ ਲੱਖ ਮੁਬਾਰਕਾਂ
6 months ago | [YT] | 17
View 2 replies
Sikhi Virsa TV
ਵਾਹਿਗੁਰੂ ਜੀ 🙏🏻🙏🏻
6 months ago | [YT] | 4
View 0 replies
Sikhi Virsa TV
"ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥
ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥"
7 months ago | [YT] | 4
View 0 replies
Sikhi Virsa TV
"ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥"🙏🏻🙏🏻🙏🏻🙏🏻
7 months ago | [YT] | 6
View 0 replies
Sikhi Virsa TV
ਤੁਸੀਂ ਦਿਨ ਵਿੱਚ ਕਿੰਨੀ ਵਾਰੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦੇ ਹੋ?
7 months ago | [YT] | 5
View 0 replies
Load more