GURBANI ਗੁਰਬਾਣੀ ਇਸ ਜਗ ਮਹਿ ਚਾਨਣੁ

ਗੁਰੂ ਪਿਆਰੀ ਸਾਧਸੰਗਤ ਜੀਓ ॥

ਵਾਹਿਗੁਰੂ ਜੀ ਕਾ ਖਾਲਸਾ ॥
ਵਾਹਿਗੁਰੂ ਜੀ ਕੀ ਫਤਹਿ ॥

ਆਪ ਸੰਗਤਾ ਦਾ ( GURBANI ) "ਗੁਰਬਾਣੀ ਇਸ ਜਗ ਮਹਿ ਚਾਨਣ" ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ

☬ਗੁਰੂ ਪਿਆਰੀ ਸਾਧ ਸੰਗਤ ਜੀਓ
ਇਸ ਚੈਨਲ ਤੇ ਆਪ ਜੀ ਨੂੰ ਰੋਜਾਨਾ ਸ਼੍ਰੀ ਜਪੁਜੀ ਸਾਹਿਬ ਸ਼੍ਰੀ ਰਹਿਰਾਸ ਸਾਹਿਬ ਨਿਤਨੇਮ ਦੀਆਂ ਆਡੀੳ ਵੀਡੀੳ ਸਤਿਗੁਰਾਂ ਦੀ ਕਿਰਪਾ ਨਾਲ ਮਿਲਣਗੀਆਂ ਜੀ
ਜੇ ਆਪ ਜੀ ਨੂੰ ਪਸੰਦ ਆਉਣ ਤਾ like share ਜਰੂਰ ਕਰ ਦਿੳ ਜੀ☬