MALVA JACKSON Tv
ਦੋਸਤੋਂ ਜੇਕਰ ਤੁਹਾਨੂੰ ਕੋਈ ਵੀ ਵੀਡੀਓ ਇਤਰਾਜ਼ ਯੋਗ ਲੱਗਦੀ ਹੈ। ਤਾਂ ਤੁਸੀਂ ਸਾਨੂੰ Instagram ਉੱਪਰ ਮੈਜੱਸ ਕਰ ਕੇ ਦੱਸ ਸਕਦੇ ਹੋ।ਤੇ ਉਸ ਉੱਪਰ ਪੂਰਾ ਧਿਆਨ ਦਿੱਤਾ ਜਾਵੇਗਾ ।ਜੇਕਰ ਸਹੀ ਸਿਕਾਇਤ ਹੋਈ ਤਾਂ ਵੀਡੀਓ ਨੂੰ ਹਟਾਇਆ ਜਾਵੇਗਾ।
MALVAJACKSONTV ਇੱਕ ਅਜ਼ਾਦ ਨਿਊਜ਼ ਅਤੇ ਮੀਡੀਆ ਪਲੇਟਫਾਰਮ ਹੈ ਜੋ ਜਨਤਕ ਮੁੱਦਿਆਂ, ਧੋਖਾਧੜੀਆਂ, ਅਣਨਿਆਇਆਂ ਅਤੇ ਜ਼ਮੀਨੀ ਹਕੀਕਤਾਂ ਨੂੰ ਤੁਹਾਡੇ ਸਾਹਮਣੇ ਲਿਆਉਂਦਾ ਹੈ। ਅਸੀਂ ਆਵਾਜ਼ ਬਣਦੇ ਹਾਂ ਉਹਨਾਂ ਦੀ ਜੋ ਆਵਾਜ਼ ਨਹੀਂ ਉਠਾ ਸਕਦੇ.
👉 Videos on:
✅ Ground Reality News
✅ Exposés on Corruption & Frauds
✅ Interviews with Victims & Activists
✅ Punjabi Social Issues
✅ Public Awareness Content
🎯 ਸਾਡਾ ਮਕਸਦ ਹੈ ਸੱਚ ਨੂੰ ਸਾਹਮਣੇ ਲਿਆਉਣਾ – ਬਿਨਾਂ ਕਿਸੇ ਡਰ ਜਾਂ ਦਬਾਅ ਦੇ।
🙏 ਜੇ ਤੁਸੀਂ ਵੀ ਹਕੀਕਤ ਨੂੰ ਜਾਣਣਾ ਚਾਹੁੰਦੇ ਹੋ ਤਾਂ ਸਾਨੂੰ ਸਬਸਕ੍ਰਾਈਬ ਕਰੋ ਅਤੇ ਬੈੱਲ ਆਈਕਨ ਦਬਾਉਣਾ ਨਾ ਭੁੱਲੋ।
📧 ਜੇਕਰ ਤੁਸੀਂ ਸਾਡੇ ਨਾਲ ਕਿਸੇ ਵੀ ਕਾਰਜ ਲਈ ਸੰਪਰਕ ਕਰਨਾ ਚਾਹੁੰਦੇ ਹੋ (ਕਵਰੇਜ, ਇੰਟਰਵਿਊ, ਕਬੱਡੀ, ਜਨਮ ਦਿਨ, ਇਵੈਂਟ):
🙏🙏
📧 Email: malvajacksonmedia@gmail.com
📞 WhatsApp / ਚੈਨਲ (Follow)MALVAJACKSONTV
▶️ YouTube: youtube.com/@MALVAJACKSONTV
📍 ਥਾਂ: ਪੰਜਾਬ, ਭਾਰਤ
MALVA JACKSON Tv
ਕਿਸਾਨਾਂ ’ਤੇ ਲਾਠੀਚਾਰਜ ਤੇ ਅੱਥਰੂ ਗੈਸ ਦੀ ਤਿੱਖੀ ਨਿੰਦਾ 🚨
ਗ੍ਰਿਫ਼ਤਾਰ ਆਗੂਆਂ ਦੀ ਤੁਰੰਤ ਰਿਹਾਈ ਹੋਣੀ ਚਾਹੀਦੀ ਹੈ।
ਪੂਰੀ ਵੀਡੀਓ ਹੁਣ ਲਾਈਵ 👇
🔗 https://youtu.be/DnB4W0DPGA8?si=E5fDI...
🔁 Share ਕਰੋ | 💬 Comment ਵਿੱਚ ਆਪਣੀ ਰਾਏ ਦਿਓ
6 days ago | [YT] | 58
View 0 replies
MALVA JACKSON Tv
https://youtu.be/Z8Ph0CCM268?si=q1ZfM...
1 week ago | [YT] | 62
View 2 replies
MALVA JACKSON Tv
🙏🙏👏
1 month ago | [YT] | 13
View 0 replies
MALVA JACKSON Tv
ਅੱਜ ਮੇਰੇ ਪਿਤਾ ਜੀ ਆਪਣੀ ਸੰਸਾਰਕ ਯਾਤਰਾ ਪੂਰੀ ਕਰ ਗਏ ਵਾਹਿਗੁਰੂ ਜੀ ਉਨ੍ਹਾਂ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ 😭
1 month ago | [YT] | 48
View 0 replies
MALVA JACKSON Tv
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਣ 🙏
1 month ago | [YT] | 89
View 1 reply
MALVA JACKSON Tv
https://youtu.be/BVswZ0hDKvk?si=a9SVd...
1 month ago | [YT] | 39
View 0 replies
MALVA JACKSON Tv
ਵਾਹਿਗੁਰੂ ਸਾਰਿਆਂ ਲਈ ਖੁਸ਼ੀਆਂ ਭਰਿਆਂ ਸਾਲ ਚੜ੍ਹੇ 🙏 Welcome to 2026 Happy New year 🎊
1 month ago | [YT] | 26
View 0 replies
MALVA JACKSON Tv
👍
1 month ago | [YT] | 102
View 2 replies
MALVA JACKSON Tv
😢🔗https://youtu.be/E5BiGTAqxtg?si=rucI3...
1 month ago | [YT] | 42
View 0 replies
MALVA JACKSON Tv
ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 👏#GuruGobindSinghJi
#SarsaNadi
#SikhHistory
#Khalsa
#Sahibzade
1 month ago | [YT] | 101
View 1 reply
Load more