ਹੇਲੋ ਦੋਸਤੋ!
ਮੈ ਹਾ Farmer Jatt 1, ਤੇ ਮੈ passionate ਹਾ ਫਾਰਮਿੰਗ ਨਾਲ ਤੇ ਆਪਣੀ life ਤੁਹਾਡੇ ਨਾਲ share ਕਰਨ ਵਿੱਚ। ਮੇਰੇ ਨਾਲ ਜੁੜੋ ਕਿਉਂ ਕਿ ਮੈ ਤੂਹਾਨੂੰ ਆਪਣੇ fields ਤੇ village ਦੇ daily adventures ਤੇ ਲੈ ਜਾਂਦਾ ਹਾਂ। Rural life ਦਾ ਅਸਲੀ taste experience ਕਰਨ ਲਈ ਮੇਰੇ channel ਨੂੰ subscribe ਕਰੋ!