wake up Punjabi news



wake up Punjabi news

ਟੂ ਟੂ ਹੋਗੀ ਬੀਬੋ ਇਸ ਵਾਰ ਕੀ ਨਹੀਂ?
ਆਗੇ 3000,4500 ਭਗਵੰਤ ਮਾਨ ਵਾਲੇ ਕੇ ਨਹੀਂ
#wakeuppunjabinews #bhagwantmann #mavadhiyasatikaryojna #punjabinews

6 minutes ago | [YT] | 1

wake up Punjabi news

ਰਾਜਾ ਵੜਿੰਗ ਦੇ ਅਸਤੀਫੇ ਤੋਂ ਬਾਅਦ ਚੰਨੀ ਦਾ ਪਹਿਲਾ ਬਿਆਨ ਕਾਂਗਰਸ ਚ ਅਕਸਰ ਬਦਲਾਅ ਹੁੰਦੇ ਰਹਿੰਦੇ ਨੇ ਇਹ ਹਾਈ ਕਮਾਨ ਦਾ ਅਧਿਕਾਰ ਖੇਤਰ ਹੈ।
#wakeuppunjabinews #chranjeetchnni #punjabinews

4 days ago | [YT] | 1

wake up Punjabi news

Breaking news: ਰਾਜਾ ਵੜਿੰਗ ਨੇ ਪ੍ਰਧਾਨਗੀ ਤੋਂ ਦਿੱਤਾ ਅਸਤੀਫ਼ਾ
#wakeuppunjabinews #rajawaringh #PunjabCongress #punjabinews

4 days ago | [YT] | 1

wake up Punjabi news

Braking news: ਪੰਜਾਬ ਕਾਂਗਰਸ ਚ ਹੋ ਸਕਦੇ ਨੇ ਵੱਡੇ ਫੇਰ ਬਦਲ ਕਿ ਰਾਜਾ ਵੜਿੰਗ ਦੀ ਜਲਦ ਹੋ ਸਕਦੀ ਹੈ ਛੁੱਟੀ?ਸਚਿਨ ਪਾਇਲਟ ਨੇ ਸਾਰਿਆਂ ਨਾਲ ਵਿਚਾਰ ਵਟਾਂਦਰਾ ਕਰਕੇ ਹਾਈ ਕਮਾਂਡ ਨੂੰ ਦਿੱਤਾ ਫੀਡਬੈਕ
#wakeuppunjabinews #punjabcongress #PunjabiNews

5 days ago | [YT] | 1

wake up Punjabi news

Breaking news: ਬਹੁ ਕਰੋੜੀ ਡਰੱਗ ਕੇਸ 'ਚ SIT ਦਾ ਸੰਮਨ
ਬਿਕਰਮ ਸਿੰਘ ਮਜੀਠੀਆ ਤੇ ਜਗਦੀਸ਼ ਭੋਲਾ ਨੂੰ ਸੰਮਨ ਜਾਰੀ
#wakeuppunjabinews #PunjabiNews

5 days ago | [YT] | 2

wake up Punjabi news

ਕੀ ਅੱਜ ਅਮਿਤ ਸ਼ਾਹ ਜਲੰਧਰ ਦੇ ਵਿੱਚ ਪੰਜਾਬ ਦੇ ਲਈ ਕਰਨਗੇ ਕੋਈ ਵੱਡਾ ਐਲਾਨ
#wakeuppunjabinews #AmitShah #bjp #punjabinews

5 days ago | [YT] | 1

wake up Punjabi news

ਕਿ ਬਿਕਰਮ ਮਜੀਠੀਆ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣ ਦੇ ਕਾਬਲ ਹੈ ਜਾਂ ਨਹੀਂ #wakeuppunjabinews #ShromniAkaliDal #PunjabiNews

5 days ago | [YT] | 1

wake up Punjabi news

92 ਲੀਡਰ ਪੰਜਾਬ ਦੀ ਸੇਵਾ ਕਰਨ ਵਿੱਚ ਅਸਮਰਥ ਦਿੱਲੀ ਵਾਲਿਆਂ ਨੂੰ ਜਾਗਿਆ ਪੰਜਾਬ ਦਾ ਹੇਜ
#wakeuppunjabinews #aamaadamiparty #PunjabiNews

1 week ago | [YT] | 1

wake up Punjabi news

ਆਪ ਆਗੂ ਗਾਇਤਰੀ ਬਿਸ਼ਨੋਈ ਨੇ ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ਖਿਲਾਫ ਦਰਜ ਕਰਵਾਈ ਪੁਲਿਸ ਸ਼ਿਕਾਇਤ
#wakeuppunjabinews #SukhpalKhaira #PunjabiNews

1 week ago | [YT] | 0

wake up Punjabi news

ਫਿਰੋਜ਼ਪੁਰ : ਕਰੋੜਾਂ ਦੀ ਹੈਰੋ*ਇ*ਨ ਸਣੇ ਕਾਊਂਟਰ ਇੰਟੈਲੀਜੈਂਸ ਦਾ ਇੰਸਪੈਕਟਰ ਗ੍ਰਿਫਤਾਰ, ਕਰੀਬ ਸਾਢੇ 3 ਕਿੱਲੋ ਹੈਰੋ*ਇ*ਨ ਸਣੇ ਕਾਬੂ, 6 ਪਿ*ਸਟ*ਲ ਵੀ ਬਰਾਮਦ

#Ferozpur #counterintelligence #wakeuppunjabinews #arrested #latestnews

1 week ago | [YT] | 0