The Great Sikh History

ਸਿੱਖ ਧਰਮ ਪੰਜਾਬ ਦੀ ਰੂਹ ਹੈ ਅਤੇ ਸਿੱਖ ਇਤਿਹਾਸ ਬਿਨਾਂ ਪੰਜਾਬ ਦਾ ਇਤਿਹਾਸ ਵੀ ਅਧੂਰਾ ਹੈ | ਆਓ ਜਾਣੀਏ ਉਹਨਾਂ ਮਹਾਨ ਗੁਰੂ ਸਾਹਿਬਾਨਾਂ, ਸ਼ਹੀਦਾਂ, ਯੋਧਿਆਂ, ਜਰਨੈਲਾਂ, ਮਹਾਪੁਰਖਾਂ ਅਤੇ ਭਗਤਾਂ ਦੇ ਮਹਾਨ ਜੀਵਨ ਦੇ ਬਾਰੇ ਜਿੰਨ੍ਹਾਂ ਦੀ ਬਦੌਲਤ ਅਸੀਂ ਦੁਨੀਆ ਤੇ ਮਾਣ ਨਾਲ਼ ਜਿਉਣ ਜੋਗੇ ਹੋਏ |
"The Great Sikh History" ਚੈਨਲ ਮਾਣ ਮਹਿਸੂਸ ਕਰਦਾ ਹੈ ਪੰਜਾਬ ਦੀ ਰੂਹ ਨਾਲ਼ ਜੁੜੀਆਂ ਰੂਹਾਨੀ ਅਤੇ ਅਣਖ਼ ਦੀਆਂ ਸਾਖੀਆਂ ਦੀ ਸਾਂਝ ਪਾਕੇ ਜੀ |
ਵਾਹਿਗੁਰੂ ਜੀ ਕਾ ਖ਼ਾਲਸਾ ||
ਵਾਹਿਗੁਰੂ ਜੀ ਕੀ ਫ਼ਤਹਿ ||
ਗੁਰੂ ਕਾ ਢਾਡੀ ਮਨਦੀਪ ਸਿੰਘ ਪੋਹੀੜ
ਕਿਸੇ ਵੀ ਇਤਿਹਾਸਕ ਗ਼ਲਤੀ ਲਈ ਖਿਮਾ ਦੇ ਜਾਚਕ ਹਾਂ |
For Any Enquiry
Email :- thegreatsikhhistory@gmail.com
Phone :- +917888915354


The Great Sikh History

ਅੱਜ ਸ਼ਾਮੀਂ 7 ਵਜੇ ਕਰਿਓ ਉਡੀਕ ਨਵੇਂ ਢਾਡੀ track "ਵੰਡਿਆ ਮੁਲਕ ਪੰਜਾਬ ਗਿਆ" ਦੀ 🙏🏼
ਗੁਰੂ ਕਾ ਢਾਡੀ
ਢਾਡੀ ਜੱਥਾ ਮਨਦੀਪ ਸਿੰਘ ਪੋਹੀੜ
9814191071

5 months ago (edited) | [YT] | 206

The Great Sikh History

ਰਾਮਗੜ੍ਹੀਆ ਮਿਸਲ ਦਾ ਪੂਰਾ ਇਤਿਹਾਸ II Sardar Jassa Singh Ramgarhia & Other Generals II Dhadi Mandeep Singh Pohir

5 months ago (edited) | [YT] | 10